ਮੁੰਬਈ (ਬਿਊਰੋ) - ‘ਗਣਪਤ : ਏ ਹੀਰੋ ਇਜ਼ ਬਰਨ’ ’ਚ ਟਾਈਗਰ ਸ਼ਰਾਫ ਨੇ ਗਣਪਤ ਦਾ ਕਿਰਦਾਰ ਨਿਭਾਇਆ ਹੈ। ਉੱਚ ਗੁਣਵੱਤਾ ਵੀ.ਐੱਫ.ਐਕਸ., ਸੀ.ਜੀ.ਆਈ. ਤੇ ਗ੍ਰੈਂਡ ਪ੍ਰੋਡਕਸ਼ਨ ਦੀ ਵਰਤੋਂ ਨਾਲ, ਇਹ ਫਿਲਮ ਟਾਈਗਰ ਦੇ ਹੁਣ ਤੱਕ ਦੇ ਸਭ ਤੋਂ ਅਭਿਲਾਸ਼ੀ ਪ੍ਰੋਜੈਕਟਸ ’ਚੋਂ ਇਕ ਹੈ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ
ਫਿਲਮ ’ਚ ਆਪਣੇ ਐਕਸ਼ਨ ਸੀਨ ਦੇ ਬਾਰੇ ਗੱਲ ਕਰਦੇ ਹੋਏ, ਟਾਈਗਰ ਨੇ ਕਿਹਾ, ‘‘ਇਹ ਸਭ ਤੋਂ ਮੁਸ਼ਕਲ ਐਕਸ਼ਨ ਸੀਨ ਹੈ ਜੋ ਮੈਂ ਹੁਣ ਤੱਕ ਕੀਤਾ ਹੈ, ਕਿਉਂਕਿ ਅਸੀਂ ਕੋਰੀਓਗ੍ਰਾਫੀ ਕੀਤੀ ਹੈ, ਕਿਹਾ ਜਾ ਸਕਦਾ ਹੈ ਕਿ ਅਸੀਂ ਲੰਬੀ-ਲੰਬੀ ਕੋਰੀਓਗ੍ਰਾਫੀ ਕੀਤੀ ਹੈ। ਸਾਨੂੰ ਇਕ ਮਸ਼ਹੂਰ ਐਕਸ਼ਨ ਕੋਰੀਓਗ੍ਰਾਫਰ ਤੇ ਸਟੰਟ ਕੋਆਰਡੀਨੇਟਰ ਮਿਲਿਆ ਹੈ, ਜਿਸ ਦਾ ਨਾਂ ਕਿਮਮੈਨ ਹੈ। ਉਸ ਨੇ ਹਾਲੀਵੁੱਡ ਦੀਆਂ ਕੁਝ ਵੱਡੀਆਂ ਫਿਲਮਾਂ ’ਚ ਕੰਮ ਕੀਤਾ ਹੈ। ਮੈਂ ਉਸ ਦੇ ਕੰਮ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਤੇ ਲਕਲੀ ਨਿਰਮਾਤਾ ਜੈਕੀ ਭਗਨਾਨੀ ਨੇ ਸਾਨੂੰ ਰਿਹਰਸਲ ਲਈ ਬਹੁਤ ਸਮਾਂ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪਰਿਣੀਤੀ ਚੋਪੜਾ ਪਹੁੰਚੀ ਮਾਲਦੀਵ, ਸਵੀਮਿੰਗ ਪੂਲ 'ਚ ਬੈਠ ਸਵਿਮ ਸੂਟ 'ਚ ਦਿੱਤੇ ਪੋਜ਼
‘ਗਣਪਤ’ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ’ਚ 20 ਅਕਤੂਬਰ, 2023 ਨੂੰ ਪੂਰੀ ਦੁਨੀਆ ’ਚ ਰਿਲੀਜ਼ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਯਸ਼ਰਾਜ ਫਿਲਮਸ ਦੀ ‘ਟਾਈਗਰ-3’ 12 ਨਵੰਬਰ ਨੂੰ ਰਿਲੀਜ਼ ਹੋਵੇਗੀ!
NEXT STORY