ਜਲੰਦਰ- ਅਮਰੀਕਾ ਦੀ ਕੰਪਨੀ ਨੇ ਇਕ ਸਮਾਰਟ ਬੈਡ ਵਿਕਸਿਤ ਕੀਤਾ ਹੈ, ਜੋ ਤੁਹਾਡੇ ਖਰਾਟੇ ਰੋਕਣ ਅਤੇ ਵਧੀਆ ਨੀਂਦ ਲਈ ਜ਼ਿਆਦਾਤਰ ਅਰਾਮਦਾਇਕ ਸਥਿਤੀ ਲਈ ਆਪਣੇ-ਆਪ ਹੀ ਐਡਜਸਟ ਹੋ ਜਾਵੇਗਾ।
ਲਾਸ ਵੇਗਾਸ 'ਚ ਸੀ. ਈ. ਐੱਸ. ਵਿਉਪਾਰ ਸ਼ੋਅ 'ਚ ਸਲੀਪ ਨੰਬਰ ਨੇ ਇਸ ਸਮਾਰਟ ਬੈਡ ਨੂੰ ਪੇਸ਼ ਕੀਤਾ। ਅਮਰੀਕਾ ਦੀ ਜ਼ਿਆਦਾਤਰ ਕੰਪਨੀ ਸਲੈਕਟ ਕੰਫਰਟ ਦੀ ਸੀ. ਈ. ਓ. ਸ਼ੈਲੀ ਈਬਾਚ ਨੇ ਕਿਹਾ ਹੈ ਕਿ ਅਸੀਂ ਇਸ ਬੈਡ ਨੂੰ ਪੇਸ਼ ਕਰਦੇ ਹੋਏ ਉਤਸ਼ਾਹਿਤ ਹਾਂ, ਜੋ ਇਕ ਕ੍ਰਾਂਤੀਕਾਰੀ ਉਤਪਾਦ ਹੈ। ਇਹ ਇਸ ਚੀਜ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗਾ ਕਿ ਲੋਕ ਆਪਣੇ ਬਿਸਤਰ ਨਾਲ ਕੀ ਚਾਹੁੰਦੇ ਹਨ। ਬੈਡ ਦੇ ਅੰਦਰ 2 ਏਅਰ ਚੈਂਬਰ ਹੈ, ਜਿੰਨ੍ਹਾਂ ਦੇ ਰਾਹੀ ਇਹ ਆਪਣੇ-ਆਪ ਨੂੰ ਐਡਜਸਟ ਕਰਦਾ ਹੈ।
5.5-ਇੰਚ ਡਿਸਪਲੇ ਨਾਲ LYF ਨੇ ਲਾਂਚ ਕੀਤਾ Water 7S ਸਮਾਰਟਫੋਨ
NEXT STORY