ਮੁੰਬਈ (ਬਿਊਰੋ)– ਭੋਜਪੁਰੀ ਅਦਾਕਾਰਾ ਕਨਕ ਪਾਂਡੇ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਹਰ ਰੋਜ਼ ਇੰਸਟਾਗ੍ਰਾਮ ’ਤੇ ਆਪਣੀ ਲੁੱਕ ਫੈਲਾਉਂਦੀ ਦਿਖਾਈ ਦਿੰਦੀ ਹੈ। ਅਦਾਕਾਰਾ ਨੇ ਆਪਣੀਆਂ ਤਸਵੀਰਾਂ ਨਾਲ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਹੈ।
ਤਸਵੀਰ ’ਚ ਕਨਕ ਆਪਣਾ ਬੈਕ ਸਾਈਡ ਬੋਲਡ ਲੁੱਕ ਦਿਖਾ ਰਹੀ ਹੈ। ਹੌਟਨੈੱਸ ਦੀ ਗੱਲ ਕਰੀਏ ਤਾਂ ਕਨਕ ਬੀ-ਟਾਊਨ ਦੀਆਂ ਅਦਾਕਾਰਾਂ ਨੂੰ ਵੀ ਟੱਕਰ ਦੇ ਰਹੀ ਹੈ।
ਇਸ ਤਸਵੀਰ ’ਚ ਕਨਕ ਗੁਲਾਬੀ ਰੰਗ ਦੀ ਸ਼ਾਰਟ ਡਰੈੱਸ ’ਚ ਬਨ ਹੇਅਰਸਟਾਈਲ ਤੇ ਪਰਫੈਕਟ ਮੇਕਅੱਪ ਨਾਲ ਪੌਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਨੇ ਇਸ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘ਬੋਲਡਨੈੱਸ ਹੈ ਮੇਰਾ ਫੈਸ਼ਨ ਸਟੇਟਮੈਂਟ।’
ਕਨਕ ਨੇ ‘ਬਾਗ਼ੀ ਇਸ਼ਕ’, ‘ਸੌਗੰਧ’, ‘ਭਾਰਤ ਬਨਾਮ ਪਾਕਿਸਤਾਨ’ ਵਰਗੀਆਂ ਭੋਜਪੁਰੀ ਫ਼ਿਲਮਾਂ ’ਚ ਕੰਮ ਕੀਤਾ ਹੈ।
ਕਨਕ ਜਲਦ ਹੀ ਭੋਜਪੁਰੀ ਫ਼ਿਲਮ ‘ਜੁਗ ਜੁਗ ਜੀਆ ਹੋ ਲਲਨਵਾ’ ਤੇ ‘ਨੇਕੇ ਨਵਾਬ’ ’ਚ ਨਜ਼ਰ ਆਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਂ ਬਣਨ ਵਾਲੀ ਹੈ ਭਾਰਤੀ ਸਿੰਘ, ਵੀਡੀਓ ਸਾਂਝੀ ਕਰ ਇੰਝ ਮਨਾਈ ਖੁਸ਼ੀ
NEXT STORY