ਜਲੰਧਰ : ਬੁੱਧਵਾਰ ਨੂੰ ਸੈਨ ਫਰਾਂਸਿਸਕੋ, ਅਮਰੀਕਾ ਸਥਿਤ ਬਿਲ ਗਰੈਹਮ ਸਿਵਿਕ ਆਡਿਟੋਰਿਅਮ ਦੇ ਲਾਇਵ ਇਵੈਂਟ 'ਚ ਐਪਲ ਨੇ ਗੇਮਿੰਗ ਦੇ ਸ਼ੌਕੀਨਾਂ ਦਾ ਵੀ ਖਾਸ ਧਿਆਨ ਰੱਖਿਆ ਹੈ।
ਇਸ ਇਵੈਂਟ 'ਚ ਐਪਲ ਨੇ ਫੇਮਸ ਗੇਮ ਮਾਰੀਓ ਦਾ ਲੇਟੈਸਟ ਵਰਜ਼ਨ ਪੇਸ਼ ਕੀਤਾ ਹੈ, ਜਿਸ ਨੂੰ ਇਕ ਹੀ ਸਮੇਂ ਤੇ ਇਕ ਤੋਂ ਜ਼ਿਆਦਾ ਯੂਜ਼ਰ ਖੇਡ ਸਕਦੇ ਹਨ। ਇਸ ਗੇਮ ਦਾ ਨਾਮ ਸੂਪਰ ਮਾਰੀਓ ਰਨ ਰੱਖਿਆ ਗਿਆ ਹੈ। ਇਹ ਪੇਡ ਐਪ ਹੋਵੇਗੀ ਅਤੇ ਇਸ ਸਾਲ ਐਪ ਸਟੋਰ 'ਤੇ ਉਪਲੱਬਧ ਹੋਵੇਗੀ।
ਗਲੈਕਸੀ ਨੋਟ 7 'ਚ ਲੱਗੀ ਅੱਗ, ਹੋਇਆ 1,400 ਡਾਲਰ ਦਾ ਨੁਕਸਾਨ
NEXT STORY