Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    6:28:32 AM

  • america launched a massive attack on iran

    ਅਮਰੀਕਾ ਨੇ ਈਰਾਨ 'ਤੇ 7ਵੀਂ ਰਾਤ ਕੀਤੇ ਜ਼ਬਰਦਸਤ...

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਇਹ ਕੀ ਬੋਲ ਗਈ ਨੀਰੂ ਬਾਜਵਾ

ENTERTAINMENT News Punjabi(ਤੜਕਾ ਪੰਜਾਬੀ)

ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਇਹ ਕੀ ਬੋਲ ਗਈ ਨੀਰੂ ਬਾਜਵਾ

  • Edited By Sunita,
  • Updated: 14 Aug, 2020 03:43 PM
Jalandhar
sushant singh rajput case neeru bajwa supports cbi investigation
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ) — ਪਿਛਲੇ ਹਫਤੇ ਕੇਂਦਰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਹਰ ਇੱਕ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਵੀ ਇਸ ਫ਼ੈਸਲੇ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ, ਇਹਨਾਂ ਮਸ਼ਹੂਰ ਹਸਤੀਆਂ 'ਚੋਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਇੱਕ ਹੈ। ਨੀਰੂ ਬਾਜਵਾ ਨੇ ਆਪਣਾ ਸਮਰਥਨ ਦੇਣ ਲਈ ਆਪਣੇ ਟਵਿੱਟਰ ਹੈਂਡਲ 'ਤੇ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ '#CBIForSSR'. ਨੀਰੂ ਬਾਜਵਾ ਨੇ ਕੋਈ ਲੰਮਾ ਨੋਟ ਨਹੀਂ ਲਿਖਿਆ ਉਨ੍ਹਾਂ ਨੇ ਸਿਰਫ਼ ਹੈਸ਼ਟੈਗ ਦੀ ਹੀ ਵਰਤੋ ਕਰਦੇ ਹੋਏ ਆਪਣਾ ਸਮਰਥਨ ਜਤਾਇਆ ਹੈ।

#CBIForSSR

— Neeru Bajwa (@neerubajwa) August 13, 2020

ਨੀਰੂ ਬਾਜਵਾ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਲਗਾਤਾਰ ਰੀਟਵੀਟ ਕਰਕੇ ਨੀਰੂ ਬਾਜਵਾ ਦਾ ਸਮਰਥਨ ਕਰ ਰਹੇ ਹਨ।
PunjabKesari
ਇਸ ਤੋਂ ਇਲਾਵਾ ਰੁਬੀਨਾ ਬਾਜਵਾ ਨੇ ਵੀ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਉਤੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਵੀ ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕੀਤੀ ਹੈ।
PunjabKesari
ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿਚ ਸੀ. ਬੀ. ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਜਾਰੀ ਹੈ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਦੇ ਪਟਨਾ 'ਚ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਰਿਆ ਚੱਕਰਵਤੀ ਇਸ ਕੇਸ 'ਚ ਮੁੱਖ ਦੋਸ਼ੀ ਬਣ ਚੁੱਕੀ ਹੈ। ਉਸ ਖ਼ਿਲਾਫ਼ ਸੁਸ਼ਾਂਤ ਦੇ ਬੈਂਕ ਖ਼ਾਤਿਆਂ 'ਚ ਬੇਨਿਯਮੀ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਵਰਗੇ ਗੰਭੀਰ ਦੋਸ਼ ਹਨ। ਰਿਆ ਦੇ ਨਾਲ ਉਸਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਦੋਸ਼ੀ ਦੱਸਿਆ ਗਿਆ ਹੈ। ਵਿੱਤੀ ਬੇਨਿਯਮੀ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਰਿਹਾ ਹੈ। 

ਇਹਨਾਂ ਸਿਤਰਿਆਂ ਨਾਲ ਰਿਆ ਕਰਦੀ ਸੀ ਗੱਲਾ :-
ਇਸ ਦੌਰਾਨ ਰਿਆ ਦੀ ਕਾਲ ਰਿਕਾਰਡ ਡਿਟੇਲਸ ਬਾਹਰ ਆਈ ਹੈ, ਜਿਸ 'ਚ ਪਤਾ ਚੱਲਦਾ ਹੈ ਕਿ ਰਿਆ ਅਮੀਰ ਖ਼ਾਨ ਸਮੇਤ ਕਈ ਸੈਲੇਬ੍ਰਿਟੀਜ਼ ਦੇ ਸੰਪਰਕ 'ਚ ਸੀ। ਨਿਊਜ਼ ਏਜੰਸੀ ਆਈ. ਏ.ਐੱਨ. ਐੱਸ. ਦੀ ਰਿਪੋਰਟ ਅਨੁਸਾਰ, ਰਿਆ ਨੇ ਅਮੀਰ ਖ਼ਾਨ ਨੂੰ ਇਕ ਵਾਰ ਕਾਲ ਕੀਤਾ ਸੀ। ਅਮੀਰ ਨੇ ਤਿੰਨ ਐੱਸ. ਐੱਮ. ਐੱਸ. ਰਾਹੀਂ ਜਵਾਬ ਦਿੱਤਾ ਸੀ। ਆਈ. ਏ.ਐੱਨ. ਐੱਸ. ਨੇ ਸੀਡੀਆਰ ਲਿਸਟ 'ਚ ਦਿੱਤੇ ਗਏ ਅਮੀਰ ਖ਼ਾਨ ਦੇ ਨੰਬਰ ਦੀ ਪੁਸ਼ਟੀ ਇੰਡਸਟਰੀ ਦੇ ਲੋਕਾਂ ਤੋਂ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ : CDR ਰਿਪੋਰਟ ਦਾ ਖ਼ੁਲਾਸਾ, ਰਿਆ ਚੱਕਰਵਤੀ ਨੇ ਅਮੀਰ ਖ਼ਾਨ ਸਣੇ ਇੰਨੇ ਸੈਲੇਬ੍ਰਿਟੀਜ਼ ਨੂੰ ਕੀਤਾ ਸੀ ਕਾਲ 

ਦੱਸ ਦੇਈਏ ਕਿ ਸੁਸ਼ਾਂਤ ਨੇ ਅਮੀਰ ਖ਼ਾਨ ਦੀ ਫ਼ਿਲਮ ਪੀਕੇ 'ਚ ਕੰਮ ਕੀਤਾ ਸੀ। ਕਾਲ ਰਿਕਾਰਡ ਅਨੁਸਾਰ, ਰਿਆ ਨੇ ਐਕਟਰੈੱਸ ਰਕੁਲ ਪ੍ਰੀਤ ਸਿੰਘ ਨੂੰ 30 ਵਾਰ ਕਾਲ ਕੀਤੀ ਸੀ, ਜਦਕਿ ਰਕੁਲ ਨੇ 14 ਵਾਰ ਕਾਲ ਕੀਤੀ। ਦੋਵਾਂ ਵਿਚਕਾਰ ਐੱਸ. ਐੱਮ. ਐੱਸ. ਦਾ ਆਦਾਨ-ਪ੍ਰਦਾਨ ਵੀ ਹੋਇਆ ਸੀ। ਸੀਡੀਆਰ ਅਨੁਸਾਰ, ਰਿਆ ਨੇ ਆਦਿੱਤਿਆ ਰਾਏ ਕਪੂਰ ਨੂੰ 16 ਵਾਰ ਕਾਲ ਕੀਤਾ ਸੀ, ਜਦਕਿ ਆਦਿੱਤਿਆ ਨੇ 7 ਵਾਰ ਰਿਆ ਨੂੰ ਕਾਲ ਕੀਤਾ। ਸ਼ਰਧਾ ਕਪੂਰ ਨੂੰ ਰੀਆ ਨੇ ਤਿੰਨ ਵਾਰ ਕਾਲ ਕੀਤਾ, ਜਦਕਿ ਸ਼ਰਧਾ ਨੇ ਦੋ ਵਾਰ। ਰਿਆ ਸੋਨੂੰ ਦੇ ਟੀਟੂ ਦੀ ਸਵੀਟੀ ਫੇਮ ਅਦਾਕਾਰ ਸਨੀ ਸਿੰਘ ਦੇ ਸੰਪਰਕ 'ਚ ਵੀ ਸੀ। ਰਿਆ ਨੇ ਸਨੀ ਨੂੰ 7 ਵਾਰ ਕਾਲ ਕੀਤਾ ਸੀ, ਜਦਕਿ ਸੋਨੂੰ ਨੇ ਉਸ ਨੂੰ ਚਾਰ ਵਾਰ ਕਾਲ ਕੀਤਾ। ਰਾਣਾ ਦੱਗੂਬਤੀ ਨਾਲ ਵੀ ਰਿਆ ਦੀ ਗੱਲਬਾਤ ਹੁੰਦੀ ਸੀ। ਰਿਆ ਨੇ ਰਾਣਾ ਨੂੰ ਸੱਤ ਵਾਰ ਕਾਲ ਕੀਤਾ ਸੀ, ਉਥੇ ਹੀ ਰਾਣਾ ਨੇ 4 ਵਾਰ ਕਾਲ ਕੀਤਾ। ਦਿਵੰਗਤ ਡਾਂਸ ਡਾਇਰੈਕਟਰ ਸਰੋਜ ਖ਼ਾਨ ਨੂੰ ਤਿੰਨ ਵਾਰ ਕਾਲ ਕੀਤਾ ਸੀ ਜਦਕਿ ਸਰੋਜ ਨੇ ਉਨ੍ਹਾਂ ਨੂੰ ਦੋ ਵਾਰ ਕਾਲ ਕੀਤਾ। ਦੋਵਾਂ ਵਿਚਕਾਰ ਮੈਸੇਜ ਦਾ ਆਦਾਨ-ਪ੍ਰਦਾਨ ਵੀ ਹੋਇਆ। ਸੀਡੀਆਰ ਤੋਂ ਖ਼ੁਲਾਸਾ ਹੋਇਆ ਕਿ ਰਿਆ ਮਹੇਸ਼ ਭੱਟ ਦੇ ਸੰਪਰਕ 'ਚ ਵੀ ਸੀ। ਇਸ ਸਾਲ ਜਨਵਰੀ 'ਚ ਦੋਵਾਂ ਵਿਚਕਾਰ 16 ਕਾਲ ਐਕਸਚੇਂਜ ਹੋਈਆਂ।

ਇਹ ਖ਼ਬਰ ਵੀ ਪੜ੍ਹੋ : ਨਿਊਡ ਹੋ ਕੇ ਕਾਇਲੀ ਜੇਨਰ ਨੇ ਬੋਲਡ ਅੰਦਾਜ਼ 'ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ 

ਸੁਸ਼ਾਂਤ ਦੀ ਮੌਤ ਵਾਲੇ ਦਿਨ ਰਿਆ ਨੇ ਮਹਿਲਾ ਨਾਲ ਕੀਤੀ 1 ਘੰਟਾ ਗੱਲ :-
ਇਨ੍ਹਾਂ 'ਚ ਸੁਸ਼ਾਂਤ ਦੀ ਮੌਤ ਤੋਂ ਇਕ ਦਿਨ ਪਹਿਲਾਂ, ਸੁਸ਼ਾਂਤ ਦੀ ਮੌਤ ਵਾਲੇ ਦਿਨ ਅਤੇ ਮੌਤ ਤੋਂ ਇਕ ਦਿਨ ਬਾਅਦ ਦੀ ਡਿਟੇਲ ਕਾਫੀ ਅਹਿਮ ਹੈ। ਰਿਆ 8 ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਕੇ ਚਲੀ ਗਈ ਸੀ। ਘਰ ਛੱਡ ਦੇਣ ਤੋਂ ਬਾਅਦ ਰਿਆ ਦੀ ਸੁਸ਼ਾਂਤ ਨਾਲ ਕੋਈ ਗੱਲ ਨਹੀਂ ਹੋਈ ਪਰ ਅੱਠ ਤੋਂ 14 ਜੂਨ ਦਰਮਿਆਨ ਰਿਆ ਦੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ। ਰਿਆ ਨੂੰ ਫੋਨ 'ਤੇ ਕਈ ਅਣਜਾਣ ਨੰਬਰਾਂ ਤੋਂ ਵੀ ਕਾਲ ਆਏ। ਸੁਸ਼ਾਂਤ ਦੀ ਮੌਤ ਵਾਲੇ ਦਿਨ ਯਾਨੀ 14 ਜੂਨ ਨੂੰ ਸਵੇਰੇ ਰਿਆ ਨੇ ਇਕ ਮਹਿਲਾ ਨਾਲ ਇਕ ਘੰਟਾ ਸੱਤ ਮਿੰਟ ਲੰਬੀ ਗੱਲਬਾਤ ਕੀਤੀ, ਜਿਸ ਸਮੇਂ ਹਰ ਥਾਂ 'ਤੇ ਸੁਸ਼ਾਂਤ ਦੀ ਮੌਤ ਦੀ ਬ੍ਰੇਕਿੰਗ ਚੱਲ ਰਹੀ ਸੀ ਉਸ ਸਮੇਂ ਵੀ ਰੀਆ ਕਿਸੇ ਨੰਬਰ 'ਤੇ ਗੱਲ ਕਰ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਤੇ ਬਾਲੀਵੁੱਡ ਦੇ ਅਮੀਰ ਜਾਦਿਆਂ ਨੂੰ ਪਛਾੜ ਅਕਸ਼ੇ ਕੁਮਾਰ ਨੇ ਹਾਸਲ ਕੀਤਾ ਖ਼ਾਸ ਮੁਕਾਮ, ਛਿੜੀ ਹਰ ਪਾਸੇ ਚਰਚਾ

ਰੀਆ ਤੇ ਸੁਸ਼ਾਂਤ ਦੀ ਆਖਰੀ ਗੱਲਬਾਤ :-
ਰਿਆ ਤੇ ਸੁਸ਼ਾਂਤ ਵਿਚਾਲੇ ਫੋਨ 'ਤੇ ਆਖਰੀ ਗੱਲ 5 ਜੂਨ ਨੂੰ ਹੋਈ ਸੀ। ਇਸ ਦਿਨ ਸੁਸ਼ਾਂਤ ਅਤੇ ਰਿਆ ਦੀ ਫੋਨ 'ਤੇ ਦੋ ਵਾਰ ਗੱਲ ਹੋਈ। ਪਹਿਲੀ ਕਾਲ ਸੁਸ਼ਾਂਤ ਨੇ ਰਿਆ ਨੂੰ ਕੀਤੀ ਸੀ। ਸੁਸ਼ਾਂਤ ਨੇ ਰਿਆ ਨੂੰ ਸਵੇਰ ਅੱਠ ਵੱਜ ਕੇ 19 ਮਿੰਟ 'ਤੇ ਫੋਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੀ ਇਕ ਮਿੰਟ, 54 ਸਕਿੰਟ ਗੱਲਬਾਤ ਹੋਈ। ਇਸ ਤੋਂ ਬਾਅਦ ਰਿਆ ਦੇ ਫੋਨ ਅਤੇ HDFC ਬੈਂਕ ਵੱਲੋਂ ਦੋ ਹੋਰ ਮੈਸੇਜ ਆਏ। ਇਸ ਤੋਂ ਬਾਅਦ ਰਿਆ ਨੇ ਸੁਸ਼ਾਂਤ ਨੂੰ 9 ਵੱਜ ਕੇ 59 ਮਿੰਟ 'ਤੇ ਫੋਨ ਕੀਤਾ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਸ ਦੌਰਾਨ ਸਿਰਫ਼ ਤਿੰਨ ਸਕਿੰਟ ਗੱਲਬਾਤ ਹੋਈ। ਫੋਨ ਤੇ ਇਹੀ ਤਿੰਨ ਸਕਿੰਟ ਰਿਆ ਤੇ ਸੁਸ਼ਾਂਤ ਦੀ ਆਖਰੀ ਗੱਲਬਾਤ ਸੀ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਤੇ ਪ੍ਰਿਯੰਕਾ ਸਣੇ ਇਹ ਸਿਤਾਰੇ ਦਾਨ ਕਰਨਗੇ ਆਪਣੇ ਖ਼ਾਸ ਅੰਗ, ਦੇਖੋ ਪੂਰੀ ਸੂਚੀ

 

  • Sushant Singh Rajput
  • Death Case
  • Neeru Bajwa
  • Rubina Bajwa
  • Supports CBI
  • Investigation

ਐਸ਼ਵਰਿਆ ਤੇ ਪ੍ਰਿਯੰਕਾ ਸਣੇ ਇਹ ਸਿਤਾਰੇ ਦਾਨ ਕਰਨਗੇ ਆਪਣੇ ਖ਼ਾਸ ਅੰਗ, ਦੇਖੋ ਪੂਰੀ ਸੂਚੀ

NEXT STORY

Stories You May Like

  • congress meeting story
    ਚੰਨੀ, ਰੰਧਾਵਾ ਤੇ ਬਾਜਵਾ ਤੋਂ ਲੈ ਕੇ ਬਲਕੌਰ ਸਿੰਘ ਤਕ; ਜਾਣੋ ਭੂਪੇਸ਼ ਬਘੇਲ ਨਾਲ ਮੀਟਿੰਗ ਦੌਰਾਨ ਕੀ ਕੁਝ ਬੋਲੇ ਆਗੂ
  • charanjit channi  sukhjinder singh randhawa  congress
    ਚਰਨਜੀਤ ਚੰਨੀ ਦੀ ਮੀਟਿੰਗ ਨੂੰ ਲੈ ਕੇ ਕੀ ਬੋਲੇ ਸੁਖਜਿੰਦਰ ਸਿੰਘ ਰੰਧਾਵਾ
  • auto companies and government clarify e20 petrol after receiving complaints
    ਸ਼ਿਕਾਇਤਾਂ ਮਿਲਣ ਤੋਂ ਬਾਅਦ E20 ਪੈਟਰੋਲ ਨੂੰ ਲੈ ਕੇ ਆਟੋ ਕੰਪਨੀਆਂ ਤੇ ਸਰਕਾਰ ਨੇ ਦਿੱਤੀ ਸਫ਼ਾਈ
  • aap government is lying on every front  from 16 medical colleges  dhillon
    16 ਮੈਡੀਕਲ ਕਾਲਜਾਂ ਤੋਂ ਲੈ ਕੇ ਹਰ ਮੋਰਚੇ 'ਤੇ ਝੂਠ ਬੋਲ ਰਹੀ 'ਆਪ' ਸਰਕਾਰ : ਢਿੱਲੋਂ
  • pratap bajwa  bhupesh baghel  punjab congress
    ਪ੍ਰਤਾਪ ਬਾਜਵਾ ਦੀ ਭੂਪੇਸ਼ ਬਘੇਲ ਨਾਲ 45 ਮਿੰਟ ਮੀਟਿੰਗ, ਅੰਦਰੂਨੀ ਕਲੇਸ਼ ਨੂੰ ਲੈ ਕੇ ਦਿੱਤਾ ਵੱਡਾ ਬਿਆਨ
  • ayodhya issue  badrinath  kedarnath  temple
    ਅਯੁੱਧਿਆ ਮਾਮਲੇ ਮਗਰੋਂ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਚੌਕਸ, ਦਾਨ-ਚੜ੍ਹਾਵੇ ਨੂੰ ਲੈ ਕੇ ਨਿਰਦੇਸ਼ ਕੀਤੇ ਜਾਰੀ
  • pf account holders  epfo   salary important announcement
    PF ਖਾਤਾ ਧਾਰਕਾਂ ਲਈ ਵੱਡੀ ਖ਼ਬਰ: EPFO ਨੇ ਤਨਖਾਹ ਸੀਮਾ ਵਧਾਉਣ ਦੀ ਯੋਜਨਾ ਨੂੰ ਲੈ ਕੇ ਕੀਤਾ ਅਹਿਮ ਐਲਾਨ
  • sai congratulates neeru on winning gold medal in issf world cup shotgun
    ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • bombay high court seeks centre  s response on comedian kunal kamra  s plea
      ਕਾਮੇਡੀਅਨ ਕੁਣਾਲ ਕਾਮਰਾ ਦੀ ਪਟੀਸ਼ਨ ’ਤੇ ਬੰਬਈ ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ...
    • amitabh  s success mantra at the age of 83
      83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ
    • famous tv actor hal williams passes away
      ਮਸ਼ਹੂਰ ਟੀਵੀ ਅਦਾਕਾਰ Hal Williams ਦਾ ਦੇਹਾਂਤ, 91 ਸਾਲ ਦੀ ਉਮਰ 'ਚ ਦੁਨੀਆ...
    • film chand mera dil
      17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"
    • tarsem jassar  s film   dastar   gets approval from censor board
      ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...
    • prabhas starrer   fauji   to release on december 3  2026
      ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ...
    • trailer for  dulhaniya le aaeegi  released
      "ਦੁਲਹਨੀਆ ਲੇ ਆਏਗੀ" ਦਾ ਟ੍ਰੇਲਰ ਰਿਲੀਜ਼, ਵਿਆਹ ਤੇ ਕਾਮੇਡੀ ਦਾ ਦਿਸਿਆ ਭਰਪੂਰ ਤੜਕਾ
    • how much did diljit dosanjh charge to play the role of khalra in satluj
      'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...
    • tamannaah bhatia begins shooting for horror film   ragini 3   in london
      ਤਮੰਨਾ ਭਾਟੀਆ ਨੇ ਲੰਡਨ 'ਚ ਸ਼ੁਰੂ ਕੀਤੀ ਹਾਰਰ ਫਿਲਮ 'ਰਾਗਿਨੀ 3' ਦੀ ਸ਼ੂਟਿੰਗ
    • amanpreet makes it to the top 12 finalists of miss international canada 2026
      ਅਮਨਪ੍ਰੀਤ ਮਠਾਰੂ ਨੇ 'ਮਿਸ ਇੰਟਰਨੈਸ਼ਨਲ ਕੈਨੇਡਾ 2026' ਦੇ ਟੌਪ-12 ਫਾਈਨਲਿਸਟਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +