Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    3:36:18 AM

  • bristol t20 england won by 9 wickets

    ਬ੍ਰਿਸਟਲ T20: ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ...

  • china massive fire breaks out in shoe factory 28 people killed

    ਚੀਨ : ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ,...

  • kahanpur khuhi bathri road closed for heavy vehicles for 45 days

    ਪੰਜਾਬ: ਇਨ੍ਹਾਂ ਵਾਹਨ ਚਾਲਕਾਂ ਲਈ ਜਾਰੀ ਹੋਏ ਨਵੇਂ...

  • former cm charanjit singh channi faction s big meeting in chandigarh

    ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਐਪਲ ਮੁਫ਼ਤ ਦੇ ਰਹੀ 18,900 ਰੁਪਏ ਵਾਲਾ AirPods, ਇੰਝ ਚੁੱਕੋ ਆਫਰ ਦਾ ਲਾਭ

GADGETS News Punjabi(ਗੈਜੇਟ)

ਐਪਲ ਮੁਫ਼ਤ ਦੇ ਰਹੀ 18,900 ਰੁਪਏ ਵਾਲਾ AirPods, ਇੰਝ ਚੁੱਕੋ ਆਫਰ ਦਾ ਲਾਭ

  • Edited By Rakesh,
  • Updated: 10 Oct, 2020 04:13 PM
Gadgets
apple diwali offer get airpods for free
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਪਲ ਏਅਰਪੌਡਸ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ। ਭਾਰਤ ’ਚ ਐਪਲ ਸਟੋਰ ’ਤੇ ਦੀਵਾਲੀ ਆਫਰ ਤਹਿਤ ਐਪਲ ਏਅਰਪੌਡਸ ਮੁਫ਼ਤ ਮਿਲੇਗਾ। ਦੀਵਾਲੀ ਦਾ ਇਹ ਆਫਰ 17 ਅਕਤੂਬਰ ਤੋਂ ਉਪਲੱਬਧ ਹੋਵੇਗਾ। ਇਸ ਆਫਰ ਦਾ ਲਾਭ ਲੈਣ ਲਈ ਤੁਹਾਨੂੰ ਆਈਫੋਨ 11 ਖ਼ਰੀਦਣਾ ਪਵੇਗਾ। ਜੀ ਹਾਂ, ਆਈਫੋਨ 11 ਖ਼ਰੀਦਣ ’ਤੇ ਤੁਹਾਨੂੰ ਐਪਲ ਦਾ ਏਅਰਪੌਡਸ ਮੁਫ਼ਤ ਮਿਲੇਗਾ। ਦੱਸ ਦੇਈਏ ਕਿ ਐਪਲ ਨੇ ਕੁਝ ਦਿਨ ਪਹਿਲਾਂ ਹੀ ਐਪਸ ਸਟੋਰ ਨੂੰ ਭਾਰਤ ’ਚ ਲਾਈਵ ਕੀਤਾ ਹੈ ਅਤੇ ਹੁਣ ਉਸ ਨੇ ਦੀਵਾਲੀ ਆਫਰ ਦਾ ਆਲੈਨ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹਾਲ ਹੀ ’ਚ ਲਾਂਚ ਕੀਤੇ ਗਏ ਆਨਲਾਈਨ ਸਟੋਰ ਤੋਂ ਆਈਫੋਨ 11 ਖ਼ਰੀਦਦੇ ਹੋ ਤਾਂ ਐਪਲ ਏਅਰਪੌਡਸ ਮੁਫ਼ਤ ਮਿਲੇਗਾ। ਐਪਲ ਨੇ ਆਪਣੇ ਆਨਲਾਈਨ ਸਟੋਰ ਦੇ ਹੋਮਪੇਜ ’ਤੇ ਇਸ ਦੀਵਾਲੀ ਆਫਰ ਦਾ ਐਲਾਨ ਕੀਤਾ ਹੈ। 

ਐਪਲ ਏਅਰਪੌਡਸ ਦੀ ਕੀਮਤ
ਐਪਲ ਇੰਡੀਆ ਆਨਲਾਈਨ ਸਟੋਰ ’ਤੇ ਚਾਰਜਿੰਗ ਕੇਸ ਵਾਲੇ ਏਅਰਪੌਡਸ ਦੀ ਕੀਮਤ 14,900 ਰੁਪਏ ਹੈ। ਵਾਇਰਲੈੱਸ ਚਾਰਜਿੰਗ ਕੇਸ ਵਾਲੇ ਏਅਰਪੌਡਸ ਦੀ ਕੀਮਤ 18,900 ਰੁਪਏ ਹੈ। ਏਅਰਪੌਡਸ ਪ੍ਰੋ ਲਈ ਗਾਹਕਾਂ ਨੂੰ 24,900 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 

ਆਈਫੋਨ 11 ਦੀ ਕੀਮਤ
64 ਜੀ.ਬੀ. ਸਟੋਰੇਜ ਵਾਲੇ ਆਈਫੋਨ 11 ਦੀ ਕੀਮਤ 68,300 ਰੁਪਏ ਹੈ। 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 73,600 ਰੁਪਏ ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਲਈ 84,100 ਰੁਪਏ ਖ਼ਰਚਣੇ ਪੈਣਗੇ। ਈ.ਐੱਮ.ਆਈ. ਰਾਹੀਂ ਇਸ ਨੂੰ 8,038 ਰੁਪਏ ਪ੍ਰਤੀ ਮਹੀਨਾ ’ਚ ਖ਼ਰੀਦਿਆ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਇਕ ਸਮਾਰਟਫੋਨ ਹੈ ਜਿਸ ਨੂੰ ਤੁਸੀਂ ਆਈਫੋਨ 11 ਲਈ ਐਕਸਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 5,802 ਰੁਪਏ ਪ੍ਰਤੀ ਮਹੀਨਾ ਈ.ਐੱਮ.ਆਈ. ’ਤੇ ਖ਼ਰੀਦ ਸਕਦੇ ਹੋ।

ਐਪਲ ਐਮਾਜ਼ੋਨ ਅਤੇ ਫਲਿਪਕਾਰਟ ਨਾਲ ਜੁੜਨ ਲਈ ਅਕਤੂਬਰ ਦੇ ਅੱਧ ਤੋਂ ਆਪਣੇ ਖ਼ਾਸ ਤਿਉਹਾਰੀ ਸੀਜ਼ਨ ਦੀ ਪੇਸ਼ਕਸ਼ ਕਰ ਰਹੀ ਹੈ। ਐਮਾਜ਼ੋਨ ਦੀ ਗ੍ਰੇਟ ਇੰਜੀਅਨ ਫੈਸਟਿਵਲ ਸੇਲ 17 ਅਕਤੂਬਰ ਅਤੇ ਫਲਿਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। 

  • Apple Diwali offer
  • Apple AirPods
  • Apple
  • iPhone 11
  • Apple Store online

ਹੁੰਡਈ ਲਿਆਈ ਸਸਤੀ ਵਰਨਾ ਕਾਰ, ਮੌਜੂਦਾ ਮਾਡਲ ਨਾਲੋਂ ਇੰਨੀ ਘੱਟ ਹੈ ਕੀਮਤ

NEXT STORY

Stories You May Like

  • tata power  s revenue of rs 1 lakh crore  target of profit
    ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ
  • service societies providing services at punjab kesari free medical camp honored
    ਪੰਜਾਬ ਕੇਸਰੀ ਦੇ ਮੁਫ਼ਤ ਮੈਡੀਕਲ ਕੈਂਪ 'ਚ ਸੇਵਾਵਾਂ ਦੇਣ ਵਾਲੀਆਂ ਸੇਵਾ ਸੁਸਾਇਟੀਆਂ ਦਾ ਸਨਮਾਨ
  • you will get unlimited calling and 2gb data
    BSNL ਦੇ 51 ਰੁਪਏ ਦੇ 'ਫ੍ਰੀਡਮ ਆਫਰ' ਦੀ ਵਧੀ ਮਿਆਦ ! ਮਿਲੇਗੀ ਅਨਲਿਮਿਟਿਡ ਕਾਲਿੰਗ ਤੇ 2GB ਡਾਟਾ
  • capricorn zodiac sign people will be profitable in business
    ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • due to tata  s data leak  details of iphone 18 pro revealed to the world
    ਟਾਟਾ ਦੇ ਡਾਟਾ ਲੀਕ ਨਾਲ ਐਪਲ ਨੂੰ ਵੱਡਾ ਝਟਕਾ! ਦੁਨੀਆ ਦੇ ਸਾਹਮਣੇ ਆਈ ਆਈਫੋਨ18 ਪ੍ਰੋ ਦੀ ਡਿਟੇਲ
  • free wheat mustard oil money
    ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL ਪਰਿਵਾਰਾਂ ਨੂੰ ਵੱਡਾ ਝਟਕਾ
  • star of aquarius will be beneficial for business and trade
    ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਤੇ ਕਾਰੋਬਾਰ ਲਈ ਲਾਭ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ
  • free health check up camp on death anniversary of late swadesh chopra
    ਸਵ. ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਸਿਟੀ ਹਸਪਤਾਲ 'ਚ ਮੁਫ਼ਤ ਸਿਹਤ ਜਾਂਚ ਕੈਂਪ, 75 ਮਰੀਜ਼ਾਂ ਨੇ ਲਿਆ ਲਾਭ
  • video chicken businessman brandishing pistol in car goes viral in jalandhar
    ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ...
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • seminar held for foreign travel consultants
    ਸਾਵਧਾਨ: ਲੋਕਾਂ ਦੇ ਸੁਫ਼ਨਿਆਂ ਨਾਲ ਖੇਡ ਕੇ ਪੈਸੇ ਠੱਗਣ ਲਈ ਵਿਦੇਸ਼ ਯਾਤਰਾ...
  • big encounter in jalandhar lucky patiala gang shooter and police gunfire
    ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ...
  • traffic police strict on heavy vehicles  441 challans issued
    ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24...
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • director local bodies asks for records of illegal buildings from the corporation
    ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
  • transfers of officers transfers in punjab
    ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ
Trending
Ek Nazar
us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • google confirms pixel 11 launch date
      Google ਨੇ Pixel 11 ਦੀ ਲਾਂਚ ਡੇਟ 'ਤੇ ਲਾਈ ਮੋਹਰ ! ਇਸ ਦਿਨ ਹੋਵੇਗਾ ਲਾਂਚ
    • samsung  s flagship phone will be launched this month
      ਇਸ ਮਹੀਨੇ ਹੀ ਲਾਂਚ ਹੋਵੇਗਾ Samsung ਦਾ ਧਾਕੜ ਫੋਨ ! ਲਾਂਚ ਡੇਟ ਹੋਈ Conform
    • meta s big action after government s strictness
      ਸਰਕਾਰ ਦੀ ਸਖ਼ਤੀ ਮਗਰੋਂ META ਦੀ ਵੱਡੀ ਕਾਰਵਾਈ ! ਬੰਦ ਕੀਤੇ 1.6 ਲੱਖ ਅਕਾਊਂਟ
    • another country opposes whatsapp username
      ਹੁਣ ਇਕ ਹੋਰ ਦੇਸ਼ ਨੇ ਕਰ'ਤਾ WhatsApp Username ਦਾ ਵਿਰੋਧ ! ਜਾਣੋ ਕੀ ਹੈ ਪੂਰਾ...
    • foreigners are crazy about this indian bike
      ਭਾਰਤ ਦੀ ਇਸ ਦੇਸੀ ਬਾਈਕ ਦੇ ਦੀਵਾਨੇ ਹੋਏ ਵਿਦੇਸ਼ੀ ! 90 ਦੇਸ਼ਾਂ 'ਚ ਰਿਕਾਰਡ 70...
    • motorola  s flagship phone will be launched in india soon
      ਭਾਰਤ 'ਚ ਜਲਦ ਲਾਂਚ ਹੋਵੇਗਾ Motorola ਦਾ ਧਾਕੜ ਫੋਨ ! ਜਾਣੋ ਕੀ ਹੈ ਖਾਸ
    • after e rickshaws  now atms are also being hacked
      ਈ-ਰਿਕਸ਼ਾ ਮਗਰੋਂ ਹੁਣ ATM ਵੀ ਹੋਣ ਲੱਗੇ ਹੈਕ ! ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼...
    • which is better between airtel  s rs 548 and rs 589 plan
      Airtel ਦੇ 548 ਰੁਪਏ ਤੇ 589 ਰੁਪਏ ਦੇ ਪਲਾਨ 'ਚੋਂ ਕਿਹੜਾ ਹੈ ਬਿਹਤਰ! ਪੜ੍ਹੋ...
    • the company is launching a cheaper and better phone
      ਰੋਜ਼-ਰੋਜ਼ ਫੋਨ ਚਾਰਜ ਕਰਨ ਦੀ ਟੈਨਸ਼ਨ ਹੋਈ ਖਤਮ ! ਕੰਪਨੀ ਲਾਂਚ ਕਰ ਰਹੀ ਸਸਤਾ ਤੇ...
    • no tension of recharge for the whole year
      ਪੂਰਾ ਸਾਲ ਰੀਚਾਰਜ ਦੀ ਨੋ ਟੈਂਸ਼ਨ ! ਇਸ ਸਸਤੇ ਪਲਾਨ 'ਚ  ਰੋਜ਼ ਮਿਲੇਗਾ 3GB ਡਾਟਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +