ਮੁੰਬਈ (ਬਿਊਰੋ) - ਸ਼ਰਵਰੀ ਵਾਘ ਆਪਣੇ ਸਟਨਿੰਗ ਅਤੇ ਹੌਟ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਵਿਚ ਬਣੀ ਰਹਿੰਦੀ ਹੈ। ਉਸ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਇੰਸਟਾ ’ਤੇ ਅਪਲੋਡ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਖੁੱਲ੍ਹੇ ਵਾਲਾਂ ਵਿਚ ਸਮਾਈਲ ਕਰਦੇ ਹੋਏ ਸਿਜ਼ਲਿੰਗ ਪੋਜ਼ ਦੇ ਰਹੀ ਹੈ।

ਫੈਨਜ਼ ਨੂੰ ਉਸ ਦਾ ਨਵਾਂ ਲੁੱਕ ਅਤੇ ਸਮਾਈਲ ਬਹੁਤ ਪਸੰਦ ਆ ਰਹੀ ਹੈ।



ਮਸ਼ਹੂਰ YOUTUBER ਦੇ 16 ਸਾਲਾਂ ਪੁੱਤਰ ਦਾ ਦਿਹਾਂਤ
NEXT STORY