Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    6:42:22 AM

  • punjab bandh on 15 october

    15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ...

  • complete this work by 15th october heavy fine may be imposed

    15 ਅਕਤਬੂਰ ਤੱਕ ਪੂਰਾ ਕਰ ਲਓ EPFO ਨਾਲ ਜੁੜਿਆ ਇਹ...

  • pcs officer ankur mahindru appointed new commissioner

    ਲੁਧਿਆਣਾ ਨਗਰ ਨਿਗਮ 'ਚ ਵੱਡਾ ਫੇਰਬਦਲ, PCS ਅੰਕੁਰ...

  • boat capsizes in ganges river

    ਵੱਡਾ ਹਾਦਸਾ: ਗੰਗਾ ਨਦੀ 'ਚ ਪਲਟ ਗਈ ਕਿਸ਼ਤੀ, 13...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ‘ਹੱਸਦੇ-ਹਸਾਉਂਦੇ ਇਮੋਸ਼ਨਲ ਕਰ ਸਕਦੀ ਹੈ, ਇਹੀ ‘ਥੈਂਕ ਗੌਡ’ ਦੀ ਬੈਸਟ ਗੱਲ ਹੈ’

ENTERTAINMENT News Punjabi(ਤੜਕਾ ਪੰਜਾਬੀ)

‘ਹੱਸਦੇ-ਹਸਾਉਂਦੇ ਇਮੋਸ਼ਨਲ ਕਰ ਸਕਦੀ ਹੈ, ਇਹੀ ‘ਥੈਂਕ ਗੌਡ’ ਦੀ ਬੈਸਟ ਗੱਲ ਹੈ’

  • Author Rahul Singh,
  • Updated: 27 Oct, 2022 01:23 PM
Jalandhar
thank god movie star cast interview
  • Share
    • Facebook
    • Tumblr
    • Linkedin
    • Twitter
  • Comment

ਅਦਾਕਾਰ ਅਜੇ ਦੇਵਗਨ, ਸਿਧਾਰਥ ਮਲਹੋਤਰਾ ਤੇ ਅਦਾਕਾਰਾ ਰਕੁਲਪ੍ਰੀਤ ਸਟਾਰਰ ਫ਼ਿਲਮ ‘ਥੈਂਕ ਗੌਡ’ 25 ਅਕਤੂਬਰ ਨੂੰ ਰਿਲੀਜ਼ ਹੋ ਗਈ ਹੈ। ਇਸ ਕਾਮੇਡੀ ਫ਼ਿਲਮ ’ਚ ਜ਼ਬਰਦਸਤ ਟਵਿਸਟ ਤੇ ਟਰਨਜ਼ ਹਨ। ਦੀਵਾਲੀ ਤੋਂ ਠੀਕ ਇਕ ਦਿਨ ਬਾਅਦ ਰਿਲੀਜ਼ ਹੋਈ ਇਸ ਫ਼ਿਲਮ ਨੇ ਪਹਿਲੇ ਦਿਨ ਚੰਗਾ ਪ੍ਰਫਾਰਮ ਕੀਤਾ। ਇੰਦਰ ਕੁਮਾਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਆਕਾਸ਼ ਕੌਸ਼ਿਕ ਤੇ ਮਧੁਰ ਸ਼ਰਮਾ ਨੇ ਲਿਖੀ ਹੈ। ਇਸ ’ਚ ਅਦਾਕਾਰਾ ਨੋਰਾ ਫਤੇਹੀ ਵੀ ਇਕ ਆਈਟਮ ਸੌਂਗ ’ਤੇ ਪ੍ਰਫਾਰਮ ਕਰਦੀ ਨਜ਼ਰ ਆਵੇਗੀ। ਫ਼ਿਲਮ ਟੀ-ਸੀਰੀਜ਼ ਫ਼ਿਲਮਜ਼ ਤੇ ਮਾਰੂਤੀ ਇੰਟਰਨੈਸ਼ਨਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸਿਧਾਰਥ ਮਲਹੋਤਰਾ, ਰਕੁਲਪ੍ਰੀਤ ਤੇ ਡਾਇਰੈਕਟਰ ਇੰਦਰ ਕੁਮਾਰ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–

ਜ਼ਿਆਦਾਤਰ ਲੋਕਾਂ ਨੇ ਤੁਹਾਨੂੰ ਐਕਸ਼ਨ ਜਾਂ ਸੀਰੀਅਸ ਡਰਾਮਾ ਰੋਲਸ ’ਚ ਦੇਖਿਆ ਹੈ। ਤੁਹਾਨੂੰ ਇਸ ਵਾਰ ਬਿਲਕੁਲ ਵੱਖਰਾ ਜਾਨਰ ਟ੍ਰਾਈ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ?
ਸਿਧਾਰਥ ਮਲਹੋਤਰਾ–
ਮੈਂ ਹਮੇਸ਼ਾ ਕਹਾਣੀਆਂ ਦੀ ਚੋਣ ਕਰਦਾ ਹਾਂ, ਕੋਸ਼ਿਸ਼ ਇਹੀ ਰਹੀ ਹੈ ਕਿ ਚੰਗੀ ਕਹਾਣੀ ਹੋਵੇ ਤੇ ਤੁਹਾਨੂੰ ਵੱਡੇ ਪਰਦੇ ’ਤੇ ਇਕ ਐਕਸਪੀਰੀਐਂਸ ਮਿਲੇ। ਇਸ ਵਾਰ ਇਤਫ਼ਾਕ ਦੀ ਗੱਲ ਹੈ ਕਿ ਇੰਦੂ ਜੀ ਤੇ ਮੈਂ ਕਦੋਂ ਤੋਂ ਗੱਲਾਂ ਕਰ ਰਹੇ ਸੀ, ਵੱਖੋ-ਵੱਖਰੀਆਂ ਕਹਾਣੀਆਂ ’ਤੇ ਚਰਚਾ ਹੋ ਰਹੀ ਸੀ ਪਰ ਜਦੋਂ ਮੈਂ ਇਸ ਕਹਾਣੀ ਨੂੰ ਸੁਣਿਆ ਇਕਦਮ ਸਟਾਰਟ ਤੋਂ ਫਿਨਿਸ਼, ਜੋ ਮੈਨੂੰ ਐਕਸਪੀਰੀਐਂਸ ਮਿਲਿਆ, ਮੈਂ ਬਹੁਤ ਹੱਸਿਆ। ਫ਼ਿਲਮ ’ਚ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਹਨ, ਜੋ ਲੋਕ ਟ੍ਰੇਲਰ ’ਚ ਵੀ ਦੇਖ ਰਹੇ ਹਨ। ਫਿਰ ਕਹਾਣੀ ਇਕ ਇਮੋਸ਼ਨਲ ਪੁਆਇੰਟ ’ਤੇ ਖ਼ਤਮ ਹੁੰਦੀ ਹੈ, ਜਿਸ ਨੂੰ ਲੋਕ ਹੁਣ ਦੇਖਣਗੇ। ਇਸ ਤੋਂ ਬਾਅਦ ਕਹਾਣੀ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਹਾਂ ਯਾਰ, ਮੈਂ ਵੀ ਇਹੀ ਕਰਦਾ ਹਾਂ।

ਇਕ ਕਲਾਕਾਰ ਵਜੋਂ ਇਕ ਕਿਰਦਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਖ਼ੁਦ ਨੂੰ ਦੂਜੇ ’ਚ ਢਾਲਣਾ ਕਿਹੋ ਜਿਹਾ ਹੈ?
ਸਿਧਾਰਥ ਮਲਹੋਤਰਾ–
ਬਿਲਕੁਲ ਹਰ ਫ਼ਿਲਮ ’ਚ ਕੋਸ਼ਿਸ਼ ਰਹੀ ਹੈ ਕਿ ਲੁੱਕ ਵੱਖਰੀ ਹੋਵੇ, ਪ੍ਰਸਨੈਲਿਟੀ ਵੱਖਰੀ ਨਜ਼ਰ ਆਏ। ‘ਸ਼ੇਰਸ਼ਾਹ’ ਨਾਲੋਂ ਤਾਂ ਕਿਰਦਾਰ ਬਹੁਤ ਵੱਖਰਾ ਹੈ ਪਰ ਉਸ ’ਚ ਤਕਨੀਕ, ਐਕਸ਼ਨ ਤੇ ਕਿਰਦਾਰ ਦੀ ਮਿਹਨਤ ਸੀ। ਇਥੇ ਵੀ ਅਸੀਂ ਕਾਫੀ ਤਿਆਰੀ ਕੀਤੀ। ਮੈਂ ਕਹਾਂਗਾ ਕਿ ਵੱਡੇ ਪਰਦੇ ’ਤੇ ਕਾਮੇਡੀ ਕਰਨਾ ਵੀ ਓਨਾ ਹੀ ਮੁਸ਼ਕਿਲ ਹੈ। ਅਸੀਂ, ਲੇਖਕ ਤੇ ਇੰਦਰ ਜੀ ਮਿਲ ਕੇ ਵਿਚਾਰ ਕਰਦੇ ਸੀ ਕਿ ਸੀਨ ’ਤੇ ਕਿਹੋ ਜਿਹਾ ਟੋਨ ਹੋਣਾ ਚਾਹੀਦਾ ਹੈ, ਕਿਹੋ ਜਿਹਾ ਸੁਰ ਹੋਣਾ ਚਾਹੀਦਾ ਹੈ। ਮੇਰੇ ਲਈ ਅਯਾਨ ਕਪੂਰ ਜੋ ਕਿਰਦਾਰ ਨਿਭਾਅ ਰਿਹਾ ਹੈ, ਉਹ ਮਜ਼ੇਦਾਰ ਇਸ ਲਈ ਹੈ ਕਿਉਂਕਿ ਤੁਹਾਨੂੰ ਇਸ ਦੀ ਫ੍ਰਸਟ੍ਰੇਸ਼ਨ ’ਤੇ ਹਾਸਾ ਆਉਂਦਾ ਹੈ। ਗੁੱਸੇ ’ਚ ਪੁੱਠਾ-ਸਿੱਧਾ ਬੋਲਦਾ ਹੈ ਤੇ ਖ਼ੁਦ ’ਤੇ ਕੰਟਰੋਲ ਨਹੀਂ ਰਹਿੰਦਾ।

ਕਰਮ ’ਤੇ ਵਿਸ਼ਵਾਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਸਿਰਫ ਫ਼ਿਲਮਾਂ ’ਚ ਹੀ ਅਜਿਹਾ ਹੁੰਦਾ ਹੈ?
ਸਿਧਾਰਥ ਮਲਹੋਤਰਾ–
ਅਸੀਂ ਕਿੰਨੀਆਂ ਚੀਜ਼ਾਂ ਕਰਦੇ ਹਾਂ, ਟ੍ਰੇਨਿੰਗ ਲੈਂਦੇ ਹਾਂ ਜਾਂ ਐਕਟਰ ਵੀ ਤਿਆਰੀ ਕਿਉਂ ਕਰਦੇ ਹਨ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਉਹ ਕੱਲ ਤੁਹਾਨੂੰ ਫਾਇਦਾ ਦੇਵੇਗਾ ਤੇ ਉਸ ਨਾਲ ਤੁਹਾਡਾ ਕੰਮ ਬਿਹਤਰ ਹੋਵੇਗਾ।

ਤੁਸੀਂ ਦਿੱਲੀ ਦੀ ਰਹਿਣ ਵਾਲੇ ਹੋ। ਤੁਸੀਂ ਹਿੰਦੀ, ਤਾਮਿਲ ਤੇ ਤੇਲਗੂ ਫ਼ਿਲਮਾਂ ਵੀ ਕੀਤੀਆਂ ਹਨ। ਤੁਹਾਡੇ ਟੈਲੇਂਟ ਦਾ ਸੀਕ੍ਰੇਟ ਕੀ ਹੈ?
ਰਕੁਲਪ੍ਰੀਤ ਸਿੰਘ–
ਸੀਕ੍ਰੇਟ ਕੁਝ ਵੀ ਨਹੀਂ ਹੈ। ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਸਾਰੀਆਂ ਇੰਡਸਟ੍ਰੀਜ਼ ’ਚ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਹੈ ਕਿ ਇਹ ਡੈਸਟਿਨੀ ਸੀ, ਅਜਿਹਾ ਕੁਝ ਪਲਾਨ ਨਹੀਂ ਸੀ। ਤੇਲਗੂ ਤੋਂ ਸ਼ੁਰੂ ਕੀਤਾ। ਫਿਰ ਤਾਮਿਲ ਤੇ ਹਿੰਦੀ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ’ਚ ਜਦੋਂ ਜੋ ਹੋਣਾ ਹੈ, ਉਹ ਉਸੇ ਤਰ੍ਹਾਂ ਹੁੰਦਾ ਹੈ।

ਇਸ ਫ਼ਿਲਮ ’ਚ ਲੋਕਾਂ ਨੂੰ ਤੁਹਾਡਾ ਕਿਹੜਾ ਨਵਾਂ ਰੂਪ ਵੇਖਣ ਨੂੰ ਮਿਲੇਗਾ?
ਰਕੁਲਪ੍ਰੀਤ ਸਿੰਘ–
ਮੈਂ ਪੁਲਸ ਅਫਸਰ ਦਾ ਕਿਰਦਾਰ ਨਿਭਾਅ ਰਹੀ ਹਾਂ। ਇਹ ਫ਼ਿਲਮ ਕਾਪ ਯੂਨੀਵਰਸ ਨਹੀਂ ਹੈ। ਇਸ ’ਤੇ ਇੰਨਾ ਵੀ ਐਕਸਪਲੋਰ ਨਹੀਂ ਕੀਤਾ ਗਿਆ ਪਰ ਇਸ ਦੇ ਸ਼ੇਡਜ਼ ਹਨ। ਫ਼ਿਲਮ ਦੇਖੋਗੇ ਤਾਂ ਪਤਾ ਲੱਗੇਗਾ ਕਿ ਪੁਲਸ ਅਫਸਰ ਸਾਰਿਆਂ ਨਾਲ ਭਾਵੁਕ ਤਰੀਕੇ ਨਾਲ ਪੇਸ਼ ਆਉਂਦੇ ਹਨ। ਉਹ ਫੈਮਿਲੀ ’ਚ ਸਟੈਬਲਾਈਜ਼ਰ ਹੈ। ਜਿੰਨਾ ਗੁੱਸਾ ਆਉਂਦਾ ਹੈ, ਉਨ੍ਹਾਂ ਦੇ 7 ਸੈਂਸ ਉਨ੍ਹਾਂ ਨੂੰ ਬੈਲੇਂਸ ਕਰਨ ਦੀ ਕੋਸ਼ਿਸ਼ ਕਰਦੇ ਹਨ।

ਲੋਕਾਂ ਨੂੰ ਇਹ ਫ਼ਿਲਮ ਦੇਖਣ ਕਿਉਂ ਜਾਣਾ ਚਾਹੀਦਾ ਹੈ?
ਰਕੁਲਪ੍ਰੀਤ ਸਿੰਘ–
ਕਿਉਂਕਿ ਇਹ ਸਕ੍ਰਿਪਟ ਤੁਹਾਨੂੰ ਹਸਾਉਂਦੇ-ਹਸਾਉਂਦੇ ਇਮੋਸ਼ਨਲ ਕਰ ਸਕਦੀ ਹੈ ਤੇ ਇਹੀ ‘ਥੈਂਕ ਗੌਡ’ ਦੀ ਬੈਸਟ ਗੱਲ ਹੈ।

ਤੁਸੀਂ ਕਈ ਕਾਮੇਡੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਤੁਸੀਂ ਕੀ ਸੋਚਦੇ ਹੋ ਕਿ ਇਸ ਦੇ ਅੰਦਰ ਕੀ ਚੰਗਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਸ ’ਚ ਬਦਲਾਅ ਹੋਣਾ ਚਾਹੀਦਾ ਹੈ?
ਇੰਦਰ ਕੁਮਾਰ–
ਬਦਲਾਅ ਇੰਨਾ ਕੋਈ ਖ਼ਾਸ ਨਹੀਂ ਹੋਇਆ, ਫਿਰ ਵੀ ਹੋਇਆ ਹੈ। ਜਿਵੇਂ ਪਹਿਲਾਂ ਅਸੀਂ ਕਾਮੇਡੀ ਕਰਦੇ ਸੀ ਤਾਂ ਫਰੰਟ ਬੈਂਚਰ, ਆਟੋ ਵਾਲੇ ਜਾਂ ਹੇਠਲੇ ਵਰਗ ਦੇ ਲੋਕਾਂ ਨੂੰ ਧਿਆਨ ’ਚ ਰੱਖ ਕੇ ਕਾਮੇਡੀ ਸੋਚਦੇ ਸੀ। ਹੁਣ ਦਰਸ਼ਕ ਪੜ੍ਹੇ-ਲਿਖੇ ਹਨ, ਇਸ ਲਈ ਤੁਸੀਂ ਜਲਦੀ ਮੂਰਖ ਨਹੀਂ ਬਣਾ ਸਕਦੇ। ਅਸਲ ’ਚ ਹੁਣ ਹਸਾਉਣ ’ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਹੁਣ ਸਭ ਕੁਝ ਇੰਟਰਨੈੱਟ ’ਤੇ ਮੌਜੂਦ ਹੈ ਤੇ ਲੋਕ ਤੁਲਨਾ ਕਰਦੇ ਹਨ। ਹੁਣ ਸਮਾਰਟ ਲੋਕ ਹਨ, ਇਸ ਦੇ ਬਾਵਜੂਦ ਹੱਸਦੇ ਹਨ ਤਾਂ ‘ਥੈਂਕ ਗੌਡ’।

ਫ਼ਿਲਮ ’ਚ ਇਕ ਘਟਨਾ ਵਾਪਰਦੀ ਹੈ। ਫਿਰ ਉਸ ’ਚੋਂ ਕਾਮੇਡੀ ਨਿਕਲ ਕੇ ਆਉਂਦੀ ਹੈ। ਬਹੁਤ ਹੀ ਵੱਖਰਾ ਕਾਂਸੈਪਟ ਤੇ ਵਿਚਾਰ ਹੈ। ਤੁਹਾਨੂੰ ਇਹ ਪ੍ਰੇਰਨਾ ਕਿਥੋਂ ਮਿਲੀ ਕਿ ਅਜਿਹਾ ਕੁਝ ਹੋਣਾ ਚਾਹੀਦਾ ਹੈ?
ਇੰਦਰ ਕੁਮਾਰ–
ਸਾਡੀ ਜੋ ਨੀਅਤ ਰਹੀ ਫ਼ਿਲਮ ਬਣਾਉਣ ਦੀ, ਆਮ ਗੱਲਾਂ ਹੋਣ ਜੋ ਲੋਕਾਂ ਨੂੰ ਡਾਇਲਾਗ ’ਚ ਸਮਝ ਆ ਜਾਣ। ਜੋ ਕਰਮ ਦੀ ਧਾਰਨਾ ਦੇਸ਼ ਨੇ ਦੁਨੀਆ ਨੂੰ ਦਿੱਤੀ ਹੈ ਕਿ ‘ਜੈਸੀ ਕਰਨੀ ਵੈਸੀ ਭਰਨੀ’, ਇਹ ਬਚਪਨ ਤੋਂ ਮੈਨੂੰ ਵੀ ਸਿਖਾਇਆ ਗਿਆ ਹੈ ਕਿ ਜਿਸ ਤਰ੍ਹਾਂ ਦੀ ਮਿਹਨਤ ਕਰੋਗੇ, ਉਸੇ ਮੁਤਾਬਕ ਫਲ ਮਿਲੇਗਾ। ਜਦੋਂ ਤੁਸੀਂ ਥੀਏਟਰ ’ਚੋਂ ਹੱਸਦੇ-ਹੱਸਦੇ ਨਿਕਲੋਗੇ, ਉਂਝ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਖੁਦ ਸੋਚੋਗੇ ਕਿ ਯਾਰ ਇਹ ਡਾਇਲਾਗ ਯਾਦ ਹੈ, ਮੈਂ ਵੀ ਅਜਿਹਾ ਕਰਦਾ ਹਾਂ, ਪੇਰੈਂਟਸ ਦੇ ਨਾਲ ਅਜਿਹਾ ਹੈ, ਕੰਮ ’ਤੇ ਅਜਿਹਾ ਕਰਦਾ ਹਾਂ ਤਾਂ ਉਹ ਲੋਕਾਂ ਨੂੰ ਇਕ ਨਵਾਂ ਨਜ਼ਰੀਆ ਮਿਲੇਗਾ।

  • Thank God
  • Ajay Devgn
  • Sidharth Malhotra
  • Rakul Preet Singh
  • Indra Kumar
  • Interview

ਸਰੋਗੇਸੀ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਵਿਗਨੇਸ਼ ਸ਼ਿਵਨ ਨੇ ਸਾਂਝੀ ਕੀਤੀ ਇਹ ਪੋਸਟ

NEXT STORY

Stories You May Like

  • home loan customers may get relief in emi  hdfc bank cuts interest rates
    Home Loan ਗਾਹਕਾਂ ਨੂੰ ਮਿਲ ਸਕਦੀ ਹੈ EMI 'ਚ ਰਾਹਤ , HDFC ਬੈਂਕ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ
  • items kept on the kitchen slab can make you penniless
    ਰਸੋਈ ਦੀ ਸਲੈਬ 'ਤੇ ਰੱਖੀਆਂ ਚੀਜ਼ਾਂ ਬਣਾ ਸਕਦੀ ਹੈ ਤੁਹਾਨੂੰ ਕੰਗਾਲ ! ਤੁਰੰਤ ਕਰ ਲਓ ਇਹ ਕੰਮ
  • bjp can make the state drug free
    ਪੰਜਾਬ 'ਚ ਲੋਕ ਸਾਥ ਦੇਣ ਤਾਂ ਭਾਜਪਾ ਕਰ ਸਕਦੀ ਹੈ ਸੂਬੇ ਨੂੰ ਨਸ਼ਾ ਮੁਕਤ: ਰਵਨੀਤ ਬਿੱਟੂ
  • apple may launch new products on october 13
    ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ
  • curd is like poison for these people
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਦਹੀਂ ! ਹੋ ਸਕਦੀ ਹੈ ਗੰਭੀਰ ਸਮੱਸਿਆ
  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • bilateral investment agreement may soon get cabinet approval
    ਦੁਵੱਲੇ ਨਿਵੇਸ਼ ਸਮਝੌਤੇ ਦੇ ਨਵੇਂ ਢਾਂਚੇ ਨੂੰ ਜਲਦ ਮਿਲ ਸਕਦੀ ਹੈ ਮੰਤਰੀ ਮੰਡਲ ਦੀ ਮਨਜ਼ੂਰੀ : ਸੀਤਾਰਾਮਨ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
Trending
Ek Nazar
major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • sunny deol  s film   surya   to release in cinemas on november 20
      ਸੰਨੀ ਦਿਓਲ ਦੀ ਫਿਲਮ "ਸੂਰਿਆ" 20 ਨਵੰਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ  ਰਿਲੀਜ਼
    • the new song of   pehla pyaar doosri baar     jane kis mor pe   has been released
      ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਨਵਾਂ ਗਾਣਾ ‘ਜਾਨੇ ਕਿਸ ਮੋੜ ਪੇ’ ਕੀਤਾ ਰਿਲੀਜ਼
    • aakriti and prithvi reunited a few weeks after breaking off their engagement
      ਮੰਗਣੀ ਤੋੜਨ ਦੇ ਕੁੱਝ ਹਫ਼ਤਿਆਂ ਬਾਅਦ ਮੁੜ ਇੱਕ ਹੋਏ ਆਕ੍ਰਿਤੀ ਤੇ ਪ੍ਰਿਥਵੀ ਸ਼ਾਅ,...
    • famous actress arrested upon landing at new york airport
      ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...
    • anil kapoor and cricketer rohit sharma praised the trailer of the film   doosra
      ਅਨਿਲ ਕਪੂਰ ਤੇ ਕ੍ਰਿਕਟਰ ਰੋਹਿਤ ਸ਼ਰਮਾ ਨੇ ਕੀਤੀ ਫਿਲਮ ‘ਦੂਸਰਾ’ ਦੇ ਟ੍ਰੇਲਰ ਦੀ...
    • rj mitte died at 34
      ਹਾਲੀਵੁੱਡ 'ਚ ਛਾਇਆ ਮਾਤਮ: 'ਬ੍ਰੇਕਿੰਗ ਬੈਡ' ਫੇਮ RJ Mitte ਨੇ 34 ਸਾਲ ਦੀ ਉਮਰ...
    • shooting for salman khan  s upcoming film   monster   has entered the final stage
      ਸਲਮਾਨ ਖਾਨ ਦੀ ਆਗਾਮੀ ਫਿਲਮ 'ਮੌਨਸਟਰ' ਦੀ ਸ਼ੂਟਿੰਗ ਅੰਤਿਮ ਪੜਾਅ 'ਚ ਹੋਈ ਦਾਖਲ
    • uk shoot for akshay kumar s  samuk  wraps up
      ਅਕਸ਼ੈ ਕੁਮਾਰ ਦੀ ਫਿਲਮ "ਸਮੂਕ" ਦੀ ਯੂਕੇ 'ਚ ਸ਼ੂਟਿੰਗ ਹੋਈ ਪੂਰੀ
    • trailer for  the legend of hanuman  season 7 released
      ਐਨੀਮੇਟਡ ਸੀਰੀਜ਼ 'ਦਿ ਲੈਜੇਂਡ ਆਫ਼ ਹਨੂਮਾਨ' ਸੀਜ਼ਨ 7 ਦਾ ਟ੍ਰੇਲਰ ਰਿਲੀਜ਼, 23...
    • i don t want to become a mother famous actress makes a major decision
      "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +