ਲਾਸ ਏਂਜਲਸ—ਨਿਊਜੀਲੈਂਡ ਦੇ ਇੱਕ ਨਿਊਜ ਚੈਨਲ ਨੇ ਇੱਕ ਲਾਈਵ ਸ਼ੋਅ ਦੇ ਦੌਰਾਨ ਕੁਝ ਇਸ ਤਰ੍ਹਾਂ ਦਿਖਾ ਦਿੱਤਾ ਕਿ ਬਾਅਦ 'ਚ ਉਸ ਚੈਨਲ ਦੇ ਟੀ.ਵੀ ਅਦਾਕਾਰ ਨੂੰ ਮੁਆਫੀ ਮੰਗਣੀ ਪਈ। ਇਸ ਤਸਵੀਰ ਨੂੰ ਦੇਖ ਕੇ ਦਰਸ਼ਕ ਹੀ ਨਹੀਂ ਬਲਕਿ ਐਕਰਿੰਗ ਕਰਨ ਵਾਲੇ ਵੀ ਹੈਰਾਨ ਹੋ ਗਏ। ਅਸਲ 'ਚ ਇਹ ਚੈਨਲ ਪ੍ਰਾਈਮ ਟਾਈਮ ਸ਼ੋਅ ਦੇ ਦੌਰਾਨ ਹੈਮਿਲਟਨ 'ਚ ਇੱਕ ਨਿਊਡ ਡਰਾਇੰਗ ਇੰਵੈਟ ਨੂੰ ਕਵਰ ਕਰ ਰਿਹਾ ਸੀ। ਇਸ ਘਟਨਾ ਦੇ ਬਾਅਦ 'ਚ ਟੀ.ਵੀ ਅਦਾਕਾਰ ਡਨੁਕਨ ਗਾਰਨਵ ਅਤੇ ਵੇਨਿਲ ਕਿਮ ਨੇ ਆਪਣੇ ਦਰਸ਼ਕਾ ਦੇ ਕੋਲੋ ਮੁਆਫੀ ਮੰਗੀ।
ਜਾਣਕਾਰੀ ਅਨੁਸਾਰ ਇਸ ਪਾਰਟੀ ਚ ਸਾਰੇ ਮਰਦ ਅਤੇ ਔਰਤ ਨਿਊਡ ਹੋ ਕੇ ਡਿਨਰ ਕਰਦੇ ਹਨ।
ਬ੍ਰੇਕਅਪ 'ਤੇ ਤੋੜੀ ਸੁਸ਼ਾਤ ਨੇ ਚੁੱਪੀ, ਸ਼ੋਸ਼ਲ ਮੀਡੀਆ 'ਤੇ ਲੋਕਾਂ ਨੇ ਲਗਾਈ ਫਟਕਾਰ
NEXT STORY