Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 21, 2026

    11:39:32 AM

  • indian farmers union farmer leader

    ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਦੀ ਕਰੰਟ...

  • important news for passport holders old passports will no longer be issued

    ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ...

  • students arrested in extortion case

    ਕੀ ਬਣੂ ਪੰਜਾਬ ਦਾ? ਸਕੂਲੀ ਵਿਦਿਆਰਥੀ ਬਣਨ ਲੱਗੇ...

  • coup protests in another country

    ਯੂਰਪੀ ਦੇਸ਼ 'ਚ ਤਖ਼ਤਾਪਲਟ ਦੀ ਤਿਆਰੀ ! ਸੜਕਾਂ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਨੂੰ ਯੂਨੀਕ ਅਤੇ ਸਟਾਈਲਿਸ਼ ਲੁਕ ਦੇ ਰਹੇ ਟ੍ਰਾਂਸਪੇਰੈਂਟ ਫੁੱਟਵੀਅਰ

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਨੂੰ ਯੂਨੀਕ ਅਤੇ ਸਟਾਈਲਿਸ਼ ਲੁਕ ਦੇ ਰਹੇ ਟ੍ਰਾਂਸਪੇਰੈਂਟ ਫੁੱਟਵੀਅਰ

  • Edited By Disha,
  • Updated: 21 Feb, 2026 09:45 AM
Life Style
transparent footwear  women  fashion
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ’ਚ ਟ੍ਰਾਂਸਪੇਰੈਂਟ ਫੁੱਟਵੀਅਰ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਮੁਟਿਆਰਾਂ ਅਤੇ ਔਰਤਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਆਕਰਸ਼ਕ, ਯੂਨੀਕ ਅਤੇ ਟ੍ਰੈਂਡੀ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟਸ ਕਰ ਰਹੀਆਂ ਹਨ। ਡਰੈੱਸ, ਹੇਅਰ ਸਟਾਈਲ ਅਤੇ ਮੇਕਅੱਪ ਤੋਂ ਇਲਾਵਾ ਫੁੱਟਵੀਅਰ ’ਚ ਵੀ ਨਵੀਆਂ-ਨਵੀਆਂ ਚੀਜ਼ਾਂ ਟ੍ਰਾਈ ਕੀਤੀਆਂ ਜਾ ਰਹੀਆਂ ਹਨ। ਸੈਂਡਲ, ਜੁੱਤੀ ਤੋਂ ਲੈ ਕੇ ਹਾਈ ਹੀਲਜ਼ ਤੱਕ ਹਰ ਤਰ੍ਹਾਂ ਦੇ ਬਦਲ ਉਪਲਬਧ ਹਨ, ਪਰ ਪਿਛਲੇ ਕੁਝ ਸਮੇਂ ਤੋਂ ਟ੍ਰਾਂਸਪੇਰੈਂਟ ਫੁੱਟਵੀਅਰ ਸਭ ਤੋਂ ਜ਼ਿਆਦਾ ਚਰਚਾ ’ਚ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਲੱਗਭਗ ਹਰ ਤਰ੍ਹਾਂ ਦੀ ਡਰੈੱਸ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਟ੍ਰਾਂਸਪੇਰੈਂਟ ਹੋਣ ਕਾਰਨ ਕਲਰ ਕੰਬੀਨੇਸ਼ਨ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ।

ਟ੍ਰਾਂਸਪੇਰੈਂਟ ਫੁੱਟਵੀਅਰ ’ਚ ਹਾਈ ਹੀਲਜ਼, ਬੈਲੀ ਸੈਂਡਲ, ਹਾਫ ਬੈਲੀ, ਫਲੈਟ ਸੈਂਡਲ ਅਤੇ ਇੱਥੋਂ ਤੱਕ ਕਿ ਲੋਅ ਬਲਾਕ ਹੀਲਜ਼ ਵੀ ਉਪਲਬਧ ਹਨ। ਇਹ ਨਾ ਸਿਰਫ਼ ਦਿਸਣ ’ਚ ਵੱਖ ਅਤੇ ਯੂਨੀਕ ਲੱਗਦੇ ਹਨ, ਸਗੋਂ ਪਹਿਨਣ ’ਚ ਕਾਫ਼ੀ ਕੰਫਰਟੇਬਲ ਵੀ ਹੁੰਦੇ ਹਨ। ਟ੍ਰਾਂਸਪੇਰੈਂਟ ਮਟੀਰੀਅਲ ਹੋਣ ਨਾਲ ਪੈਰਾਂ ’ਚ ਹਵਾ ਦਾ ਸੰਚਾਰ ਵਧੀਆ ਰਹਿੰਦਾ ਹੈ, ਜਿਸ ਨਾਲ ਗਰਮੀ ’ਚ ਵੀ ਆਰਾਮ ਮਿਲਦਾ ਹੈ। ਮੁਟਿਆਰਾਂ ਇਨ੍ਹਾਂ ਨੂੰ ਕੈਜ਼ੁਅਲ ਤੋਂ ਲੈ ਕੇ ਸਪੈਸ਼ਲ ਮੌਕਿਆਂ ਤੱਕ ਸਭ ਜਗ੍ਹਾ ਪਹਿਨ ਰਹੀਆਂ ਹਨ। ਇੰਡੀਅਨ ਟ੍ਰੈਡੀਸ਼ਨਲ ਆਊਟਫਿਟ ਜਿਵੇਂ ਸਾੜ੍ਹੀ, ਲਹਿੰਗਾ-ਚੋਲੀ, ਅਨਾਰਕਲੀ ਸੂਟ ਜਾਂ ਗਾਊਨ ਦੇ ਨਾਲ ਟ੍ਰਾਂਸਪੇਰੈਂਟ ਹਾਈ ਹੀਲਜ਼ ਜਾਂ ਸੈਂਡਲ ਪਹਿਨ ਕੇ ਇਕਦਮ ਐਲੀਗੈਂਟ ਅਤੇ ਮਾਡਰਨ ਲੁਕ ਕ੍ਰਿਏਟ ਕੀਤਾ ਜਾ ਸਕਦਾ ਹੈ। ਵੈਸਟਰਨ ਵੀਅਰ ’ਚ ਪਾਰਟੀ ਡਰੈੱਸ, ਕਾਕਟੇਲ ਗਾਊਨ ਜਾਂ ਸ਼ਾਰਟ ਡਰੈੱਸ ਦੇ ਨਾਲ ਇਹ ਹਾਈ ਹੀਲਜ਼ ਪ੍ਰਫੈਕਟ ਕੰਬੀਨੇਸ਼ਨ ਬਣਾਉਂਦੇ ਹਨ। ਉੱਥੇ ਹੀ, ਕੈਜ਼ੁਅਲ ਲੁਕ ਲਈ ਜੀਨਸ-ਟਾਪ, ਕੁੜਤੀ-ਸੂਟ ਜਾਂ ਇੰਡੋ-ਵੈਸਟਰਨ ਆਊਟਫਿਟ ਦੇ ਨਾਲ ਟ੍ਰਾਂਸਪੇਰੈਂਟ ਫਲੈਟ ਸੈਂਡਲ ਜਾਂ ਸਲਾਈਡਰਜ਼ ਸਟਾਈਲ ਕੀਤੇ ਜਾ ਰਹੇ ਹਨ, ਜੋ ਕਾਫ਼ੀ ਕੂਲ ਅਤੇ ਆਕਰਸ਼ਕ ਲੱਗਦੇ ਹਨ।

ਮਾਰਕੀਟ ’ਚ ਟ੍ਰਾਂਸਪੇਰੈਂਟ ਫੁੱਟਵੀਅਰ ਦੀ ਡਿਮਾਂਡ ਵਧਣ ਨਾਲ ਢੇਰ ਸਾਰੇ ਡਿਜ਼ਾਈਨ ਉਪਲਬਧ ਹੋ ਗਏ ਹਨ। ਸਿੰਪਲ ਕਲੀਅਰ ਤੋਂ ਲੈ ਕੇ ਸਟੋਨ ਵਰਕ, ਬੀਡਸ ਜਾਂ ਐਂਬੈਲਿਸ਼ਮੈਂਟ ਵਾਲੇ ਬਦਲ ਮਿਲ ਰਹੇ ਹਨ, ਜੋ ਲੁਕ ਨੂੰ ਹੋਰ ਗਲੈਮਰਸ ਬਣਾਉਂਦੇ ਹਨ। ਖ਼ਾਸ ਮੌਕਿਆਂ ਜਿਵੇਂ ਵੈਡਿੰਗ, ਪਾਰਟੀ ਜਾਂ ਫੈਮਿਲੀ ਫੰਕਸ਼ਨ ’ਤੇ ਮੁਟਿਆਰਾਂ ਇਨ੍ਹਾਂ ਨੂੰ ਖ਼ਾਸ ਤੌਰ ’ਤੇ ਪਸੰਦ ਕਰ ਰਹੀਆਂ ਹਨ, ਕਿਉਂਕਿ ਇਹ ਉਨ੍ਹਾਂ ਨੂੰ ਵੱਖਰਾ ਅਤੇ ਕਾਨਫੀਡੈਂਟ ਫੀਲ ਕਰਾਉਂਦੇ ਹਨ। ਆਨਲਾਈਨ ਪਲੇਟਫਾਰਮਸ ਅਤੇ ਲੋਕਲ ਮਾਰਕੀਟ ’ਚ ਵੀ ਇਹ ਅਫੋਰਡੇਬਲ ਰੇਟਸ ’ਤੇ ਮਿਲ ਰਹੇ ਹਨ, ਜਿਸ ਨਾਲ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨੂੰ ਟ੍ਰਾਈ ਕਰ ਰਹੀਆਂ ਹੈ। ਇਨ੍ਹਾਂ ਫੁੱਟਵੀਅਰ ਨੂੰ ਸਟਾਈਲ ਕਰਨ ਲਈ ਅਸੈਸਰੀਜ਼ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਗੋਲਡਨ ਜਾਂ ਸਿਲਵਰ ਕਲੱਚ, ਸਟਾਈਲਿਸ਼ ਬੈਗ ਅਤੇ ਜਿਊਲਰੀ ’ਚ ਡਾਇਮੰਡ, ਸਿਲਵਰ ਜਾਂ ਮਿਨੀਮਲਿਸਟ ਪੀਸਿਜ਼ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਟ੍ਰਾਂਸਪੇਰੈਂਟ ਹੋਣ ਨਾਲ ਫੁੱਟਵੀਅਰ ਬੈਕਗਰਾਊਂਡ ’ਚ ਰਹਿੰਦਾ ਹੈ ਅਤੇ ਬਾਕੀ ਅਸੈਸਰੀਜ਼ ਹਾਈਲਾਈਟ ਹੋ ਜਾਂਦੀਆਂ ਹਨ। ਕੁੱਲ ਮਿਲਾ ਕੇ, ਟ੍ਰਾਂਸਪੇਰੈਂਟ ਫੁੱਟਵੀਅਰ ਨਾ ਸਿਰਫ਼ ਫੈਸ਼ਨੇਬਲ ਹੈ, ਸਗੋਂ ਵਰਸੇਟਾਈਲ ਵੀ, ਜੋ ਹਰ ਮੌਕੇ ’ਤੇ ਯੂਨੀਕ ਲੁਕ ਦੇਣ ਦਾ ਕੰਮ ਕਰਦਾ ਹੈ। ਜੋ ਮੁਟਿਆਰਾਂ ਕੁਝ ਨਵਾਂ ਟ੍ਰਾਈ ਕਰਨਾ ਚਾਹੁੰਦੀਆਂ ਹਨ, ਇਹ ਉਨ੍ਹਾਂ ਲਈ ਬੈਸਟ ਆਪਸ਼ਨ ਹੈ।

  • Transparent footwear
  • women
  • fashion
  • ਟ੍ਰਾਂਸਪੇਰੈਂਟ ਫੁੱਟਵੀਅਰ
  • ਔਰਤਾਂ
  • ਫੈਸ਼ਨ

ਰੈਸਤਰਾਂ 'ਚ ਖਾਣਾ ਪਰੋਸਦੇ ਨੇ 'ਭੂਤ'! ਵੀਡੀਓ ਵਾਇਰਲ ਦੇਖ ਰਹਿ ਜਾਓਗੇ ਹੈਰਾਨ

NEXT STORY

Stories You May Like

  • young women  lap up boots  fashion
    ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਕਾਨਫੀਡੈਂਟ ਲੁਕ ਦੇ ਰਹੇ ਲੈਸ-ਅਪ ਬੂਟ
  • young women  monochrome look  fashion
    ਮੁਟਿਆਰਾਂ ਨੂੰ ਪਸੰਦ ਆ ਰਹੀ ਮੋਨੋਕ੍ਰੋਮ ਲੁਕ
  • dress  matching footwear  classy look
    ਡਰੈੱਸ ਨਾਲ ‘ਮੈਚਿੰਗ ਫੁੱਟਵੀਅਰ’ ਮੁਟਿਆਰਾਂ ਨੂੰ ਦੇ ਰਹੇ ਨੇ ਕਲਾਸੀ ਲੁੱਕ
  • mirror work  lehenga choli  royal look
    ਮਿਰਰ ਵਰਕ ‘ਲਹਿੰਗਾ-ਚੋਲੀ’ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁਕ
  • oversized sunglasses  young women
    ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਓਵਰਸਾਈਜ਼ ਸਨਗਲਾਸਿਜ਼
  • young women  royal look  red dress
    ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਬਣੀ ‘ਰੈੱਡ ਡਰੈੱਸ’
  • velvet gown  fashion
    ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਵੈਲਵੇਟ ਗਾਊਨ
  • lace work suits  fashion  young women
    ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੇ ਨੇ ‘ਲੇਸ ਵਰਕ ਸੂਟ’
  • important news for passport holders old passports will no longer be issued
    ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ
  • people getting worried in civil hospital over cm 10 lakh card
    CM ਦੇ 10 ਲੱਖ ਵਾਲੇ ਕਾਰਡ ਨੂੰ ਲੈ ਕੇ ਸਿਵਲ ਹਸਪਤਾਲ ’ਚ ਲੋਕ ਹੋ ਰਹੇ ਪ੍ਰੇਸ਼ਾਨ
  • drug smuggler arrested with 135 grams heroin and 15 grams   ice
    ਜਲੰਧਰ : 135 ਗ੍ਰਾਮ ਹੈਰੋਇਨ ਤੇ 15 ਗ੍ਰਾਮ 'ਆਈਸ' ਸਮੇਤ ਨਸ਼ਾ ਤਸਕਰ ਕਾਬੂ
  • aap government is misusing the copyright act pargat singh
    'ਆਪ' ਸਰਕਾਰ ਕਰ ਰਹੀ 'Copyright' ਕਾਨੂੰਨ ਦੀ ਦੁਰਵਰਤੋਂ : ਪਰਗਟ ਸਿੰਘ
  • punjab weather changes
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ...
  • good news for passport applicants
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ...
  • viral song surrounds aap government
    'ਕਿੱਥੇ ਗਿਆ ਤੁਹਾਡਾ ਮਿਸ਼ਨ ਪ੍ਰਹਾਰ'..., ਵਾਇਰਲ ਗੀਤ 'ਚ 'ਆਪ' ਸਰਕਾਰ 'ਤੇ ਤਿੱਖਾ...
  • singer mocks amarinder singh raja warring 12x5 48 statement
    ਗਾਇਕ ਨੇ ਰਾਜਾ ਵੜਿੰਗ ਦੇ 12x5=48 ਵਾਲੇ ਬਿਆਨ ਦਾ ਉਡਾਇਆ ਮਜ਼ਾਕ, ਬਣਾ 'ਤਾ ਗਾਣਾ
Trending
Ek Nazar
sargun mehta pregnancy rumours

ਵਿਆਹ ਦੇ 12 ਸਾਲ ਬਾਅਦ ਮੰਮੀ-ਡੈਡੀ ਬਣੇਗੀ ਪੰਜਾਬੀ ਇੰਡਸਟਰੀ ਦੀ ਇਹ ਜੋੜੀ ! ਸੋਸ਼ਲ...

mumbai court grants bail raj kundra in alleged bitcoin scam case

ਰਾਜ ਕੁੰਦਰਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ, ਪਰ ਮੰਨਣੀਆਂ ਪੈਣਗੀਆਂ...

free ration cut name new rules

ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ...

indian cricketer announces divorce

ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ

ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ...

highway toll cash payment ban

ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

singer masoom sharma s dispute with the former sarpanch

'ਸ਼ੋਅ ਦੇਖਣਾ ਤਾਂ ਥੱਲੇ ਬਹਿ ਕੇ ਦੇਖੋ ਸਰਪੰਚ ਸਾਬ੍ਹ, ਨਹੀਂ ਤਾਂ... !' ਚੱਲਦੇ ਸ਼ੋਅ...

actor eric dane passes away following als battle

ਖ਼ਤਰਨਾਕ ਬੀਮਾਰੀ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਹਾਲੀਵੁੱਡ ਇੰਡਸਟਰੀ 'ਚ ਸੋਗ...

heavy rain alert

24 ਫਰਵਰੀ ਤੱਕ ਪਏਗਾ ਭਾਰੀ ਮੀਂਹ! IMD ਨੇ 6 ਸੂਬਿਆਂ ਨੂੰ ਕੀਤਾ ਅਲਰਟ

filmmaker m m  baig passes away

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ 'ਚੋਂ ਮਿਲੀ ਲਾਸ਼

thief flees with cash from chhabra general store in jalandhar

ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

heavy rain alert

20, 21, 22, 23 ਤੇ 24 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ਲਈ ਮੌਸਮ...

t20 world cup 2026

T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!

devotees visiting vaishno devi beware videotaping

ਮਾਤਾ ਵੈਸ਼ਨੋ ਦੇਵੀ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਰਦੇਸ਼, ਨਿਯਮ ਤੋੜਨ...

tarn taran  sarpanch did not get a chance to fire the pistol kept in the box

ਤਰਨਤਾਰਨ: ਡੱਬ ’ਚ ਰੱਖੇ ਪਿਸਤੌਲ ਨੂੰ ਚਲਾਉਣ ਦਾ ਸਰਪੰਚ ਨੂੰ ਨਹੀਂ ਮਿਲਿਆ ਮੌਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • how to make rice cakes
      ਸ਼ਾਮ ਦੀ ਚਾਹ ਦਾ ਸਵਾਦ ਵਧਾਉਣਗੇ ਚੌਲਾਂ ਦੇ ਇਹ ਕ੍ਰਿਸਪੀ ਪਕੌੜੇ, ਜਾਣੋ ਤਰੀਕਾ
    • calcium is extremely important for women
      30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਲਈ ਕੈਲਸ਼ੀਅਮ ਹੈ ਬੇਹੱਦ ਜ਼ਰੂਰੀ
    • these tips to make cleaning your home easy and fun
      ਘਰ ਦੀ ਸਫਾਈ ਨੂੰ ਆਸਾਨ ਅਤੇ ਮਜ਼ੇਦਾਰ ਬਣਾਉਣ ਲਈ ਅਪਣਾਓ ਇਹ ਖਾਸ ਟਿਪਸ
    • line printed dress  women  fashion
      ਔਰਤਾਂ ਨੂੰ ਯੂਨੀਕ ਲੁੱਕ ਦੇ ਰਹੀ ਹੈ ‘ਲਾਈਨ ਪ੍ਰਿੰਟਿਡ ਡਰੈੱਸ’
    • ultra rich people s have changed the image of tourism industry
      ​​​​​​​Ultra-Rich ਲੋਕਾਂ ਦੀਆਂ ਅਜੀਬ ਮੰਗਾਂ ਨੇ ਬਦਲੀ ਟੂਰਿਜ਼ਮ ਇੰਡਸਟਰੀ ਦੀ...
    • children s vision remedies
      Vastu : ਬੱਚੇ ਨੂੰ ਨਜ਼ਰ ਤੋਂ ਬਚਾਉਣਾ ਹੈ ਤਾਂ ਕਰੋ ਇਹ ਛੋਟਾ ਜਿਹਾ ਉਪਾਅ
    • fashion  braced blazer co ord set
      ਫੈਸ਼ਨ ਦੀ ਦੁਨੀਆ ’ਚ ਛਾਇਆ ‘ਬ੍ਰਾਕੇਡ ਬਲੇਜ਼ਰ ਕੋ-ਆਰਡ ਸੈੱਟ’
    • how does licking a lemon cure a hangover
      ਨਿੰਬੂ ਚੱਟਣ ਨਾਲ ਕੀ ਸੱਚੀ ਉਤਰ ਜਾਂਦੈ hangover! ਜਾਣੋਂ ਇਸ ਦੇ ਪਿੱਛੇ ਦੀ ਅਸਲ...
    • do books smell so wonderful
      ਪੁਰਾਣੀਆਂ ਕਿਤਾਬਾਂ 'ਚੋਂ ਕਿਉਂ ਆਉਂਦੀ ਹੈ ਖਾਸ ਮਹਿਕ? ਦਿਲਚਸਪ ਹੈ ਕਾਰਨ
    • kneaded dough negative effect on the body
      ਸਾਵਧਾਨ! ਗਲਤ ਢੰਗ ਨਾਲ ਗੁੰਨਿਆ ਹੋਇਆ ਆਟਾ ਵੀ ਸਰੀਰ 'ਤੇ ਪਾ ਸਕਦੈ ਬੁਰਾ ਪ੍ਰਭਾਵ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +