ਵਿਆਹ ਇਕ ਇਹੋ ਜਿਹਾ ਬੰਧਨ ਹੁੰਦਾ ਹੈ, ਜੋ ਲੋਕਾਂ ਨੂੰ ਹੀ ਨਹੀਂ ਸਗੋਂ ਦੋ ਪਰਿਵਾਰਾਂ ਨੂੰ ਵੀ ਜੋੜਦਾ ਹੈ। ਇਹ ਰਿਸ਼ਤਾ ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ। ਵਿਆਹ ਵਾਲਾ ਘਰ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਵਿਆਹਾਂ 'ਚ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੁੰਦੇ ਹਨ। ਇਸ ਮੌਕੇ ਅਸੀਂ ਸਾਰੇ ਨੱਚ ਕੇ ਆਨੰਦ ਮਾਣਦੇ ਹਾਂ। ਵਿਆਹ 'ਚ ਕੁਝ ਹੱਦ ਤੱਕ ਮਖੌਲ ਚੱਲਦਾ ਹੈ ਪਰ ਕੁਝ ਲੋਕ ਤਾਂ ਇਸ ਖੁਸ਼ੀ ਦੇ ਮੌਕੇ ਨੂੰ ਮਖੌਲ ਬਣਾ ਦਿੰਦੇ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਇਹੇ-ਜਿਹੀਆਂ ਹੀ ਤਸਵੀਰਾਂ ਲੈ ਕੇ ਆਏ ਹਾਂ। ਅੱਗੇ ਦੇਖੋ ਇਹੋ ਜਿਹੀਆਂ ਫਨੀ ਤਸਵੀਰ—
ਇਸ ਫੈਨ ਦੀ ਕਹਾਣੀ ਨੇ ਛੂਹਿਆ ਸੋਨਾਕਸ਼ੀ ਦਾ ਦਿਲ
NEXT STORY