ਜਲੰਧਰ : ਦਿੱਲੀ ਆਧਾਰਿਤ ਕੰਪਨੀ Hyve Mobility ਨੇ ਆਪਣੇ ਪਹਿਲਾਂ ਸਮਾਰਟਫੋਨਸ Hyve Buzz ਅਤੇ Hyve Storm ਲਾਂਚ ਕੀਤਾ ਹੈ। ਇਹ 4ਜੀ ਸਮਾਰਟਫੋਨਸ 22 ਜੂਨ ਤੋਂ ਅਮੈਜ਼ਾਨ ਇੰਡੀਆ, ਫਲਿੱਪਕਾਰਟ 'ਤੇ ਉਪਲੱਬਧ ਹੋਣਗੇ। Hyve Buzz ਦੀ ਕੀਮਤ 13,999 ਰੁਪਏ ਤਾਂ Hyve Storm ਦੀ ਕੀਮਤ 8,499 ਰੁਪਏ ਹੈ।
Hyve Buzz ਦੇ ਫੀਚਰਸ -
ਡੁਅਲ ਸਿਮ ਸਪੋਰਟ
ਐਂਡ੍ਰਾਇਡ 5.1 ਲਾਲੀਪਾਪ ਵਰਜਨ
5.5 ਇੰਚ ਦੀ ਫੁੱਲ ਐੱਚ. ਡੀ ਡਿਸਪਲੇ ਦੇ ਨਾਲ 2.5ਡੀ ਆਰਕ ਗਲਾਸ
1.5ghz-ਕੋਰ ਮੀਡੀਆਟੈੱਕ ਐੱਮ. ਟੀ6753 ਚਿਪਸੈੱਟ
3 ਜੀ.ਬੀ ਰੈਮ
13 ਐੱਮ.ਪੀ ਰਿਅਰ ਕੈਮਰੇ ਨਾਲ ਡੁਅਲ ਐੱਲ. ਈ. ਡੀ ਫਲੈਸ਼, 5ਐੱੇਮ. ਪੀ ਫ੍ਰੰਟ ਕੈਮਰਾ
16 ਜੀ. ਬੀ ਇਨ-ਬਿਲਟ ਸਟੋਰੇਜ ਅਤੇ 128 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ
ਭਾਰ 154 ਗਰਾਮ
2500 Mah ਬੈਟਰੀ
ਕੁਨੈੱਕਟੀਵਿਟੀ ਲਈ 4ਜੀ ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ 4.0, ਐੱਫ. ਐੱਮ ਰੇਡੀਓ, ਐੱਨ. ਐੱਫ. ਸੀ, ਜੀ. ਪੀ. ਐੱਸ, ਯੂ. ਐੱਸ. ਬੀ ਟਾਈਪ-ਸੀ ਅਤੇ 3.5mm ਹੈੱਡਫੋਨ ਜੈਕ।
Hyve Storm ਦੇ ਫੀਚਰਸ -
5 ਇੰਚ ਦੀ ਐੱਚ. ਡੀ ਡਿਸਪਲੇ
1.3ghz 6735 ਕਵਾਰਡ ਕੋਰ ਚਿਪਸੈੱਟ
2 ਜੀ. ਬੀ ਰੈਮ
16 ਜੀ. ਬੀ ਇਨ-ਬਿਲਟ ਸਟੋਰੇਜ
13 ਐੱਮ. ਪੀ ਰਿਅਰ ਕੈਮਰਾ ਅਤੇ 5 ਐੱਮ. ਪੀ ਫ੍ਰੰਟ ਕੈਮਰਾ
2,000 mAh ਬੈਟਰੀ
ਗੇਮ ਲਵਰਜ਼ ਲਈ ਅਸੂਸ ਨੇ ਪੇਸ਼ ਕੀਤੀ ਲੈਪਟਾਪ ਦੀ ਨਵੀਂ ਰੇਜ਼
NEXT STORY