ਜਲੰਧਰ-ਅੱਜ ਦੇ ਸਮੇਂ 'ਚ ਸਮਾਰਟਫੋਨ ਹਰ Person ਦੀ ਜ਼ਿੰਦਗੀ ਲਈ ਅਹਿਮ ਹਿੱਸਾ ਬਣ ਗਿਆ ਹੈ, ਅਤੇ ਉਹ ਆਪਣਾ ਪਰਸਨਲ ਡਾਟਾ ਸਮਾਰਟਫੋਨ 'ਚ ਛੁਪਾਉਣ ਲਈ WhatsApp, Facebook, Gallery ਆਦਿ ਐਪਸ ਨੂੰ ਲਾਕ ਦਾ ਇਸਤੇਮਾਲ ਕਰਦੇ ਹਨ , ਤਾਂ ਜੋ ਉਨ੍ਹਾਂ ਦੀਆਂ ਸੀਕ੍ਰੇਟ ਚੀਜ਼ਾਂ ਨੂੰ ਕੋਈ ਦੇਖ ਨਾ ਸਕੇ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਟ੍ਰਿਕ ਦੱਸਾਂਗੇ, ਜਿਸਦੀ ਮਦਦ ਨਾਲ ਤੁਸੀਂ ਐਪ ਲਾਕ ਹੋਣ 'ਤੇ ਵੀ ਕਿਸੇ ਫੋਨ ਦਾ ਡਾਟਾ ਐਕਸੈਸ ਕਰ ਸਕਦੇ ਹੋ। ਤੁਹਾਨੂੰ ਥੋੜੇ ਸਮੇਂ ਲਈ ਦੂਜੇ ਵਿਅਕਤੀ ਦਾ ਮੋਬਾਇਲ ਲੈਣਾ ਹੋਵੇਗਾ।
ਪ੍ਰੋਸੈਸ-
1. ਜਿਸ ਫੋਨ ਦਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਹੋ, ਉਸ ਫੋਨ 'ਚ ਸਭ ਤੋਂ ਪਹਿਲਾਂ ਕ੍ਰੋਮ ਬਰਾਊਜ਼ਰ ਓਪਨ ਕਰੋ।
2. ਕ੍ਰੋਮ ਬਰਾਊਜ਼ਰ ਓਪਨ ਕਰ ਕੇ ਉਸ 'ਚ file:///sdcard ਟਾਇਪ ਕਰੋ, ਹੁਣ ਤੁਹਾਡੇ ਸਾਹਮਣੇ ਫੋਨ ਦੇ ਡਾਟਾ ਦੀ ਲਿਸਟ ਓਪਨ ਹੋ ਜਾਵੇਗੀ।
3. ਇੱਥੋ ਤੁਹਾਨੂੰ whatsapp, DCIM, Download ਵਰਗੇ ਕਈ ਫੋਲਡਰ ਦਿਖਾਈ ਦੇਵੇਗੀ। ਫੋਲਡਰ ਓਪਨ ਕਰਕੇ ਡਾਟਾ ਐਕਸੈਸ ਕਰ ਸਕਦੇ ਹੈ।
ਬਿਹਤਰ ਪਾਵਰ ਤੇ ਜ਼ਿਆਦਾ ਮਾਈਲੇਜ ਦਿੰਦੀਆਂ ਹਨ ਇਹ ਬਾਈਕਸ, ਕੀਮਤ 53,000 ਰੁਪਏ ਤੋਂ ਵੀ ਘੱਟ
NEXT STORY