ਮੁੰਬਈ—ਬਾਲੀਵੁੱਡ ਅਦਾਕਾਰਾ ਪ੍ਰਿੰਟੀ ਜਿੰਟਾ ਪਿਛਲੇ ਮਹੀਨੇ ਤੋਂ ਅਮਰੀਕਾ 'ਚ ਰਹਿਣ ਵਾਲੀ ਜੀਨ ਗੁੜਈਨਫ ਦੇ ਨਾਲ ਵਿਆਹ ਦੇ ਬੰਧਣ 'ਚ ਬੰਝ ਚੁੱਕੀ ਹੈ। ਅਦਾਕਾਰਾ ਪ੍ਰਿੰਟੀ ਹੁਣ ਆਪਣੀ ਰਿਸੇਪਸ਼ਨ ਦੀ ਪਲੈਨਿੰਗ ਕਰ ਰਹੀ ਹੈ। ਇਸ ਪਾਰਟੀ 'ਚ ਬਾਲੀਵੁੱਡ ਦੇ ਸਾਰੇ ਅਦਾਕਾਰ ਉਨ੍ਹਾਂ ਦੇ ਪਤੀ ਜੀਨ ਗੁੜਈਨਫ ਨਾਲ ਮਿਲਣਗੇ। ਸੂਤਰਾ ਮੁਤਾਬਕ ਇਹ ਪਾਰਟੀ ਸਾਊਥ ਮੁੰਬਈ ਦੇ ਇੱਕ ਪਾਪੁਲਰ ਹੋਟਲ 'ਚ ਹੋਣ ਵਾਲੀ ਹੈ।
ਜਾਣਕਾਰੀ ਅਨੁਸਾਰ ਪ੍ਰਿੰਟੀ ਦਾ ਵਿਆਹ 29 ਫਰਵਰੀ ਨੂੰ ਹੋਇਆ। ਪ੍ਰਿੰਟੀ ਦੇ ਪਤੀ ਉਨ੍ਹਾਂ ਤੋਂ 10 ਸਾਲ ਛੋਟੇ ਹਨ। ਖਬਰ ਮੁਤਾਬਕ ਜੀਨ ਪ੍ਰਿੰਟੀ ਨੂੰ ਮਿਲਣ ਅਤੇ ਨਾਲ ਹੀ ਰਿਸੇਪਸ਼ਨ ਪਾਰਟੀ ਦੀਆਂ ਤਿਆਰੀਆਂ ਦੇ ਲਈ ਮੁੰਬਈ ਪੁੰਹਚੇ।
ਆਖਰਕਾਰ ਰਣਬੀਰ-ਕੈਟਰੀਨਾ ਦੇ ਬ੍ਰੇਕਅੱਪ 'ਤੇ ਪਿਤਾ ਰਿਸ਼ੀ ਕਪੂਰ ਨੇ ਤੋੜੀ ਚੁੱਪੀ, ਕਿਹਾ...
NEXT STORY