Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    10:26:41 PM

  • pm modi expressed grief kerala firecracker factory blast

    ਕੇਰਲ ਪਟਾਕਾ ਫੈਕਟਰੀ ਧਮਾਕਾ: PM ਮੋਦੀ ਵੱਲੋਂ...

  • hyderabad set a target of 243 runs for delhi capitals

    SRH vs DC, IPL 2026 : ਹੈਦਰਾਬਾਦ ਨੇ ਦਿੱਲੀ...

  • firecracker factory explosion in kerala

    ਵੱਡਾ ਹਾਦਸਾ: ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ...

  • delhi won the toss and decided to bowl first

    SRH vs DC, IPL 2026 : ਦਿੱਲੀ ਨੇ ਟਾਸ ਜਿੱਤ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਸਾਦੀ ਰੋਟੀ ਨੂੰ ਵੀ ਬਣਾ ਦੇਵੇਗੀ ਸ਼ਾਹੀ ਪਕਵਾਨ! ਜਾਣੋ ਲਸਣ-ਲਾਲ ਮਿਰਚ ਦੀ ਚਟਣੀ ਬਣਾਉਣ ਦਾ ਗੁਪਤ ਤਰੀਕਾ

LIFE STYLE News Punjabi(ਲਾਈਫ ਸਟਾਈਲ)

ਸਾਦੀ ਰੋਟੀ ਨੂੰ ਵੀ ਬਣਾ ਦੇਵੇਗੀ ਸ਼ਾਹੀ ਪਕਵਾਨ! ਜਾਣੋ ਲਸਣ-ਲਾਲ ਮਿਰਚ ਦੀ ਚਟਣੀ ਬਣਾਉਣ ਦਾ ਗੁਪਤ ਤਰੀਕਾ

  • Edited By Sunaina,
  • Updated: 01 Apr, 2026 04:17 PM
Life Style
the secret way to make garlic red chili sauce
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ - ਪੰਜਾਬੀ ਰਸੋਈ 'ਚ ਜੇਕਰ ਦਾਲ-ਸਬਜ਼ੀ ਦੇ ਨਾਲ ਚਟਣੀ ਨਾ ਹੋਵੇ, ਤਾਂ ਖਾਣਾ ਅਧੂਰਾ ਜਿਹਾ ਲੱਗਦਾ ਹੈ। ਅੱਜ-ਕੱਲ੍ਹ ਦੇ ਮਹਿੰਗੇ ਸਾਸ ਅਤੇ ਕੈਚਅੱਪ ਦੇ ਜ਼ਮਾਨੇ 'ਚ, ਲਸਣ ਅਤੇ ਲਾਲ ਮਿਰਚ ਦੀ ਦੇਸੀ ਚਟਣੀ ਨਾ ਸਿਰਫ਼ ਸੁਆਦ 'ਚ ਲਾਜਵਾਬ ਹੈ, ਸਗੋਂ ਇਹ ਸਿਹਤ ਦਾ ਵੀ ਖ਼ਜ਼ਾਨਾ ਹੈ। ਆਯੁਰਵੇਦ ਅਨੁਸਾਰ, ਲਸਣ ਅਤੇ ਮਿਰਚ ਦਾ ਸੁਮੇਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ 'ਚ ਮਦਦਗਾਰ ਹੁੰਦਾ ਹੈ।

ਚਟਣੀ ਬਣਾਉਣ ਦਾ ਸੌਖਾ ਤੇ ਦੇਸੀ ਤਰੀਕਾ :-

ਸਮੱਗਰੀ
- 15-20 ਤੁਰੀਆਂ ਲਸਣ, 10-12 ਸੁੱਕੀਆਂ ਲਾਲ ਮਿਰਚਾਂ (ਭਿੱਜੀਆਂ ਹੋਈਆਂ), ਜੀਰਾ, ਨਮਕ ਅਤੇ ਥੋੜ੍ਹੀ ਜਿਹੀ ਇਮਲੀ ਜਾਂ ਨਿੰਬੂ ਦਾ ਰਸ।

ਵਿਧੀ
- ਸਭ ਤੋਂ ਪਹਿਲਾਂ ਲਸਣ ਅਤੇ ਲਾਲ ਮਿਰਚਾਂ ਨੂੰ ਕੁੰਡੀ-ਘੋਟੇ ਜਾਂ ਮਿਕਸੀ 'ਚ ਪਾ ਕੇ ਦਰੜ-ਫਰੜ (ਕੋਰਸ) ਪੀਸ ਲਓ। ਹੁਣ ਇਸ 'ਚ ਜੀਰਾ ਅਤੇ ਨਮਕ ਮਿਲਾਓ। ਅਖੀਰ 'ਚ ਖਟਾਸ ਲਈ ਨਿੰਬੂ ਦਾ ਰਸ ਪਾਓ। ਜੇਕਰ ਤੁਸੀਂ ਚਾਹੋ ਤਾਂ ਸਰ੍ਹੋਂ ਦੇ ਤੇਲ 'ਚ ਥੋੜ੍ਹਾ ਜਿਹਾ ਰਾਈ ਦਾ ਤੜਕਾ ਵੀ ਲਗਾ ਸਕਦੇ ਹੋ।

ਸਿਹਤ ਲਈ ਕਿਉਂ ਹੈ ਫਾਇਦੇਮੰਦ? 

ਪਾਚਨ ਸ਼ਕਤੀ ਵਧਾਏ
- ਲਸਣ ਅਤੇ ਮਿਰਚ ਦੋਵੇਂ ਹੀ ਪਾਚਨ ਤੰਤਰ ਨੂੰ ਸਰਗਰਮ ਕਰਦੇ ਹਨ, ਜਿਸ ਨਾਲ ਖਾਣਾ ਜਲਦੀ ਹਜ਼ਮ ਹੁੰਦਾ ਹੈ।

ਕੋਲੈਸਟ੍ਰੋਲ ਕੰਟਰੋਲ
- ਲਸਣ ਖੂਨ ਨੂੰ ਸਾਫ਼ ਕਰਨ ਅਤੇ ਕੋਲੈਸਟ੍ਰੋਲ ਨੂੰ ਘਟਾਉਣ 'ਚ ਮਦਦ ਕਰਦਾ ਹੈ, ਜੋ ਦਿਲ ਲਈ ਬਹੁਤ ਚੰਗਾ ਹੈ।

ਸਰਦੀ-ਜ਼ੁਕਾਮ ਤੋਂ ਰਾਹਤ
- ਲਸਣ ਦੀ ਤਾਸੀਰ ਗਰਮ ਹੁੰਦੀ ਹੈ, ਜੋ ਛਾਤੀ ਦੀ ਜਕੜਨ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਂਦੀ ਹੈ।

ਮੈਟਾਬੋਲਿਜ਼ਮ ਬੂਸਟਰ
- ਲਾਲ ਮਿਰਚ 'ਚ ਮੌਜੂਦ 'ਕੈਪਸੈਸਿਨ' ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਕਰਦਾ ਹੈ, ਜੋ ਭਾਰ ਘਟਾਉਣ 'ਚ ਸਹਾਇਕ ਹੈ।

 

  • Recipe
  • method
  • GarlicChutne
  • RedChilliChutney

ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ ਵਾਲਾਂ ਲਈ ਬਣ ਸਕਦਾ ਹੈ 'ਵਰਦਾਨ'

NEXT STORY

Stories You May Like

  • make pea paneer without onion and garlic
    ਘਰ 'ਚ ਬਿਨਾਂ ਪਿਆਜ਼-ਲਸਣ ਦੇ ਬਣਾਓ ਰੈਸਟੋਰੈਂਟ ਵਰਗਾ ਮਟਰ ਪਨੀਰ, ਜਾਣੋ ਸਮੱਗਰੀ ਤੇ ਬਣਾਉਣ ਤਰੀਕਾ
  • how to make tomato chutney
    ਟਮਾਟਰਾਂ ਦੀ ਅਜਿਹੀ ਚਟਣੀ ਜਿਸ ਦੇ ਅੱਗੇ ਸਾਰੀਆਂ ਸਬਜ਼ੀਆਂ ਫੇਲ੍ਹ! ਜਾਣੋ ਤਰੀਕਾ
  • the correct way to make rajma
    ਕੀ ਤੁਸੀਂ ਵੀ ਰਾਜਮਾਂਹ ਬਣਾਉਣ ਵੇਲੇ ਕਰਦੇ ਹੋ ਇਹ ਗਲਤੀਆਂ? ਜਾਣੋ ਸੁਆਦ ਰਾਜਮਾ ਬਣਾਉਣ ਦਾ ਸਹੀ ਤਰੀਕਾ
  • how to make a cheela of cholas
    ਚੋਲਾਂ ਦਾ ਚੀਲਾ ਬਣਾਉਣ ਦਾ ਸਹੀ ਤਰੀਕਾ
  • the easiest way to make manchurian
    ਬਾਜ਼ਾਰ ਵਰਗਾ ਸੁਆਦ ਹੁਣ ਘਰ 'ਚ! ਜਾਣੋ 'ਵੈੱਜ ਮਨਚੂਰੀਅਨ' ਬਣਾਉਣ ਦਾ ਸਭ ਤੋਂ ਆਸਾਨ ਤਰੀਕਾ
  • make market like spongy curds at home
    ਘਰ 'ਚ ਬਣਾਓ ਬਾਜ਼ਾਰ ਵਰਗੇ ਸਪੰਜੀ ਦਹੀਂ ਭੱਲੇ! ਜਾਣੋ ਵਿਧੀ ਤੇ ਬਣਾਉਣ ਦਾ ਤਰੀਕਾ
  • these beetroot dishes will fill the blood in the body
    ਚੁਕੰਦਰ ਦੀਆਂ ਇਹ 5 ਡਿਸ਼ਿਜ਼ ਸਰੀਰ 'ਚ ਭਰ ਦੇਣਗੀਆਂ ਖੂਨ, ਜਾਣੋ ਬਣਾਉਣ ਦਾ ਤਰੀਕਾ ਤੇ ਫਾਇਦੇ
  • how to make lemon water
    ਨਿੰਬੂ ਪਾਣੀ ਬਣਾਉਣ ਵੇਲੇ ਨਾ ਕਰੋ ਇਹ ਗਲਤੀਆਂ, ਜਾਣੋ ਸਹੀ ਤਰੀਕਾ
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • terrible accident  accident in jalandhar
    ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
  • famous punjabi singer comes forward to help nooran sisters   father
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
  • why didn t sultana nooran reach her sick father
    ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
Trending
Ek Nazar
rain  hail and lightning alert in these states

ਅਗਲੇ 70 ਘੰਟੇ ਭਾਰੀ ! ਇਨ੍ਹਾਂ ਸੂਬਿਆਂ 'ਚ ਮੀਂਹ, ਗੜੇਮਾਰੀ ਤੇ ਬਿਜਲੀ ਡਿੱਗਣ ਦਾ...

hiv positive after receiving blood transfusions

ਹਸਪਤਾਲ ਦੀ ਵੱਡੀ ਲਾਪਰਵਾਹੀ! ਖ਼ੂਨ ਚੜ੍ਹਾਉਣ ਕਾਰਨ 5 ਜਵਾਕ ਹੋਏ HIV ਪਾਜ਼ੇਟਿਵ

bjp candidate ajit kumar

ਭਾਜਪਾ ਉਮੀਦਵਾਰ ਅਜੀਤ ਕੁਮਾਰ 'ਤੇ ਜਾਨਲੇਵਾ ਹਮਲਾ, ਪਾਰਟੀ ਦੇ ਕਈ ਵਰਕਰ ਵੀ ਜ਼ਖਮੀ

big blow to ipl champion team

IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match...

russian military  luhansk region

ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ

nobel prize for shehbaz and munir

ਖੈਬਰ ਪਖਤੂਨਖਵਾ ਅਸੈਂਬਲੀ: ਸ਼ਾਹਬਾਜ਼, ਮੁਨੀਰ ਲਈ ਨੋਬਲ ਪੁਰਸਕਾਰ ਦੀ ਮੰਗ ਸਬੰਧੀ...

puja banerjee kunal verma expecting baby number 2

ਦੂਜੀ ਵਾਰ ਗੂੰਜਣਗੀਆਂ ਕਿਲਕਾਰੀਆਂ ! TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਪ੍ਰੈਗਨੈਂਸੀ...

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

why liquor drinking at night

ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ...

raq syria border crossing reopen

ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਮੁੜ ਖੁੱਲ੍ਹਿਆ ਇਰਾਕ-ਸੀਰੀਆ ਸਰਹੱਦੀ ਲਾਂਘਾ

health department issues advisory to avoid heat

ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲੋ: ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ...

shameful incident in punjab

ਪੰਜਾਬ: 'ਛੋਟੀਆਂ ਭੈਣਾਂ' ਦੀ ਹੀ ਰੋਲ਼'ਤੀ ਪੱਤ! 4 ਮਹੀਨੇ ਤਕ ਕਰਦਾ ਰਿਹਾ...

amit bhalla ninja attends bhasma aarti at mahakaleshwar temple in ujjain

ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ...

aneet padda mourns the loss of her grandfather

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ...

fish and tobacco shops closed in amritsar city

ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

senior congress leader passes away

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

woman  2 daughters  well  family dispute

ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

famous actor suffers heart attack

ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • children  heart disease  report  aiims hospital  health
      ਸਾਵਧਾਨ ! ਖੇਡਣ ਦੀ ਉਮਰ 'ਚ ਬੱਚਿਆਂ ਨੂੰ ਲੱਗ ਰਹੀ ਦਿਲ ਦੀ ਬੀਮਾਰੀ, ਰਿਪੋਰਟ 'ਚ...
    • printed plain  stylish look  new trend
      ‘ਪ੍ਰਿੰਟਿਡ ਅਤੇ ਪਲੇਨ’ ਦਾ ਕੰਬੀਨੇਸ਼ਨ ਬਣਿਆ ਸਟਾਈਲਿਸ਼ ਲੁੱਕ ਦਾ ਨਵਾਂ ਟ੍ਰੈਂਡ
    • children s behavior is changing due to excessive use of mobile phones
      ਮਾਪੇ ਹੋ ਜਾਣ ਸਾਵਧਾਨ! ਜ਼ਿਆਦਾ ਮੋਬਾਈਲ ਦੇਖਣ ਨਾਲ ਬੱਚਿਆਂ ਦੇ ਸੁਭਾਅ 'ਚ ਆ ਰਿਹੈ...
    • coconut oil recipe will cure all skin problems
      ਨਾਰੀਅਲ ਤੇਲ ਦਾ ਇਹ ਨੁਸਖਾ ਦੂਰ ਕਰੇਗਾ ਸਕਿਨ ਦੀਆਂ ਸਾਰੀਆਂ ਪਰੇਸ਼ਾਨੀਆਂ
    • why is foot massage important before going to bed
      ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਕਿਉਂ ਜ਼ਰੂਰੀ? ਜਾਣੋ ਇਸ ਦੇ ਫਾਇਦੇ
    • young girls  single color maxi  stylish look
      ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੀ ਸਿੰਗਲ ਕਲਰ ਮੈਕਸੀ
    • a mysterious and rare sight will be seen in the sky after years
      1,70,000 ਸਾਲਾਂ ਬਾਅਦ ਅਸਮਾਨ 'ਚ ਦਿਖੇਗਾ ਰਹੱਸਮਈ ਦੁਰਲੱਭ ਨਜ਼ਾਰਾ !
    • native method of making bitter gourd
      ਕਰੇਲਿਆਂ ਦੀ ਕੜਵਾਹਟ ਦੂਰ ਕਰਨ ਅਤੇ ਭਰਵੇਂ ਕਰੇਲੇ ਬਣਾਉਣ ਦਾ ਦੇਸੀ ਤਰੀਕਾ
    • indian fashion  contrast dupattas  indian women
      ਇੰਡੀਅਨ ਫੈਸ਼ਨ ਦਾ ਨਵਾਂ ਸਟੇਟਮੈਂਟ ਬਣੇ ਕੰਟਰਾਸਟ ਦੁਪੱਟੇ
    • rice water is a boon for hair
      ਵਾਲਾਂ ਲਈ ਵਰਦਾਨ ਹੈ 'ਚੌਲਾਂ ਦਾ ਪਾਣੀ'! ਝੜਨਾ ਹੋਵੇਗਾ ਬੰਦ ਤੇ ਆਵੇਗੀ ਗਜ਼ਬ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +