ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੱਸੀ ਜਸਰਾਜ ਦਾ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਿਰੋਧ ਹੋ ਰਿਹਾ ਹੈ। ਜੱਸੀ ਜਸਰਾਜ ਦੇ ਵਿਰੋਧ ਦਾ ਕਾਰਨ ਉਨ੍ਹਾਂ ਦਾ ਭਾਜਪਾ ’ਚ ਸ਼ਾਮਲ ਹੋਣਾ ਹੈ। ਜਿਹੜਾ ਜੱਸੀ ਜਸਰਾਜ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਦੀ ਨਿੰਦਿਆ ਕਰਦਾ ਸੀ, ਉਹ ਹੁਣ ਭਾਜਪਾ ਦੀ ਤਾਰੀਫ਼ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਪ੍ਰੇਮ ਢਿੱਲੋਂ 'ਤੇ ਹੋਇਆ ਹਮਲਾ, ਵੇਖੋ ਵਾਇਰਲ ਵੀਡੀਓ
ਲੋਕਾਂ ਜੱਸੀ ਜਸਰਾਜ ਨੂੰ ਗੱਦਾਰ ਤਕ ਆਖ ਰਹੇ ਹਨ। ਇਹੀ ਨਹੀਂ ਜੱਸੀ ਜਸਰਾਜ ਨੇ ਭਾਜਪਾ ਨਾਲ ਸਬੰਧ ਰੱਖਣ ਦੇ ਚਲਦਿਆਂ ਦੀਪ ਸਿੱਧੂ ਨੂੰ ਵੀ ਮਾੜਾ ਬੋਲਿਆ ਸੀ। ਉਥੇ ਹੁਣ ਜੱਸੀ ਜਸਰਾਜ ਨੂੰ ਦੀਪ ਸਿੱਧੂ ਖ਼ਿਲਾਫ਼ ਦਿੱਤੇ ਬਿਆਨ ਦੇ ਚਲਦਿਆਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਆਸਤ ਨੂੰ ਲੈ ਕੇ ਤੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਜੱਸੀ ਜਸਰਾਜ ਨਾਲ ਖ਼ਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–
ਨੋਟ– ਜੱਸੀ ਜਸਰਾਜ ਦੇ ਇਸ ਇੰਟਰਵਿਊ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਭੋਜਪੁਰੀ ਅਦਾਕਾਰਾ ਦਾ ਬੋਲਡ ਫੋਟੋਸ਼ੂਟ ਦੇਖ ਤੁਸੀਂ ਵੀ ਹੋਵੋਗੇ ਹੈਰਾਨ, ਟਿਕੀਆਂ ਰਹਿਣਗੀਆਂ ਨਜ਼ਰਾਂ
NEXT STORY