ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ ਬੀਤੇ ਦਿਨੀਂ ਆਪਣੇ ਦਫਤਰ 'ਚ ਇਕ ਪਾਰਟੀ ਰੱਖੀ, ਜਿਸ 'ਚ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਲ ਹੋਏ। ਇਸ ਪਾਰਟੀ 'ਚ ਬਾਲੀਵੁੱਡ ਦੇ ਕਿੰਗ ਖਾਨ, ਆਲੀਆ ਭੱਟ, ਵਰੁਣ ਧਵਨ, ਅਰਜੁਨ ਕਪੂਰ ਅਤੇ ਬਿਪਾਸ਼ਾ ਬਾਸੂ ਦੇ ਪ੍ਰੇਮੀ ਕਰਨ ਸਿੰਘ ਗਰੋਵਰ ਵੀ ਪਹੁੰਚੇ। ਅਸਲ 'ਚ ਕਰਨ ਜੌਹਰ ਆਪਣਾ ਦਫਤਰ ਅੰਧੇਰੀ 'ਚ ਸ਼ਿਫਟ ਕਰ ਰਹੇ ਹਨ, ਜਿਸ ਦੀ ਖੁਸ਼ੀ 'ਚ ਕਰਨ ਨੇ ਇਹ ਪਾਰਟੀ ਰੱਖੀ।
ਕੈਟਰੀਨਾ ਕੋਲ ਨਹੀਂ ਹੈ ਸਲਮਾਨ ਦੀ ਫਿਲਮ 'ਚ ਕੰਮ ਕਰਨ ਦਾ ਟਾਈਮ
NEXT STORY