ਮੁੰਬਈ (ਬਿਊਰੋ)– ਤਾਜ਼ਾ ਤਸਵੀਰਾਂ ਨਾਲ ਰਾਇਮਾ ਸੇਨ ਨੇ ਇਕ ਵਾਰ ਮੁੜ ਸੋਸ਼ਲ ਮੀਡੀਆ ’ਤੇ ਸਰਗਰਮੀ ਵਧਾ ਦਿੱਤੀ ਹੈ। ਨਵੀਂ ਤਸਵੀਰ ’ਚ ਉਹ ਸਿਰਫ ਡੈਨਿਮ ਜੈਕੇਟ ਪਹਿਨੇ ਨਜ਼ਰ ਆ ਰਹੀ ਹੈ। ਉਸ ਦੀ ਲੁੱਕ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।

ਰਾਇਮਾ ਬੀਤੇ ਕੁਝ ਦਿਨਾਂ ਤੋਂ ਇਕ-ਦੋ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਉਸ ਦੇ ਸਾਰੇ ਪੋਜ਼ ਬੇਹੱਦ ਸ਼ਾਨਦਾਰ ਹਨ। ਉਹ ਹਰ ਇਕ ਪੋਜ਼ ’ਚ ਬੇਹੱਦ ਹੌਟ ਲੱਗ ਰਹੀ ਹੈ।

ਬੀਤੇ ਦਿਨੀਂ ਉਸ ਨੇ ਇਕ ਨੈੱਟ ਟਾਪ ’ਚ ਬਿਨਾਂ ਕਿਸੇ ਪੈਂਟ ਦੇ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਕੋਲੋਂ ਤਾਰੀਫ਼ਾਂ ਹਾਸਲ ਕੀਤੀਆਂ ਸਨ।

ਦੱਸ ਦੇਈਏ ਕਿ ਰਾਇਮਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੀਆਂ ਹੌਟ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਰਾਇਮਾ ਹਾਲ ਹੀ ’ਚ ਰਿਲੀਜ਼ ਹੋਈ ਸੁਪਰਨੈਚੁਰਲ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ‘ਦਿ ਲਾਸਟ ਆਵਰ’ ’ਚ ਮੁੱਖ ਭੂਮਿਕਾ ’ਚ ਸੀ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦੇ ਦੂਜੇ ਬੇਟੇ ਦੇ ਨਾਂ ਦਾ ਹੋਇਆ ਖ਼ੁਲਾਸਾ
NEXT STORY