ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਨੂੰ ਪਸੰਦ ਨਹੀਂ ਹੈ ਕਿ ਕੋਈ ਵੀ ਉਸ ਦੇ ਨਾਲ ਸੈਲਫੀ ਕਲਿੱਕ ਕਰਵਾਏ। ਹਾਲ ਹੀ 'ਚ ਇਕ ਇਵੈਂਟ ਨੂੰ ਅਟੈਂਡ ਕਰਨ ਆਈ ਵਿਦਿਆ ਦਾ ਬਾਊਂਸਰਾਂ ਨੇ ਪਹਿਲਾਂ ਹੀ ਆਫੀਸ਼ੀਅਲ ਅਨਾਊਂਸਮੈਂਟ ਕਰਵਾ ਦਿੱਤੀ ਸੀ ਕਿ ਕੋਈ ਵੀ ਵਿਦਿਆ ਦੇ ਨਾਲ ਸੈਲਫੀ ਕਲਿੱਕ ਨਾ ਕਰੇ।
ਦੱਸਿਆ ਜਾਂਦਾ ਹੈ ਕਿ ਵਿਦਿਆ ਨੂੰ ਸੈਲਫੀ ਕਲਿੱਕ ਕਰਵਾਉਣੀ ਬਿਲਕੁੱਲ ਵੀ ਪਸੰਦ ਨਹੀਂ ਹੈ। ਵਿਦਿਆ ਦਾ ਕਹਿਣਾ ਹੈ ਕਿ ਉਸ ਨੂੰ ਸੈਲਫੀ ਲੈਣ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਜਦੋਂ ਸੈਲਫੀ ਲੈਣ ਸਮੇਂ ਲੋਕ ਉਸ ਦੇ ਕੋਲ ਆਉਂਦੇ ਹਨ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ ਹੈ। ਫਿਲਹਾਲ ਵਿਦਿਆ ਦੇ ਕੋਲ ਫਿਲਮ 'ਹਮਾਰੀ ਅਧੂਰੀ' ਕਹਾਣੀ ਤੋਂ ਬਾਅਦ ਕੋਈ ਵੱਡਾ ਪ੍ਰਾਜੈਕਟ ਨਹੀਂ ਆਇਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਹਾਈਕੋਰਟ ਨੇ 'ਪੀਕੇ' 'ਤੇ ਠੋਕਿਆ 4 ਕਰੋੜ ਦਾ ਦਾਅਵਾ
NEXT STORY