Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 10, 2026

    1:44:48 PM

  • restrictions imposed in view of the wedding anniversary of guru nanak dev ji

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ...

  • dhs post

    'ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ Mr....

  • boy dead on road accident

    ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ...

  • 3 smugglers arrested in punjab

    ਪੰਜਾਬ 'ਚ AK-47 ਸਮੇਤ 3 ਤਸਕਰ ਗ੍ਰਿਫਤਾਰ! ਵਿਦੇਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਸਾਲ 2015 'ਚ ਟੈਕਨਾਲੋਜੀ ਵਿਚ ਆਏ ਹੈਰਾਨੀਜਨਕ ਬਦਲਾਅ

GADGETS News Punjabi(ਗੈਜੇਟ)

ਸਾਲ 2015 'ਚ ਟੈਕਨਾਲੋਜੀ ਵਿਚ ਆਏ ਹੈਰਾਨੀਜਨਕ ਬਦਲਾਅ

  • Updated: 30 Dec, 2015 11:27 AM
ਜਲੰਧਰ
extraordinary changes came in technology in 2015
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਇਕ ਆਮ ਇਨਸਾਨ ਲਈ ਸਾਲ 2015 ਟੈਕਨਾਲੋਜੀ ਦੇ ਮਾਮਲੇ 'ਚ ਬਹੁਤ ਵੱਡਾ ਸਾਲ ਰਿਹਾ ਹੈ । ਜਿਥੇ ਵੱਡੀ ਸਕਰੀਨ ਵਾਲੇ ਸਮਾਰਟਫੋਨ ਅਤੇ ਬਿਹਤਰ ਅਪਡੇਟਸ ਨਾਲ ਐਪਲੀਕੇਸ਼ਨਜ਼ ਇਸ ਸਾਲ ਇਨੋਵੇਟ ਹੋਈਆਂ, ਉਥੇ ਹੀ ਟੈਕਨਾਲੋਜੀ ਦੇ ਮਾਮਲੇ ਵਿਚ ਹੋਰ ਵੀ ਬਹੁਤ ਕੁਝ ਹੋਇਆ । ਬਹੁਤ ਵੱਡੀ ਗਿਣਤੀ 'ਚ ਟੈਕਨਾਲੋਜੀ ਅਜਿਹੀਆਂ ਉਚਾਈਆਂ ਛੂਹ ਰਹੀ ਹੈ, ਜਿਸ ਦਾ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੈ । ਅਜਿਹੀ ਟੈਕਨਾਲੋਜੀ ਜੋ ਪੂਰੀ ਮਨੁੱਖਤਾ 'ਤੇ ਡੂੰਘਾ ਪ੍ਰਭਾਵ ਛੱਡਦੀ ਹੈ । ਉਦਾਹਰਣ ਦੇ ਤੌਰ 'ਤੇ 14ਵੀਂ ਸਦੀ ਵਿਚ ਜਿਵੇਂ ਮਨੁੱਖਤਾ ਉੱਤੇ ਪ੍ਰਿੰਟਿੰਗ ਪ੍ਰੈੱਸ ਦੀ ਖੋਜ ਨੇ ਪ੍ਰਭਾਵ ਪਾਇਆ, ਉਸੇ ਤਰ੍ਹਾਂ 2015 ਵਿਚ ਟੈਕਨਾਲੋਜੀ 'ਚ ਆਏ ਹੈਰਾਨੀਜਨਕ ਬਦਲਾਅ ਇਸ ਪ੍ਰਕਾਰ ਹਨ ।


ਇੰਟਰਨੈੱਟ ਅਤੇ ਜਾਣਕਾਰੀ
ਇਸ ਵਿਕਸਿਤ ਦੁਨੀਆ 'ਚ ਅਸੀਂ ਅਜਿਹੀਆਂ ਡਿਵਾਈਸਿਜ਼ ਦੇ ਆਦੀ ਹੋ ਗਏ ਹਾਂ, ਜਿਨ੍ਹਾਂ ਤੋਂ ਸਾਨੂੰ ਇਸ ਪ੍ਰਕਾਰ ਦੀ ਜਾਣਕਾਰੀ ਮਿਲੇ, ਜੋ ਕਿ ਸਰਵਿਸ ਆਨ ਡਿਮਾਂਡ ਹੋਵੇ, ਜਿਸ ਕਰਕੇ ਇਕ ਬਹੁਤ ਵੱਡੇ ਵਿਕਸਿਤ ਸਮਾਜ ਦੀ ਸਥਾਪਨਾ ਹੋ ਰਹੀ ਹੈ । ਇਸ ਸਾਲ ਚੀਨ (ਸੰਸਾਰ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼) ਦੀ ਅੱਧੀ ਤੋਂ ਵੱਧ ਆਬਾਦੀ ਇੰਟਰਨੈੱਟ ਨਾਲ ਜੁੜ ਚੁੱਕੀ ਹੈ ਅਤੇ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵਿਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਅਮਰੀਕਾ ਤੋਂ ਦੁੱਗਣੀ ਹੈ ।
ਨਾਲ ਹੀ ਨਾਲ ਟੈਕਨਾਲੋਜੀ ਲਗਾਤਾਰ ਸਸਤੀ ਹੋ ਰਹੀ ਹੈ ਅਤੇ ਇਕ ਅੰਦਾਜ਼ਾ ਹੈ ਕਿ ਸਾਲ 2020 ਤਕ ਆਈਫੋਨ ਦੀ ਕੀਮਤ 50 ਡਾਲਰ ਤੋਂ ਵੀ ਘੱਟ ਹੋ ਜਾਵੇਗੀ । ਫੇਸਬੁੱਕ, ਗੂਗਲ ਅਤੇ ਇਸ ਵਰਗੀਆਂ ਕਈ ਕੰਪਨੀਆਂ ਇੰਟਰਨੈੱਟ ਨੂੰ ਸਸਤਾ ਕਰ ਕੇ ਡ੍ਰੋਨ, ਗੁਬਾਰਿਆਂ ਅਤੇ ਮਾਈਕ੍ਰੋ ਸੈਟੇਲਾਈਟਾਂ ਰਾਹੀਂ ਲੋਕਾਂ ਤਕ ਪਹੁੰਚਾ ਰਹੀਆਂ ਹਨ ਅਤੇ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਬਹੁਤ ਜਲਦ ਹੋਰ 3 ਬਿਲੀਅਨ ਲੋਕ ਆਨਲਾਈਨ ਜੁੜ ਜਾਣਗੇ । ਮਨੁੱਖਤਾ ਇਸ ਤਰ੍ਹਾਂ ਇਕ ਵੱਡੇ ਪੈਮਾਨੇ 'ਤੇ ਇਕੱਠੀ ਪਹਿਲਾਂ ਕਦੇ ਨਹੀਂ ਜੁੜੀ ।
ਜੇਬ 'ਚ ਡਾਕਟਰ
ਕੰਪਿਊਟਿੰਗ ਦਿਨੋ-ਦਿਨ ਐਡਵਾਂਸ ਹੋ ਰਹੀ ਹੈ ਅਤੇ ਹਰ 18 ਮਹੀਨਿਆਂ 'ਚ ਸੰਸਾਰ ਵਿਚ ਇੰਟਰਨੈੱਟ ਦੀ ਸਪੀਡ ਦੁੱਗਣੀ ਹੋ ਰਹੀ ਹੈ । ਲੱਗਭਗ 6 ਹਜ਼ਾਰ ਰੁਪਏ ਦੀ ਕੀਮਤ ਵਾਲਾ ਸਮਾਰਟਫੋਨ 1970 ਦੇ ਸੁਪਰ ਕੰਪਿਊਟਰ ਤੋਂ ਵੱਧ ਤੇਜ਼ ਤੇ ਸਮਾਰਟ ਹੈ । ਜ਼ਿਆਦਾ ਤੇਜ਼ ਕੰਪਿਊਟਰ ਨਾਲ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕਈ ਪ੍ਰਕਾਰ ਦੇ ਸੈਂਸਰਜ਼ ਤਿਆਰ ਕਰਨ 'ਚ ਸਮਰੱਥ ਹੋ ਗਏ ਹਾਂ । ਜ਼ਿਆਦਾ ਬਿਹਤਰ ਸੈਂਸਰਜ਼ ਨਾਲ ਅਸੀਂ ਇਨ੍ਹਾਂ ਦਾ ਇਸਤੇਮਾਲ ਮੈਡੀਕਲ ਖੇਤਰ 'ਚ ਪ੍ਰਯੋਗ ਹੋਣ ਵਾਲੇ ਡਿਵਾਈਸਿਜ਼ ਵਿਚ ਕਰ ਸਕਦੇ ਹਾਂ । 2015 ਇਕ ਅਜਿਹਾ ਸਾਲ ਹੈ, ਜਿਥੇ ਸਮਾਰਟਫੋਨ ਨਾਲ ਕੁਨੈਕਟਿਡ ਮੈਡੀਕਲ ਡਿਵਾਈਸਿਜ਼ ਦਾ ਚੱਲਣਾ ਆਮ ਹੋ ਚੁੱਕਿਆ ਹੈ । ਫਿਲਹਾਲ ਇਹ ਟੈਕਨਾਲੋਜੀ ਮਹਿੰਗੀ ਹੈ ਪਰ ਚੀਨ, ਭਾਰਤ ਤੇ ਅਫਰੀਕਾ ਜਿਹੇ ਦੇਸ਼ ਇਸ ਲਈ ਸਸਤਾ ਬਦਲ ਖੋਜ ਰਹੇ ਹਨ ।
ਡਿਜੀਟਲ ਕਰੰਸੀ
ਇਹ ਟੈਕਨਾਲੋਜੀ ਕਈ ਸਾਲਾਂ ਤੋਂ ਏ. ਟੀ. ਐੱਮ. ਕਾਰਡ ਦੇ ਰੂਪ ਵਿਚ ਮੌਜੂਦ ਹੈ ਤੇ 2015 ਵਿਚ ਇਹ ਹਰ ਉਸ ਵਿਅਕਤੀ ਦੇ ਹੱਥਾਂ ਤਕ ਪਹੁੰਚ ਗਈ ਹੈ, ਜਿਸ ਦੇ ਕੋਲ ਸਮਾਰਟਫੋਨ, ਸਮਾਰਟਵਾਚ, ਸਮਾਰਟ ਬੈਂਡ ਆਦਿ ਜਿਹੇ ਡਿਵਾਈਸਿਜ਼ ਹਨ, ਜਿਸ ਨਾਲ ਖਰੀਦਦਾਰੀ ਤੋਂ ਬਾਅਦ ਪੇਮੈਂਟ ਕਰਨ ਲਈ ਨਕਦ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ । ਡਿਜੀਟਲ ਕਰੰਸੀ ਨਾਲ ਜੇਬ ਵਿਚ ਪੈਸੇ ਰੱਖ ਕੇ ਚੱਲਣ ਅਤੇ ਗੁਆਚਣ ਦੇ ਡਰ ਤੋਂ ਵੀ ਕੁਝ ਹੱਦ ਤਕ ਛੁਟਕਾਰਾ ਮਿਲਿਆ ਹੈ । ਹਾਲਾਂਕਿ ਹੈਕਰ ਡਿਜੀਟਲ ਕਰੰਸੀ ਦਾ ਫਾਇਦਾ ਚੁੱਕ ਕੇ ਲੋਕਾਂ ਨੂੰ ਚੂਨਾ ਵੀ ਲਗਾ ਦਿੰਦੇ ਹਨ ਪਰ ਫਿਰ ਵੀ ਇਕ ਵੱਡੀ ਗਿਣਤੀ ਵਲੋਂ ਡਿਜੀਟਲ ਕਰੰਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ।
ਜੀਵਨ ਦੀ ਇੰਜੀਨੀਅਰਿੰਗ
ਜੈਨੇਟਿਕ ਇੰਜੀਨੀਅਰਿੰਗ ਵਿਚ ਬਹੁਤ ਜ਼ਿਆਦਾ ਬਦਲਾਅ ਆ ਚੁੱਕਾ ਹੈ । ਨਵੀਂ ਟੈਕਨਾਲੋਜੀ CRISPR 'ਤੇ ਕੁਝ ਸਾਲ ਪਹਿਲਾਂ ਬਹਿਸ ਹੋਈ ਸੀ ਅਤੇ ਇਸ ਸਾਲ ਵਿਗਿਆਨੀ ਇਸ ਟੈਕਨਾਲੋਜੀ ਨੂੰ ਸੰਭਵ ਕਰਨ 'ਚ ਬਹੁਤ ਕਰੀਬ ਪਹੁੰਚ ਚੁੱਕੇ ਹਨ। ਡੀ. ਐੱਨ. ਏ. ਵਿਚ ਬਦਲਾਅ ਕਰਨਾ ਕਈ ਵਿਗਿਆਨੀਆਂ ਨੂੰ ਅਸੰਭਵ ਲੱਗਦਾ ਸੀ ਪਰ CRISPR ਤਕਨੀਕ ਨੇ ਇਹ ਸਾਬਤ ਕਰ ਦਿੱਤਾ ਕਿ ਇਨਸਾਨਾਂ ਦੇ ਅੰਦਰ ਡੀ. ਐੱਨ. ਏ. ਵਿਚ ਜੈਨੇਟਿਕ ਬਦਲਾਅ ਸੰਭਵ ਹੈ । ਇਸ ਨਵੀਂ ਪ੍ਰਕਾਰ ਦੀ ਜੈਨੇਟਿਕ ਇੰਜੀਨੀਅਰਿੰਗ ਨਾਲ ਕਈ ਬੀਮਾਰੀਆਂ ਦਾ ਇਲਾਜ ਸੰਭਵ ਹੋ ਰਿਹਾ ਹੈ । ਹਾਲਾਂਕਿ ਇਸ ਵਿਚ ਹੁਣ ਵੀ ਬਹੁਤ ਸਾਰੇ ਸੁਧਾਰ ਆਉਣੇ ਬਾਕੀ ਹਨ । ਇਸ ਤਕਨੀਕ ਨੂੰ ਸਭ ਤੋਂ ਜ਼ਿਆਦਾ ਇਸ ਲਈ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਸਤੀ ਹੈ ।
ਡ੍ਰੋਨ ਦਾ ਯੁੱਗ
ਅਜਿਹਾ ਅਨੁਮਾਨ ਹੈ ਕਿ ਇਸ ਸਾਲ ਛੁੱਟੀਆਂ ਦੇ ਸੀਜ਼ਨ ਵਿਚ ਅਮਰੀਕੀਆਂ ਨੇ ਅੱਧਾ ਮਿਲੀਅਨ ਡ੍ਰੋਨ ਖਰੀਦੇ । ਡ੍ਰੋਨ ਇਕ ਐਡਵਾਂਸ ਟੈਕਨਾਲੋਜੀ ਹੈ, ਜੋ ਛੋਟੀ ਹੋਣ ਦੇ ਨਾਲ ਸਸਤੀ ਹੈ ਅਤੇ ਇਸ ਨੂੰ ਕੰਮ ਅਤੇ ਮਨੋਰੰਜਨ ਦੋਵਾਂ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ । ਜਿਸ ਤਰ੍ਹਾਂ ਡ੍ਰੋਨ ਵਿਕ ਰਹੇ ਹਨ ਅਤੇ ਇਨ੍ਹਾਂ ਦੀ ਕੀਮਤ ਵਿਚ ਕਮੀ ਆ ਰਹੀ ਹੈ, ਸਾਲ 2015 ਨੂੰ ਡ੍ਰੋਨ ਦਾ ਯੁੱਗ ਕਿਹਾ ਜਾ ਸਕਦਾ ਹੈ । ਅਮੇਜ਼ਨ ਅਤੇ ਵਾਲਮਾਰਟ ਨੇ ਤਾਂ ਡ੍ਰੋਨ ਦੇ ਸਹਾਰੇ ਸਾਮਾਨ ਦੀ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ ।
ਬੇਹੱਦ ਸਵੱਛ ਊਰਜਾ ਨਾਲ ਗ੍ਰਹਿ ਦਾ ਬਚਾਅ
ਕਲੀਨ ਐਨਰਜੀ ਨੂੰ ਊਰਜਾ ਦੇ ਸਭ ਤੋਂ ਵੱਡੇ ਸਰੋਤਾਂ ਦੇ ਰੂਪ ਵਿਚ ਸਾਹਮਣੇ ਲਿਆਉਣ ਲਈ ਇਸ ਸਾਲ 196 ਦੇਸ਼ਾਂ ਨੇ ਪਹਿਲ ਕੀਤੀ ਅਤੇ ਸਾਰਿਆਂ ਨੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਘੱਟ ਕਰਨ ਲਈ ਇਕੱਠਿਆਂ ਹਾਮੀ ਭਰੀ । ਸੌਰ ਊਰਜਾ ਅਤੇ ਪੌਣ ਊਰਜਾ ਤੋਂ ਪੈਦਾ ਹੋਈ ਐਨਰਜੀ 'ਤੇ ਲੱਗਣ ਵਾਲੇ ਟੈਕਸ ਨੂੰ ਘੱਟ ਕਰ ਕੇ ਇਸ ਦਾ ਉਦੇਸ਼ ਦੁਨੀਆ ਭਰ ਵਿਚ ਊਰਜਾ ਦੇ ਸਰੋਤਾਂ ਨੂੰ ਵਧਾਉਣਾ ਤੇ ਧਰਤੀ 'ਤੇ ਅਸੀਮਤ ਸਵੱਛ ਊਰਜਾ ਦਾ ਭੰਡਾਰ ਕਰਨਾ ਹੈ । ਹੋ ਸਕਦਾ ਹੈ ਸਾਲ 2035 ਤਕ ਇਹ ਊਰਜਾ ਫ੍ਰੀ ਹੋ ਜਾਵੇ ਅਤੇ ਇਸ ਲਈ ਸਿਰਫ ਫੋਨਕਾਲ ਦੀ ਲੋੜ ਪਵੇ ।

  • extraordinary
  • changes
  • technology
  • ਬਦਲਾਅ

ਏਅਰਟੈੱਲ ਦੇ ਇਸ ਇਕ App 'ਚ ਚੱਲਣਗੀਆਂ 2000 Games

NEXT STORY

Stories You May Like

  • pixxel raises 100 million in funding round
    'Pixxel' ਨੇ ਫੰਡਿੰਗ ਦੌਰ 'ਚ 100 ਮਿਲੀਅਨ ਡਾਲਰ ਜੁਟਾਏ, ਭਾਰਤੀ ਸਪੇਸ ਟੈਕਨਾਲੋਜੀ ਦੇ ਇਤਿਹਾਸ 'ਚ ਵੱਡਾ ਨਿਵੇਸ਼
  • september started with 6 shocks in inflation  changes made in rules
    ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
  • cinnamon is a treasure of health
    ਸਿਹਤ ਦਾ ਖਜ਼ਾਨਾ ਹੈ 'ਦਾਲਚੀਨੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • khichdi is the food of virtues
    ਗੁਣਾਂ ਦੀ ਖਾਣ ਹੈ 'ਖਿਚੜੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • man arrested with narcotics gets 3 years in prison
    ਨਸ਼ੀਲੀਆਂ ਗੋਲੀਆਂ ਸਣੇ ਕਾਬੂ ਵਿਅਕਤੀ ਨੂੰ 3 ਸਾਲ ਦੀ ਕੈਦ
  • sudden changes in the team before the t20 series
    T20 ਸੀਰੀਜ਼ ਤੋਂ ਪਹਿਲਾਂ ਅਚਾਨਕ ਟੀਮ 'ਚ ਬਦਲਾਅ, ਦੋ ਖਿਡਾਰੀ ਹੋਏ ਬਾਹਰ, ਰਿਪਲੇਸਮੈਂਟ ਦਾ ਐਲਾਨ
  • gold prices increased  silver prices fell
    ਸੋਨੇ ਦੀਆਂ ਕੀਮਤਾਂ ਵਧੀਆਂ, ਚਾਂਦੀ ਦੇ ਟੁੱਟੇ ਭਾਅ, ਜਾਣੋ ਕਿੰਨਾ ਹੋਇਆ ਕੀਮਤੀ ਧਾਤਾਂ 'ਚ ਬਦਲਾਅ
  • government school classroom head teacher
    ਪੰਜਾਬ : ਸਰਕਾਰੀ ਸਕੂਲ ਵਿਚ ਦਰਦਨਾਕ ਘਟਨਾ, ਕਲਾਸ ਵਿਚ ਹੈੱਡ ਟੀਚਰ ਦੀ ਮੌਤ
  • boy dead on road accident
    ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
  • markets and shops completely closed during jalandhar bandh
    ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ,...
  • bjp preparing for political war in punjab
    ਪੰਜਾਬ 'ਚ ਸਿਆਸੀ ਜੰਗ ਦੀ ਤਿਆਰੀ 'ਚ ਭਾਜਪਾ! ਇਕ ਮਹੀਨੇ ਅੰਦਰ ਮੋਦੀ-ਸ਼ਾਹ-ਨਬੀਨ...
  • outsourced employees high court
    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
  • canada deports punjabi family
    ਕੈਨੇਡਾ ਨੇ ਡਿਪੋਰਟ ਕਰ'ਤਾ ਪੂਰਾ ਪੰਜਾਬੀ ਪਰਿਵਾਰ ! 8 ਸਾਲ ਬਾਅਦ ਹੋਈ ਕਾਰਵਾਈ
  • half day holiday in punjab today
    ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ, ਭਗਤ ਚੁੰਨੀ ਲਾਲ ਦੇ ਦਿਹਾਂਤ ਕਾਰਨ ਕੀਤਾ ਗਿਆ...
  • former cabinet minister bhagat chunni lal passes away
    ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦਿਹਾਂਤ, ਸਿਆਸੀ ਜਗਤ 'ਚ ਸੋਗ...
  • 71 956 cases related to caste  residence pending dc office
    ਅੱਵਲ ਤੋਂ 23ਵੇਂ ਨੰਬਰ 'ਤੇ ਲੁੜਕਿਆ ਜਲੰਧਰ: ਡੀ. ਸੀ. ਦਫ਼ਤਰ 'ਚ 71,956...
Trending
Ek Nazar
student performance

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

a picture of the veteran actor emerged from the hospital s mri room

'ਬੱਸ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ'; ਹਸਪਤਾਲ ਦੇ MRI ਰੂਮ...

most livable cities in world

2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ 'ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

indian origin couple donates

ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ

mamta kulkarni refuses to perform on her song at dahi handi event

'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ...

police officer arrested

ਨਸ਼ੀਲੇ ਪਦਾਰਥਾਂ ਦੀ ਤਸਕਰੀ, ਗਬਨ ਅਤੇ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ 'ਚ ਪੰਜ...

us iran confict

ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

brics summit

ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

air traffic service

ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

christian youth in pakistan

ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

trump gave holiday gifts

ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ...

diplomatic dispute

ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • apple watch ultra 4  featuring a 50 hour battery life
      50 ਘੰਟੇ ਦੀ ਬੈਟਰੀ ਲਾਈਫ ਵਾਲੇ Apple Watch Ultra 4 ਦੀ ਕੀਮਤ ਜਾਣ ਉੱਡ ਜਾਣਗੇ...
    • iphone 18 pro series to feature up to 30 hours of battery life
      iPhone 18 Pro ਸੀਰੀਜ਼ ਮਿਲੇਗਾ 30 ਘੰਟੇ ਤੱਕ ਦਾ ਬੈਟਰੀ ਬੈਕਅੱਪ ਤੇ ਸੁਪਰਫਾਸਟ...
    • apple watch series 12 and ultra 4 launched
      Apple Watch Series 12 ਤੇ Ultra 4 ਲਾਂਚ, ਹਰ 5 ਸੈਕਿੰਡ 'ਚ ਰਿਕਾਰਡ ਹੋਵੇਗਾ...
    • apple launches new airpods 5
      ਐਪਲ ਨੇ ਲਾਂਚ ਕੀਤੇ ਨਵੇਂ 'AirPods 5' ਮਿਲੇਗਾ Siri AI ਤੇ ਲਾਈਵ...
    • iphone 18 pro price
      ਜਾਣੋ ਕਿੰਨੇ ਰੁਪਏ ਦਾ ਮਿਲੇਗਾ iPhone 18 Pro ਤੇ Pro Max, ਕੰਪਨੀ ਨੇ ਕੀਤਾ ਐਲਾਨ
    • apple s explosive surprise and shine event begins
      iPhone 18 Pro ਤੇ Pro Max 'ਚ ਮਿਲੇਗੀ ਦਮਦਾਰ ਬੈਟਰੀ, 15 ਮਿੰਟਾਂ 'ਚ ਹੋਵੇਗਾ...
    • iphone 18 pro and iphone 18 pro max launched
      Apple ਨੇ ਲਾਂਚ ਕੀਤੇ iPhone 18 Pro ਤੇ Pro Max, ਜਾਣੋ ਖ਼ਾਸ ਫੀਚਰਜ਼
    • how much was the world  s first iphone
      ਦੁਨੀਆ ਦਾ ਪਹਿਲਾ iPhone ਕਿੰਨੇ ਦਾ ਸੀ ਤੇ ਐਪਲ ਨੇ ਭਾਰਤ 'ਚ ਕਿਉਂ ਨਹੀਂ ਕੀਤਾ...
    • bsnl s bumper offer
      BSNL ਦਾ ਬੰਪਰ ਆਫਰ! ਮਿਲ ਰਹੀ 47 ਦਿਨਾਂ ਦੀ ਐਕਸਟਰਾ ਵੈਲਿਡਿਟੀ, ਜਾਣੋ ਕੀਮਤ
    • there will be a big explosion today
      Apple Event Today: ਅੱਜ ਹੋਵੇਗਾ ਵੱਡਾ ਧਮਾਕਾ ! ਜਾਣੋ ਕਦੋਂ ਤੇ ਕਿਵੇਂ ਦੇਖਣਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +