Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    7:20:42 PM

  • delhi won the toss and decided to bowl first

    SRH vs DC, IPL 2026 : ਦਿੱਲੀ ਨੇ ਟਾਸ ਜਿੱਤ ਕੇ...

  • after lpg  now there is a shortage of this item  stock is exhausted

    LPG ਤੋਂ ਬਾਅਦ ਹੁਣ ਇਸ ਚੀਜ਼ ਦੀ ਹੋਈ ਕਿੱਲਤ, ਕਈ...

  • punjab weather update

    ਪੰਜਾਬ 'ਚ ਵੱਧਦੀ ਗਰਮੀ ਵਿਚਾਲੇ ਨਵੀਂ ਅਪਡੇਟ,...

  • dream of going to italy

    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • food News
  • ਜਲੰਧਰ
  • ਡ੍ਰਾਈ ਚਿੱਲੀ ਮਸ਼ਰੂਮ

FOOD News Punjabi(ਤੋਰੀ-ਫੁਲਕਾ)

ਡ੍ਰਾਈ ਚਿੱਲੀ ਮਸ਼ਰੂਮ

  • Updated: 01 Feb, 2017 12:28 PM
ਜਲੰਧਰ
dry chile mushrooms
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਮਸ਼ਰੂਮ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ । ਲੋਕ ਇਸ ਨੂੰ ਕਈ ਤਰੀਕਿਆ ਨਾਲ ਖਾਣਾ ਪਸੰਦ ਕਰਦੇ ਹਨ ਕੋਈ ਲੋਕ ਇਸ ਦੀ ਸਬਜੀ ਬਣਾ ਕੇ ਖਾਂਦੇ ਹਨ ਤਾਂ ਕਈ ਸੂਪ। ਅੱਜ ਅਸੀਂ ਤੁਹਾਨੂੰ ਪ੍ਰੋਟੀਨ, ਵਿਟਾਮਿਨ ਅਤੇ ਸੁਆਦ ਨਾਲ ਭਰੇ ਡ੍ਰਾਈ ਚਿੱਲੀ ਮਸ਼ਰੂਮ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਅਤੇ ਵੱਡਿਆਂ ਸਾਰਿਆ ਨੂੰ ਪਸੰਦ ਆਉਣ ਵਾਲੀ ਰੇਸਿਪੀ ਹੈ। ਇਹ ਇੱਕ ਇੰਡੋ ਚਾਈਨੀਜ਼ ਡਿਸ਼ ਹੈ। ਇਸ ਨੂੰ ਘਰ 'ਚ ਬਣਾਉਣਾ ਵੀ ਬਹੁਤ ਆਸਾਨ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।

ਸਮੱਗਰੀ
- 10,12 ਪੀਸ ਮਸ਼ਰੂਮ
- 4 ਚਮਚ ਮੈਦਾ
- 2 ਚਮਚ ਮੱਕੀ ਦਾ ਆਟਾ
-1-2 ਕੱਪ ਪੀਸੀ ਸ਼ਿਮਲਾ ਮਿਰਚ
-1-2 ਕੱਪ ਹਰੀ ਸ਼ਿਮਲਾ ਮਿਰਚ
-ਹਰਾ ਧਨੀਆ ਬਰੀਕ ਕੱਟਿਆ ਹੋਇਆ
- 2 ਚਮਚ ਤੇਲ
- 2 ਚਮਚ ਟਮਾਟਰ ਸਾਸ
-1 ਚਮਚ ਸੋਆ ਸਾਸ
- 1 ਛੋਟਾ ਚਮਚ ਸਿਰਕਾ
- ਨਮਕ ਸੁਆਦ ਅਨੁਸਾਰ
-1-2 ਛੋਟੇ ਚਮਚ ਚਿੱਲੀ ਫਲੇਕਸ
- 2 ਹਰੀ ਮਿਰਚ ਬਾਰੀਕ ਕੱਟੀ ਹੋਈ
-1-2 ਛੋਟੇ ਚਮਚ ਅਦਰਕ ਪੇਸਟ
- 1-4 ਛੋਟੇ ਚਮਚ ਕਾਲੀ ਮਿਰਚ ਪਾਊਡਰ
- ਤੇਲ ਮਸ਼ਰੂਮ ਤਲਣ ਦੇ ਲਈ
ਵਿਧੀ
1. ਮਸ਼ਰੂਮ ਦੇ ਡੰਡਲ ਕੱਟ ਲਓ ਅਤੇ ਕੱਪੜੇ ਨਾਲ ਸਾਫ ਕਰ ਲਓ।
2. ਮੈਦੇ ਦਾ ਘੋਲ ਬਣਾ ਕੇ ਉਸ 'ਚ ਥੋੜਾ ਜਿਹਾ ਨਮਕ ਅਤੇ ਥੋੜੀ ਜਹੀ ਕਾਲੀ ਮਿਰਚ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਕੜਾਹੀ 'ਚ ਤੇਲ ਗਰਮ ਕਰੋਂ ਅਤੇ ਮਸ਼ਰੂਮ ਨੂੰ ਮੈਦੇ ਦੇ ਘੋਲ 'ਚ ਡਬੋ ਕੇ ਤੇਲ 'ਚ ਫਰਾਈ ਕਰ ਲਓ।
4. ਇੱਕ ਅਲੱਗ ਫਰਾਈ ਪੈਨ 'ਚ 2 ਚਮਚ ਲੈ ਕੇ ਹੁਣ ਇਸ 'ਚ ਸ਼ਿਮਲਾ ਮਿਰਚ ਪਾ ਕੇ ਭੁੰਨੋ, ਇਸਦੇ ਬਾਅਦ ਇਸ ਵਿੱਚ ਹਰੀ ਮਿਰਚ, ਆਦਰਕ ਦਾ ਪੇਸਟ ਪਾ ਕੇ ਹਲਕਾ ਭੁੰਨ ਕੇ ਰੱਖ ਲਓ।
5. ਮੱਕੀ ਦੇ ਆਟੇ 'ਚ ਪਾਣੀ ਪਾ ਕੇ ਗਾੜਾ ਘੋਲ ਬਣਾ ਲਓ ਅਤੇ ਇਸ ਨੂੰ ਸ਼ਿਮਲਾ ਮਿਰਚ ਵਾਲੇ ਤੜਕੇ 'ਚ ਪਾ ਦਿਓ ਅਤੇ 2 ਮਿੰਟ ਤੱਕ ਘੱਟ ਗੈਸ 'ਤੇ ਪਕਾਓ।
6. ਹੁਣ ਇਸ 'ਚ ਟਮਾਟਰ ਸਾਸ , ਸੋਆ ਸਾਸ, ਸਿਰਕਾ, ਨਮਕ . ਚਿੱਲੀ ਫਲੇਕਸ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ 'ਚ ਮਸ਼ਰੂਮ ਜੋ ਫਰਾਈ ਕੀਤੇ ਹਨ ਉਨ੍ਹਾਂ ਨੂੰ ਵੀ ਮਿਲਾਓ।
7.
ਡ੍ਰਾਈ ਮਸ਼ਰੂਮ ਚਿੱਲੀ ਬਣ ਕੇ ਤਿਆਰ ਹੈ, ਇਸ 'ਤੇ ਹਰਾ ਧਨੀਆ ਪਾ ਕੇ ਪਰੋਸੋ।

  • ਚਿੱਲੀ
  • ਮਸ਼ਰੂਮ
  • Chile
  • mushrooms

ਇਸ ਤਰ੍ਹਾਂ ਬਣਾਓ ਬਰੈੱਡ ਹਲਵਾ

NEXT STORY

Stories You May Like

    • dream of going to italy
      ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
    • power cut in punjab
      ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
    • power outage in punjab for 5 days
      ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
    • terrible accident  accident in jalandhar
      ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
    • heat wave rages in punjab
      ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
    • famous punjabi singer comes forward to help nooran sisters   father
      ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
    • why didn t sultana nooran reach her sick father
      ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
    • jalandhar corporation is collecting cash even from street vendors with qr code
      ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
    Trending
    Ek Nazar
    bjp candidate ajit kumar

    ਭਾਜਪਾ ਉਮੀਦਵਾਰ ਅਜੀਤ ਕੁਮਾਰ 'ਤੇ ਜਾਨਲੇਵਾ ਹਮਲਾ, ਪਾਰਟੀ ਦੇ ਕਈ ਵਰਕਰ ਵੀ ਜ਼ਖਮੀ

    big blow to ipl champion team

    IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match...

    russian military  luhansk region

    ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ

    nobel prize for shehbaz and munir

    ਖੈਬਰ ਪਖਤੂਨਖਵਾ ਅਸੈਂਬਲੀ: ਸ਼ਾਹਬਾਜ਼, ਮੁਨੀਰ ਲਈ ਨੋਬਲ ਪੁਰਸਕਾਰ ਦੀ ਮੰਗ ਸਬੰਧੀ...

    puja banerjee kunal verma expecting baby number 2

    ਦੂਜੀ ਵਾਰ ਗੂੰਜਣਗੀਆਂ ਕਿਲਕਾਰੀਆਂ ! TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਪ੍ਰੈਗਨੈਂਸੀ...

    24 ias officers transfers

    ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

    why liquor drinking at night

    ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ...

    raq syria border crossing reopen

    ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਮੁੜ ਖੁੱਲ੍ਹਿਆ ਇਰਾਕ-ਸੀਰੀਆ ਸਰਹੱਦੀ ਲਾਂਘਾ

    health department issues advisory to avoid heat

    ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲੋ: ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ...

    shameful incident in punjab

    ਪੰਜਾਬ: 'ਛੋਟੀਆਂ ਭੈਣਾਂ' ਦੀ ਹੀ ਰੋਲ਼'ਤੀ ਪੱਤ! 4 ਮਹੀਨੇ ਤਕ ਕਰਦਾ ਰਿਹਾ...

    amit bhalla ninja attends bhasma aarti at mahakaleshwar temple in ujjain

    ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ...

    aneet padda mourns the loss of her grandfather

    'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ...

    fish and tobacco shops closed in amritsar city

    ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

    senior congress leader passes away

    ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

    woman  2 daughters  well  family dispute

    ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

    famous actor suffers heart attack

    ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

    poison is dissolving in the environment of punjab

    ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

    enforcement directorate can take big action in punjab

    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਤੋਰੀ-ਫੁਲਕਾ ਦੀਆਂ ਖਬਰਾਂ
      • make market like spongy curds at home
        ਘਰ 'ਚ ਬਣਾਓ ਬਾਜ਼ਾਰ ਵਰਗੇ ਸਪੰਜੀ ਦਹੀਂ ਭੱਲੇ! ਜਾਣੋ ਵਿਧੀ ਤੇ ਬਣਾਉਣ ਦਾ ਤਰੀਕਾ
      • how to make guava raita
        ਗਰਮੀਆਂ 'ਚ ਪੇਟ ਲਈ 'ਰਾਮਬਾਣ' ਹੈ ਅਮਰੂਦ ਦਾ ਰਾਇਤਾ, ਨੋਟ ਕਰੋ ਇਹ ਆਸਾਨ ਰੈਸਿਪੀ
      • how to make tomato chutney
        ਟਮਾਟਰਾਂ ਦੀ ਅਜਿਹੀ ਚਟਣੀ ਜਿਸ ਦੇ ਅੱਗੇ ਸਾਰੀਆਂ ਸਬਜ਼ੀਆਂ ਫੇਲ੍ਹ! ਜਾਣੋ ਤਰੀਕਾ
      • how to make lemon water
        ਨਿੰਬੂ ਪਾਣੀ ਬਣਾਉਣ ਵੇਲੇ ਨਾ ਕਰੋ ਇਹ ਗਲਤੀਆਂ, ਜਾਣੋ ਸਹੀ ਤਰੀਕਾ
      • instead of throwing away leftover roti make this delicious roti salad
        ਬਚੀਆਂ ਹੋਈਆਂ ਰੋਟੀਆਂ ਨੂੰ ਸੁੱਟਣ ਦੀ ਬਜਾਏ ਬਣਾਓ ਇਹ ਸਵਾਦਿਸ਼ਟ 'ਰੋਟੀ ਸਲਾਦ',...
      • the correct way to make rajma
        ਕੀ ਤੁਸੀਂ ਵੀ ਰਾਜਮਾਂਹ ਬਣਾਉਣ ਵੇਲੇ ਕਰਦੇ ਹੋ ਇਹ ਗਲਤੀਆਂ? ਜਾਣੋ ਸੁਆਦ ਰਾਜਮਾ...
      • how to make crispy rice fries
        ਬਚੇ ਹੋਏ ਚੌਲਾਂ ਤੋਂ ਬਣਾਓ ਲਾਜਵਾਬ 'ਕ੍ਰਿਸਪੀ ਰਾਈਸ ਫਰਾਈਜ਼',  ਰੈਸਿਪੀ
      • how to make pongal
        ਸਿਹਤ ਲਈ ਵਰਦਾਨ ਹੈ 'ਵੇਨ ਪੋਂਗਲ', ਜਾਣੋ ਘਰ 'ਚ ਇਸ ਨੂੰ ਬਣਾਉਣ ਦੀ ਵਿਧੀ
      • the secret way to make garlic red chili sauce
        ਸਾਦੀ ਰੋਟੀ ਨੂੰ ਵੀ ਬਣਾ ਦੇਵੇਗੀ ਸ਼ਾਹੀ ਪਕਵਾਨ! ਜਾਣੋ ਲਸਣ-ਲਾਲ ਮਿਰਚ ਦੀ ਚਟਣੀ...
      • how to make semolina pizza
        ਬਿਨਾਂ ਮੈਦੇ ਤੇ ਬਿਨਾਂ ਓਵਨ ਦੇ ਬਣਾਓ ਬਾਜ਼ਾਰ ਵਰਗਾ ਪੀਜ਼ਾ! ਜਾਣੋ ਤਰੀਕਾ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +