ਜਲੰਧਰ - ਦੱਖਣ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ LG ਨੇ ਡੂਅਲ ਰਿਅਰ ਕੈਮਰਿਆਂ ਦੇ ਨਾਲ ਨਵਾਂ LG X Cam ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਭਾਰਤ 'ਚ ਕੀਮਤ 21,500 ਰੁਪਏ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ ਜਲਦ ਹੀ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲੇ 1920x1080 ਪਿਕਸਲਸ 5.2 ਇੰਚ HD iPS
ਪ੍ਰੋਟੈਕਸ਼ਨ ਡਰੈਗਨਟਰੇਲ ਗਲਾਸ
ਪ੍ਰੋਸੈਸਰ 1.14ghz ਆਕਟਾ ਕੋਰ
ਓ. ਐੱਸ ਐਂਡ੍ਰਾਇਡ 6.0 ਮਾਰਸ਼ਮੈਲੌ
ਰੈਮ 2GB
ਇੰਟਰਨਲ ਸਟੋਰੇਜ - 16GB
ਕੈਮਰਾ 13 MP ਪ੍ਰਾਇਮਰੀ ਅਤੇ 5 MP ਸਕੈਂਡਰੀ ਡੂਅਲ ਰਿਅਰ, 8 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 2TB
ਬੈਟਰੀ 2520 mAh
ਨੈੱਟਵਰਕ 4G
ਹੋਰ ਫੀਚਰਸ WiFi, ਬਲੂਟੁੱਥ 4.0, GPS ਅਤੇ ਮਾਇਕਰੋ USB
ਯੂਨੀਵਰਸਿਟੀ 'ਚੋਂ ਕੱਢੇ ਵਿਦਿਆਰਥੀ ਨੇ ਬਣਾ 'ਤੀ 'ਸੁਰੱਖਿਆ ਐਪ'
NEXT STORY