ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਗਾਣਿਆਂ ਅਤੇ ਸਟੇਜ ਵੀਡੀਓ ਕਾਰਨ ਖ਼ਬਰਾਂ 'ਚ ਰਹਿੰਦੀ ਹੈ। ਜੀ ਹਾਂ, ਇਸ ਵਾਰ ਆਪਣੀ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਕਾਫ਼ੀ ਬੋਲਡ ਤੇ ਗਲੈਮਰਸ ਨਜ਼ਰ ਆ ਰਹੀ ਹੈ। ਇਸ ਤਸਵੀਰਾਂ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਇਸ ਫੋਟੋਸ਼ੂਟ 'ਚ ਨੇਹਾ ਕੱਕੜ ਜੀਨਸ ਤੇ ਸਪੋਰਟਸ ਬ੍ਰਾਅ 'ਚ ਨਜ਼ਰ ਆ ਰਹੀ ਹੈ। ਗਾਇਕਾ ਨੇ ਕਈ ਪੋਜ਼ਾਂ 'ਚ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਇਹ CK ਲਈ ਫੋਟੋਸ਼ੂਟ ਹੈ। ਹਾਲਾਂਕਿ ਇਸ ਨੂੰ ਲੋਕ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਨੇਹਾ ਕੱਕੜ ਹਮੇਸ਼ਾ ਹੀ ਆਪਣੀ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੀ ਰਹਿੰਦੀ ਹੈ।
ਨੇਹਾ ਦੀ ਇੰਸਟਾਗ੍ਰਾਮ 'ਤੇ ਕਾਫ਼ੀ ਫੈਨ ਫਾਲੋਇੰਗ ਹਨ ਤੇ ਕਰੀਬ 46 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਹਾਲ ਹੀ 'ਚ ਨੇਹਾ ਦਾ ਇਕ ਗਾਣਾ ਰਿਲੀਜ਼ ਹੋਇਆ ਹੈ, ਜਿਸ 'ਚ ਉਹ ਵਿੱਕੀ ਕੋਸ਼ਲ ਦੇ ਭਰਾ ਸੰਨੀ ਕੋਸ਼ਲ ਨਾਲ ਨਜ਼ਰ ਆ ਰਹੀ ਹੈ।
ਕਿਸਾਨਾਂ ਦੇ ਹੱਕ ਲਈ ਅੱਗੇ ਆਏ ਸੁਰਜੀਤ ਭੁੱਲਰ, ਲਾਈਵ ਹੋ ਕੇ ਆਖੀਆਂ ਇਹ ਗੱਲਾਂ (ਵੀਡੀਓ)
NEXT STORY