ਮੁੰਬਈ : ਟੀ.ਵੀ. ਸੈਲੇਬਸ ਪਰਦੇ 'ਤੇ ਤਾਂ ਕਾਫੀ ਖੂਬਸੂਰਤ ਲੱਗਦੀਆਂ ਹਨ ਪਰ ਅਸਲ 'ਚ ਇਨ੍ਹਾਂ ਦੀ ਖੂਬਸੂਰਤੀ ਪੂਰੀ ਤਰ੍ਹਾਂ ਮੇਕਅੱਪ 'ਤੇ ਨਿਰਭਰ ਹੁੰਦੀ ਹੈ। ਮੇਕਅੱਪ ਨਾਲ ਹੀ ਇਨ੍ਹਾਂ ਦੀ ਸਕਿੱਨ ਚਮਕਦਾਰ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਵੀ ਆਪਣੇ ਮਨਪਸੰਦ ਸਟਾਰ ਨੂੰ ਫਾਲੋ ਕਰਦੇ ਹਨ ਅਤੇ ਉਨ੍ਹਾਂ ਵਾਂਗ ਹੀ ਦਿਸਣ ਲਈ ਬੇਹੱਦ ਮਿਹਨਤ ਕਰਦੇ ਹਨ।
ਦਿਖਾ ਰਹੇ ਹਾਂ ਟੀ.ਵੀ. ਅਭਿਨੇਤਰੀਆਂ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ, ਜੋ ਪਰਦੇ ਦੇ ਪਿੱਛੇ ਦਾ ਸੱਚ ਦਿਖਾਉਂਦੀਆਂ ਹਨ। ਜੀ ਹਾਂ ਟੀ.ਵੀ. ਅਭਿਨੇਤਰੀਆਂ ਦਾ ਬਿਨਾਂ ਮੇਕਅੱਪ ਦਾ ਅੰਦਾਜ਼ ਕਾਫੀ ਵੱਖਰਾ ਹੈ। ਅਸਲ ਜ਼ਿੰਦਗੀ 'ਚ ਉਹ ਕਾਫੀ ਸਾਦੀਆਂ ਨਜ਼ਰ ਆਉਂਦੀਆਂ ਹਨ।
'ਯੇ ਹੈਂ ਮੋਹੱਬਤੇਂ' ਵਿਚ ਇਸ਼ੀਤਾ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਛੋਟੇ ਪਰਦੇ 'ਤੇ ਕਾਫੀ ਖੂਬਸੂਰਤ ਦਿਸਦੀ ਹੈ। ਆਪਣੀ ਅਸਲ ਲੁੱਕ ਨੂੰ ਉਹ ਜਿਊਲਰੀ ਅਤੇ ਮੇਕਅੱਪ ਨਾਲ ਖੂਬਸੂਰਤ ਬਣਾਉਂਦੀ ਹੈ ਪਰ ਉਥੇ ਹੀ ਬਿਨਾਂ ਮੇਕਅੱਪ ਦੇ ਉਹ ਕੁਝ ਇਹੋ ਜਿਹੀ ਦਿਸਦੀ ਹੈ। ਦਿਵਯੰਕਾ ਤੋਂ ਇਲਾਵਾ ਇਹ ਹਨ ਬਾਕੀ ਅਭਿਨੇਤਰੀਆਂ ਦੇ ਨਾਂ।
ਸ਼ਿਲਪਾ ਸ਼ਿੰਦੇ ਪਾਪੁਲਰ ਸ਼ੋਅ : ਭਾਬੀ ਜੀ ਘਰ ਪਰ ਹੈਂ
ਸੁਰਭੀ ਜਯੋਤੀ ਪਾਪੁਲਰ ਸ਼ੋਅ : ਕੁਬੂਲ ਹੈ
ਸਨਾਇਆ ਈਰਾਨੀ ਪਾਪੁਲਰ ਸ਼ੋਅ : ਰੰਗ ਰਸੀਆ (ਆਫ ਏਅਰ)
ਨੀਆ ਸ਼ਰਮਾ ਪਾਪੁਲਰ ਸ਼ੋਅ : ਜਮਾਈ ਰਾਜਾ
ਹਿਨਾ ਖਾਨ ਪਾਪੁਲਰ ਸ਼ੋਅ : ਯੇ ਰਿਸ਼ਤਾ ਕਿਆ ਕਹਿਲਾਤਾ ਹੈ
ਅੰਕਿਤਾ ਲੋਖੰਡੇ ਪਾਪੁਲਰ ਸ਼ੋਅ : ਪਵਿੱਤਰ ਰਿਸ਼ਤਾ
ਦ੍ਰਿਸ਼ਟੀ ਧਾਮੀ ਪਾਪੁਲਰ ਸ਼ੋਅ : ਏਕ ਥਾ ਰਾਜਾ ਏਕ ਥੀ ਰਾਨੀ
ਦੀਪਿਕਾ ਸਿੰਘ ਪਾਪੁਲਰ ਸ਼ੋਅ : ਦੀਆ ਔਰ ਬਾਤੀ ਹਮ
ਜੈਨੀਫਰ ਵਿੰਗੇਟ ਪਾਪੁਲਰ ਸ਼ੋਅ : ਸਰਸਵਤੀਚੰਦਰ (ਆਫ ਏਅਰ)
ਤਿੰਨ ਬੱਚਿਆਂ ਦੀ ਮਾਂ ਹੈ ਇਹ ਹੌਟ ਹਸੀਨਾ, ਸ਼ਾਹਰੁਖ ਨਾਲ ਡੈਬਿਊ ਕਰ ਪਵੇਗੀ ਬਾਕੀ ਅਭਿਨੇਤਰੀਆਂ 'ਤੇ ਭਾਰੀ WATCH PICS
NEXT STORY