ਜਲੰਧਰ-ਇਹ ਲਗਭਗ ਸਾਰਿਆਂ ਨੂੰ ਪਤਾ ਹੈ ਕਿ ਜਿਓ ਇਕ ਨਵਾਂ Broadband ਸਰਵਿਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜੋ ਭਾਰਤ 'ਚ ਕੰਪਨੀ ਦੇ ਵਾਇਰਲੈਸ ਜਿਓ 4G ਨੂੰ ਸਪੋਰਟ ਕਰੇਗਾ। ਪਹਿਲਾਂ ਵੀ ਅਸੀਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਇਸ ਸਰਵਿਸ ਦਾ ਨਾਂ Jiofiber ਹੋਵੇਗਾ ਅਤੇ ਇਹ ਆਉਣ ਵਾਲੇ ਦਿਨਾਂ 'ਚ ਕੁਝ ਚੁਨਿੰਦਾ ਸ਼ਹਿਰਾਂ 'ਚ ਲਾਂਚ ਕੀਤਾ ਜਾਵੇਗਾ। ਜਿਵੇਂ ਦਿੱਲੀ, ਮੁੰਬਈ, ਅਤੇ ਚੇਨਈ ਮੁਖ ਸ਼ਹਿਰ ਹਨ। ਇਸ ਦੇ ਇਲਾਵਾ ਜਾਮਨਗਰ ਜੋ ਕੰਪਨੀ ਦੇ ਲਈ ਹੋਮਟਾਓਨ ਵਰਗਾ ਹੈ ਅਤੇ ਪੁਣੇ 'ਚ ਇਸ ਦੀ ਟੇਸਟਿੰਗ ਜ਼ਾਰੀ ਹੈ।
Jiofiber ਦੀ ਲਾਂਚ Date Confirm ਨਹੀਂ ਹੈ, ਜਿਓ ਅਜੇ ਵੀ ਇਸ ਦੇ ਲਈ ਪਲਾਨਿੰਗ ਕਰ ਰਹੀ ਹੈ ਅਤੇ ਸਾਰਾ ਕੁਝ ਟਰਾਇਲ 'ਤੇ ਅਧਾਰਿਤ ਹੋਵੇਗਾ। ਹਾਲਾਂਕਿ ਕੰਪਨੀ ਦੀ ਤਿਆਰੀਆਂ ਹੁਣ Advanced Stage 'ਚ ਹੈ ਅਤੇ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਲੀ 'ਚ ਫਾਈਬਰ ਕੁਨੈਕਸ਼ਨ ਸੰਬੰਧਿਤ ਇਕ ਕਾਨਫਰੰਸ ਦੇ ਦੌਰਾਨ ਕੱਝ ਪ੍ਰਤੀਨੀਧੀਆਂ ਨਾਲ ਸਾਂਝਾ ਕੀਤੀਆਂ ਹਨ। Jio 4G ਲਈ ਵੀ ਕੰਪਨੀ ਨੇ ਸਾਲ 2015 ਦੇ ਅੰਤ 'ਚ ਟਰਾਇਲਸ ਦੀ ਸ਼ੁਰੂਆਤ ਕੀਤੀ ਸੀ ਪਰ ਗ੍ਰਹਕਾਂ ਤੱਕ ਇਸ ਦੀ ਜਾਣਕਾਰੀ ਨੂੰ ਪਹੁੰਚਾਉਂਦੇ ਲਗਭਗ ਇਕ ਸਾਲ ਦਾ ਸਮਾਂ ਲੱਗ ਗਿਆ ਸੀ।
Jiofiber ਪਲਾਨਸ ਅਤੇ ਕੀਮਤ :
Jiofiber ਦੇ ਪਲਾਨਸ ਬਾਕੀ ਡਿਟੇਲਸ ਦੇ ਨਾਲ ਅੰਤਿਮ ਰੂਪ ਲੈ ਚੁੱਕੀ ਹੈ। ਇਸ ਨੂੰ Jiofiber Preview Offer ਕਿਹਾ ਜਾਵੇਗਾ ਅਤੇ ਇਹ ਗ੍ਰਹਾਕਾਂ ਨੂੰ 3 ਮਹੀਨੇ (90ਦਿਨਾਂ) ਲਈ ਮੁਫਤ 'ਚ ਦਿੱਤਾ ਜਾਵੇਗਾ।
ਇਸ ਆਫਰ 'ਚ ਗ੍ਰਹਕਾਂ ਨੂੰ 100 ਜੀ.ਬੀ. ਡਾਟਾ ਹਰ ਮਹੀਨੇ 100mbps ਦੀ ਸਪੀਡ ਨਾਲ ਦਿੱਤਾ ਜਾਵੇਗਾ। ਜੇਕਰ ਗ੍ਰਾਹਕ ਇਸ ਡਾਟਾ ਨੂੰ ਖਤਮ ਕਰ ਦੇਣਗੇ ਤਾਂ ਇਸ ਦੀ ਸਪੀਡ 1 mbps ਰਹਿ ਜਾਵੇਗੀ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ Jiofiber Preview Offer 'ਚ ਗ੍ਰਾਹਕਾਂ ਨੂੰ ਅਨਲਿਮਿਟੇਡ ਡਾਟਾ ਦਿੱਤਾ ਜਾਵੇਗਾ, ਭਲੇ ਹੀ ਉਸ ਦੀ ਸਪੀਡ 1 mbps ਕਿਉਂ ਕਿ ਹੋਵੇ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ Broadband ਸੇਵਾ ਭਲੇ ਹੀ 90 ਦਿਨਾਂ ਲਈ ਮੁਫ਼ਤ ਹੈ ਪਰ ਗ੍ਰਾਹਕਾਂ ਨੂੰ ਇਕ ਵਾਰ 4500 ਰੁਪਏ ਦੀ ਇੰਸਟਾਲੇਸ਼ਨ ਫੀਸ Jofiber ਨੂੰ ਖਰੀਦਣ ਲਈ ਦੇਣਾ ਹੋਵੇਗਾ, ਇਹ Refundable ਹੋਵਗਾ। ਇਹ ਪੈਸੇ ਗ੍ਰਾਹਕਾਂ ਨੂੰ ਉਸ ਸਥਿਤੀ 'ਚ ਵਾਪਸ ਕਰ ਦਿੱਤਾ ਜਾਣਗੇ, ਜੇਕਰ ਗ੍ਰਾਹਕਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਉਨ੍ਹਾਂ ਦੀ ਫ੍ਰੀ ਪਰਮੋਸ਼ਨ ਖਤਮ ਹੋਣ 'ਤੇ Jiofiber ਦੇ ਨਾਲ ਅਗੇ ਨਹੀਂ ਵੱਧਨਾ ਹੈ।
ਇਸ Broadband ਸੇਵਾ ਨਾਲ ਗ੍ਰਾਹਕ ਹਾਈ ਸਪੀਡ 'ਚ 4k ਵੀਡੀਓਜ ਅਪਲੋਡ ਅਤੇ ਡਾਊਨਲੋਡ ਕਰ ਪਾਉਣਗੇ ਅਤੇ ਪੰਸਦੀਦਾ ਫਿਲਮਾਂ, ਗਾਨੇ ਸੁਣ ਪਾਣਗੇ। ਇਸ ਦੇ ਇਲਾਵਾ ਜਿਓ ਦੀ ਦੂਸਰੀ ਸੇਵਾਵਾਂ ਜਿਵੇਂ Jiotv, Jiocinema,Jionews, ਅਤੇ Jiomusic ਦਾ ਫਾਇਦਾ ਗ੍ਰਾਹਕਾ ਨੂੰ ਮਿਲੇਗਾ।
ਭਾਰਤ 'ਚ Broadband ਸੇਵਾਵਾਂ 'ਚ ਵੀ ਨਵੀਂ ਕ੍ਰਾਂਤੀ ਆਉਣ ਵਾਲੀ ਹੈ, ਕੁਝ ਇਸ ਤਰ੍ਹਾਂ ਦੀ ਤਿਆਰੀਆਂ ਏਅਰਟੇਲ ਵੀ ਕਰ ਰਹੀ ਹੈ, ਨਾਲ ਹੀ ਹੈਦਰਾਬਾਦ 'ਚ ਇਕ ACT ਨਾਂ ਦੀ ਕੰਪਨੀ ਹੈ ਜੋ ਭਾਰਤ 'ਚ ਪਹਿਲਾਂ 1gbps ਦਾ ਕੁਨੈਕਸ਼ਨ ਹੈਦਰਾਬਾਦ 'ਚ Provided ਕਰ ਰਹੀ ਹੈ।
Zen ਨੇ ਭਾਰਤ 'ਚ ਲਾਂਚ ਕੀਤਾ ਇਹ 4G ਸਮਾਰਟਫੋਨ
NEXT STORY