ਮੁੰਬਈ (ਬਿਊਰੋ) - ਮੁੰਬਈ ’ਚ ਆਯੋਜਿਤ ਨੈਕਸ ਬ੍ਰਾਂਡਸ ਇੰਡੀਆ-2030 ਲੀਡਰਸ਼ਿਪ ਕਾਨਕਲੇਵ ’ਚ ਅਦਾਕਾਰ ਅਨੁਪਮ ਖੇਰ, ਨਵਾਜ਼ੂਦੀਨ ਸਿੱਦੀਕੀ, ਅਲੀ ਫਜ਼ਲ, ਆਰ. ਮਾਧਵਨ ਅਤੇ ਅਦਾਕਾਰਾ ਪ੍ਰਗਿਆ ਜੈਸਵਾਲ, ਸਯਾਨੀ ਗੁਪਤਾ, ਉਰਵਸ਼ੀ ਰੌਟੇਲਾ, ਈਸ਼ਾ ਗੁਪਤਾ ਅਤੇ ਗਾਇਕਾ ਧਵਨੀ ਭਾਨੁਸ਼ਾਲੀ ਨੇ ਸ਼ਿਰਕਤ ਕੀਤੀ।

ਸਯਾਨੀ ਗੁਪਤਾ ਅਦਾਕਾਰ ਪ੍ਰਤੀਕ ਬੱਬਰ ਨਾਲ ਫਿਲਮ ‘ਖਵਾਬੋਂ ਕਾ ਝਮੇਲਾ’ ’ਚ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਅਨੁਪਮ ਖੇਰ ਫਿਲਮ ‘ਮੈਟਰੋ ਇਨ ਦਿਨੋਂ’’ ’ਚ ਨਜ਼ਰ ਆਉਣਗੇ ਅਤੇ ਨਵਾਜ਼ੂਦੀਨ ਸਿੱਦੀਕੀ ਅਦਾਕਾਰ ਆਯੁਸ਼ਮਾਨ ਖੁਰਾਣਾ ਨਾਲ ਵੈਂਪਾਇਰ ਫਿਲਮ ‘ਥਾਂਬਾ’ ’ਚ ਨਜ਼ਰ ਆਉਣਗੇ।


2024 ’ਚ ਤਿੰਨ ਬਲਾਕਬਸਟਰ ਗੀਤਾਂ ਦਾ ਹਿੱਸਾ ਬਣ ਕੇ ਖ਼ੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ : ਸ਼ਰਵਰੀ
NEXT STORY