ਜਲੰਧਰ- ਕੀ ਤੁਹਾਡੇ ਸਮਾਰਟਫੋਨ 'ਚ ਪ੍ਰਿੰਗਰਪ੍ਰਿੰਟ ਸੈਂਸਰ ਫੀਚਰਸ ਮੌਜੂਦ ਹੈ ਜਾਂ ਤੁਸੀਂ ਕੋਈ ਅਜਿਹਾ ਸਮਾਰਟਫੋਨ ਖਰੀਦਣ ਦੀ ਸੋਚ ਰਹੋ ਹੋ, ਜਿਸ 'ਚ ਇਹ ਸੈਂਸਰ ਮੌਜੂਦ ਹੋਵੇ? ਅਸੀਂ ਤੁਹਾਨੂੰ ਫਿੰਗਰਪ੍ਰਿੰਟ ਸਕੈਨਰ ਨਾਲ ਜੁੜੀ ਇਕ ਅਹਿਮ ਖਹਰ ਦੱਸਣ ਜਾ ਰਹੇ ਹਾਂ। ਭਾਰਤੀ ਸਮਾਰਟਫੋਨ ਬਾਜ਼ਾਰ 'ਚ ਹੁਣ ਹਰ ਬਜਟ ਹੈਂਡਸੈੱਟ 'ਚ ਫਿੰਗਰਪ੍ਰਿੰਟ ਸੈਂਸਰ ਫੀਚਰ ਦਿੱਤਾ ਜਾਣ ਲੱਗਾ ਹੈ। ਇਹ ਫੀਚਰ ਫੋਨ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਹੈ ਪਰ ਜੇਕਰ ਤੁਸੀਂ ਇਹ ਸੋਚ ਰਹੋ ਹੋ ਕਿ ਫਿੰਗਰਪ੍ਰਿੰਟ ਸੈਂਸਰ ਤੁਹਾਡੇ ਫੋਨ ਨੂੰ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਬਣਾਉਂਦਾ ਹੈ, ਤਾਂ ਇਹ ਗਲਤ ਹੈ। ਫਿੰਗਰਪ੍ਰਿੰਟ ਇਸਤੇਮਾਲ ਨਾਲ ਤੁਹਾਡੇ ਸਮਾਰਟਫੋਨ 'ਚ ਰੱਖੀ ਸਾਰੇ ਡਿਟੇਲਸ ਦੀ ਜਾਣਕਾਰੀ ਦੂਜੇ ਨੂੰ ਮਿਲ ਸਕਦੀ ਹੈ।
ਕੀ ਕਹਿਦੀਂ ਹੈ ਸਟੱਡੀ?
ਇਕ ਖੋਜ 'ਚ ਪਤਾ ਚੱਲਿਆ ਹੈ ਕਿ ਤੁਹਾਡੇ ਸਮਾਰਟਫੋਨ ਦੇ ਫਿੰਗਰਪ੍ਰਿੰਟ ਸੈਂਸਰ ਵੱਲੋਂ ਬੈਂਕਿੰਗ ਅਤੇ ਸੋਸ਼ਲ ਨੈੱਟਵਰਕਿੰਗ ਨਾਲ ਜੁੜੀ ਸਾਰੀ ਜਾਣਕਾਰੀ ਲੀਕ ਹੋ ਸਕਦੀ ਹੈ। ਫਿੰਗਰਪ੍ਰਿੰਟ ਸੈਂਸਰ ਨਾ ਸਿਰਫ ਮੋਬਾਇਲ ਨੂੰ ਸੁਰੱਖਿਆ ਰੱਖਣ ਲਈ ਇਸਤੇਮਾਲ ਕੀਤਾ ਜਾਂਦਾ ਹੈ, ਸਗੋਂ ਦੂਜੇ ਤਰੀਕੇ ਦੇ ਅਕਾਊਂਟਸ ਨੂੰ ਵੀ ਸੁਰੱਖਿਆ ਰੱਖਮ ਲਈ ਪ੍ਰਯੋਗ ਕੀਤਾ ਜਾਂਦਾ ਹੈ। ਯੁ. ਕੇ. 'ਚ ਨਿਊਕੈਸਲ ਯੂਨੀਵਰਸਿਟੀ ਦੇ ਸਾਈਬਰ ਵਿਸ਼ਲੇਸ਼ਣਾ ਨੇ ਦਿਖਾਇਆ ਹੈ ਕਿ 70 ਫੀਸਦੀ ਸਟਿੱਕਤਾ ਨਾਲ ਪਹਿਲੀ ਵਾਰ 'ਚ ਹੀ ਚਾਰ ਅੰਕਾਂ ਦਾ ਪਿਨ ਚੋਰੀ ਕੀਤਾ ਜਾ ਸਕਦਾ ਹੈ। ਪੰਜਵੇਂ ਅੰਦਾਜ਼ੇ ਤੱਕ 100 ਫੀਸਦੀ ਸਟਿੱਕਤਾ ਨਾਲ ਪਿਨ ਨੂੰ ਹੈਕ ਕਰ ਸਕਦੇ ਹਨ। ਇਗ ਕੰਮ ਅਤੇ ਫੋਨ ਦੇ ਕਈ ਅੰਤਰਿਕ ਸੈਂਸਰਿਆ ਦੇ ਮਾਧਿਅਮ ਤੋਂ ਇਕੱਠੇ ਕੀਤੇ ਗਏ ਡਾਟਾ ਦਾ ਯੂਜ਼ ਕਰ ਕੇ ਕਰਦੇ ਹਨ।
ਫਿੰਗਰਪ੍ਰਿੰਟ ਸੈਂਸਰ ਦੇ ਰਾਹੀ ਕਿਸ ਤਰ੍ਹਾਂ ਖਤਮ ਕਰੇਗੀ ਤੁਹਾਡੀ ਪ੍ਰਾਈਵੇਸੀ?
ਖੋਜਕਰਤਾਂ ਨੇ ਇਕ ਰਿਸਰਚ 'ਚ 8,200 ਪਾਰਸ਼ੀਅਲ ਫਿੰਗਰਪ੍ਰਿੰਟਸ ਨੂੰ ਇਸਤੇਮਾਲ ਕੀਤਾ ਗਿਆ ਹੈ, ਜਿਸ 'ਚ ਕਮਰਸ਼ੀਅਲ ਫਿੰਗਰਪ੍ਰਿੰਟ ਵੇਰੀਫਿਕੇਸ਼ਨ ਸਾਫਟਵੇਅਰ ਨੂੰ ਯੂਜ਼ ਕਰ ਉਨ੍ਹਾਂ ਨੇ 800 ਪਾਰਸ਼ੀਅਲ ਪ੍ਰਿੰਟਸ ਦੇ ਸੈਂਪਲ 'ਚ 92 ਮਾਸਟਰ ਪ੍ਰਿੰਟਸ ਦਾ ਪਤਾ ਲਾਇਆ ਹੈ, ਜਦਕਿ 800 ਦੇ ਸੈਂਪਲ 'ਚ ਉਨ੍ਹਾਂ ਨੂੰ ਇਕ ਫੁੱਲ ਪ੍ਰਿੰਗਰਪ੍ਰਿੰਟ ਮਾਸਟਰ ਪ੍ਰਿੰਟ ਮਿਲਿਆ ਹੈ।
ਕੀ ਕਹਿੰਦੇ ਹਨ ਵਿਸ਼ੇਸ਼ਕ?
ਨਿਊਕੈਸਲ ਯੂਨੀਵਰਸਿਟੀ 'ਚ ਇਕ ਖੋਜਕਰਤਾਂਨੇ ਕਿਹਾ ਹੈ ਕਿ ਜ਼ਿਆਦਾ ਸਮਾਰਟਫੋਨ, ਟੈਬਲੇਟਸ ਅਤੇ ਦੂਜੇ ਗੈਡੇਟਸ ਹੁਣ ਜੀ. ਪੀ. ਐੱਸ, ਕੈਮਰਾ ਅਤੇ ਮਾਈਕ੍ਰੋ ਫੋਨ, ਸੈਂਸਰ ਅਤੇ ਐਕਸੀਲੇਰੋਮੀਟਰ ਜੈਸS ਸੈਂਸਰ ਨਾਲ ਲੈਸ ਹੈ ਪਰ ਮੋਬਾਇਲ ਐਪ ਅਤੇ ਵੈੱਬਸਾਈਟਸ ਨੂੰ ਉਨ੍ਹਾਂ 'ਚ ਜ਼ਿਆਦਾਤਰ ਤੱਕ ਪਹੁੰਚਣ ਲਈ ਪਰਮੀਸ਼ਨ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਲਈ ਮਲੇਸ਼ੀਅਰ ਪ੍ਰੋਗਰਾਮ ਗੁਪਤ ਰੂਪ ਤੋਂ ਤੁਹਾਡੇ ਸੈਂਸਰ ਦੇ ਡਾਟਾ ਨੂੰ ਸੁਣ ਸਕਦੇ ਹੋ ਅਤੇ ਤੁਹਾਡੇ ਨਾਲ ਜੁੜੀ ਜਾਣਕਾਰੀ ਜਿਵੇਂ ਫੋਨ ਕਾਲ ਸਮੇਂ, ਫਿਜ਼ੀਕਲ ਐਕਟੀਵਿਟੀਜ਼ ਅਤੇ ਇੱਥੋਂ ਤੱਕ ਕਿ ਤੁਹਾਡੇ ਟੱਚ ਐਕਸ਼ਨ, ਪਿਨ ਅਤੇ ਪਾਸਵਰਡ ਦਾ ਵੀ ਪਤਾ ਲਾ ਸਕਦੇ ਹੋ।
ਕੀ ਕਹਿਣਾ ਹੈ Apple ਦਾ?
ਫਿੰਗਰਪ੍ਰਿੰਟ ਸੈਂਸਰ ਤੋਂ ਇਲਾਵਾ ਹਾਲ ਹੀ 'ਚ ਸੈਮਸੰਗ ਦੇ ਨਵੇਂ ਫਲੈਗਸ਼ਿਪ ਸਮਾਰਟਫੋਨ 'ਚ ਇਸ਼ਤੇਮਾਲ ਕੀਤੇ ਗਏ ਫੇਸ਼ੀਅਲ ਰਿਕਾਗ੍ਰਿਸ਼ਨ ਫੀਚਰ ਦੇ ਰਾਹੀ ਵੀ ਤੁਹਾਡੇ ਸਮਾਰਟਫੋਨ ਦੀ ਸੁਰੱਖਿਆ 'ਚ ਸੇਂਧ ਲਾਈ ਜਾ ਸਕਦੀ ਹੈ। ਕੰਪਨੀ ਦੇ ਪ੍ਰਵਕਰਤਾ ਰਾਇਨ ਜ਼ੇਮਸ ਦਾ ਕਹਿਣਾ ਹੈ ਕਿ ਐਪਲ ਨੇ ਆਪਣੀ ਟੱਚ ਆਈ. ਡੀ. ਬਮਾਉਣ ਸਮੇਂ ਕਈ ਤਰ੍ਹਾਂ ਦੇ ਅਟੈਕ ਨੂੰ ਟੈਸਟ ਕੀਤਾ ਹੈ। ਇਸ ਨਾਲ ਹੀ ਕੰਪਨੀ ਨੇ ਫਰਜੀ ਫਿੰਗਰਪ੍ਰਿੰਟਸ ਨੂੰ ਪਛਾਣਨ ਲਈ ਕਈ ਸਕਿਉਰਿਟੀ ਫੀਚਰਸ ਵੀ ਲਾਏ ਹਨ।
ਫੇਸਬੁੱਕ 'ਤੇ ਪੋਸਟ ਕਰਦੇ ਹੋ ਫੇਕ ਨਿਊਜ਼ ਤਾਂ ਹੋ ਜਾਓ ਸਾਵਧਾਨ, ਬੰਦ ਹੋਏ 30,000 ਅਕਾਊਂਟ
NEXT STORY