ਜਲੰਧਰ — ਰੰਗ ਜਿਨ੍ਹਾਂ ਵੀ ਗੋਰਾ ਹੋਵੇ, ਜੇਕਰ ਚਿਹਰੇ 'ਤੇ ਮੁਹਾਸੇ ਹਨ ਤਾਂ ਚਿਹਰਾ ਸੁੰਦਰ ਨਹੀਂ ਦਿੱਖਦਾ। ਬਾਜ਼ਾਰ ਕਈ ਤਰ੍ਹਾਂ ਦਾ ਸਮਾਨ ਮਿਲਦਾ ਹੈ ਪਰ ਸਾਰਿਆਂ ਦਾ ਅਸਰ ਕੁਝ ਸਮੇਂ ਲਈ ਹੀ ਹੁੰਦਾ ਹੈ ਅਤੇ ਇਹ ਚਮੜੀ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ। ਜਿਹੜੇ ਵਧਿਆ ਹੁੰਦੇ ਹਨ ਉਹ ਬਹੁਤ ਹੀ ਮਹਿੰਗੇ ਹੁੰਦੇ ਹਨ। ਜੇਕਰ ਤੁਸੀਂ ਵੀ ਚਿਹਰੇ ਦੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਤਰੀਕੇ ਨਾਲ ਹਟਾਓ ਦਾਗ-ਧੱਬੇ।
ਨਿੰਮ ਅਤੇ ਦਹੀਂ ਦਾ ਪੈਕ
- ਨਿੰਮ ਦੇ ਪੱਤੇ ਸਾਫ ਕਰਕੇ ਥੋੜ੍ਹਾ ਪਾਣੀ ਪਾ ਕੇ ਇਸ ਦਾ ਪੇਸਟ ਬਣਾ ਲਓ।
- ਨਿੰਮ ਦੇ ਪੱਤਿਆਂ ਦਾ ਪੇਸਟ ਲਓ।
- ਇਸ ਪੇਸਟ 'ਚ ਦਹੀਂ ਮਿਲਾ ਲਓ।
- ਇਸ ਪੇਸਟ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ ਅਤੇ ਠੰਡੇ ਪਾਣੀ ਨਾਲ ਧੋ ਲਓ।
- ਇਸ ਤਰ੍ਹਾਂ ਹਫਤੇ 'ਚ ਦੋ ਵਾਰ ਕੁਝ ਦੇਰ ਲਗਾਤਾਰ ਕਰੋ।
ਪਾਰਟੀ 'ਤੇ ਜਾਣ ਲਈ, ਅੱਖਾਂ ਦਾ ਸਮੋਕੀ ਮੇਕਅਪ ਕਰੋ ਇਸ ਤਰ੍ਹਾਂ
NEXT STORY