ਮੁੰਬਈ : ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਲਾਰਾ ਦੱਤਾ ਨੂੰ ਇਕ ਅਜਿਹੀ ਅਦਾਕਾਰਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਆਪਣੇ ਦੀਵਾਨੇ ਬਣਾਇਆ। ਦੱਸ ਦੇਈਏ ਕਿ ਲਾਰਾ ਦੱਤਾ ਮਿਸ ਯੂਨੀਵਰਸ ਦੇ ਟਾਈਟਲ ਨਾਲ ਵੀ ਨਿਵਾਜੀ ਜਾ ਚੁੱਕੀ ਹੈ।
ਲਾਰਾ ਅਤੇ ਉਨ੍ਹਾਂ ਦੇ ਪਤੀ ਮਹੇਸ਼ ਭੂਪਤੀ ਦੀਆਂ ਅੱਜਕਲ ਬੇਟੀ ਸਾਇਰਾ ਨਾਲ ਤਸਵੀਰਾਂ ਸੋਸ਼ਲ ਸਾਈਟਾਂ 'ਤੇ ਛਾਈਆਂ ਹੋਈਆਂ ਹਨ। ਹਾਲ ਹੀ 'ਚ ਲਾਰਾ ਨੇ ਇੰਸਾਟਗ੍ਰਾਮ 'ਤੇ ਆਪਣੀ ਬੇਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਬੇਟੀ ਬੇਹੱਦ ਪਿਆਰੀ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰਾ ਆਪਣੀ ਬੇਟੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕਰ ਚੁੱਕੀ ਹੈ।
OSCAR AWARDS : ਇਹ ਹਾਲੀਵੁੱਡ ਹਸਤੀਆਂ ਬਣੀਆਂ ਫੈਸ਼ਨ ਡਿਜ਼ਾਸਟਰ, ਦੇਖੋ ਰੈੱਡ ਕਾਰਪੈੱਟ ਦੀਆਂ WORST LOOKS
NEXT STORY