ਜਲੰਧਰ-ਫਲਿੱਪਕਾਰਟ ਬਿਗ 10 ਸੇਲ ਸ਼ੁਰੂ ਹੋ ਚੁੱਕੀ ਹੈ ਸੇਲ 14 ਮਈ ਤੋਂ 18 ਮਈ ਤੱਕ ਚੱਲਣ ਵਾਲੀ ਹੈ। ਇਸ ਸੇਲ 'ਚ ਇਲੈਕਟ੍ਰਾਨੋਇਕ ਡਿਵਾਇਸ ,ਮੋਬਾਇਲ, ਟੀਵੀ ਤੋਂ ਲੈ ਕੇ ਹਰ ਲਾਈਫਸਟਾਇਲ ਦੇ ਸਮਾਨ 'ਤੇ ਵੀ ਜਬਰਦਸਤ ਡਿਸਕਾਊਂਟ ਮਿਲ ਰਿਹਾ ਹੈ। ਅੱਜ ਦੇ ਸਮੇਂ 'ਚ ਸਮਾਰਟਫੋਨ ਦੀ ਬੈਟਰੀ ਲਾਈਫ ਇਕ ਵੱਡੀ ਸਮੱਸਿਆ ਹੈ। ਘੱਟ ਬੈਟਰੀ ਲਾਈਫ ਦੀ ਸਮੱਸਿਆ ਤੋ ਬਚਣ ਦੇ ਲਈ ਲੋਕ ਪਾਵਰ ਬੈਂਕ ਦਾ ਇਸਤੇਮਾਲ ਕਰਦੇ ਹੈ। ਅਸੀਂ ਤੁਹਾਨੂੰ ਦੱਸ ਰਹੇ ਹੈ ਕਿ ਇਸ ਸੇਲ 'ਚ ਮਿਲ ਰਹੇ ਹੈ ਸਭ ਤੋਂ ਸ਼ਾਨਦਾਰ ਪਾਵਰਬੈਂਕ ਆਫਰਸ ਦੇ ਬਾਰੇ 'ਚ।
ਸਿਸਕਾ ਇਕੋਨਾਮੀ ਪਾਵਰਬੈਂਕ (Siska Economy Power Bank)
ਪਾਵਰ-10,000 mAh
ਵੇਂਰੀਅੰਟ- ਬਲੈਕ, ਵਾਈਟ
ਕੀਮਤ- 599 ਰੁਪਏ
ਡਿਸਕਾਊਂਟ- 66 ਫੀਸਦੀ
ਪਾਵਰਸੋਰਸ- ਯੂ.ਐੱਸ.ਬੀ.ਕੇਬਲ
ਸਿਸਕਾ ਐਕਸ 110 ਪਾਵਰਬੈਂਕ (Siska X-110 Power Bank)
ਪਾਵਰ-11,000mAh
ਵੇਂਰੀਅੰਟ- ਬਲੈਕ, ਬਲੂ
ਕੀਮਤ- 699 ਰੁਪਏ
ਡਿਸਕਾਊਂਟ-63 ਫੀਸਦੀ
ਪਾਵਰਸੋਰਸ-ਏ.ਸੀ ਐਡਾਪਟਰ
ਇੰਨਟੈਕਸ NA IT-PB 12.5k ਪਾਵਰ ਬੈਂਕ (Intex Na IT-PB12.5K Power Bank)
ਪਾਵਰ-12,500 mAh
ਵੇਂਰੀਅੰਟ-ਬਲੈਕ,ਰੈੱਡ
ਕੀਮਤ-799 ਰੁਪਏ
ਡਿਸਰਾਊਂਟ- 61 ਫੀਸਦੀ
ਪਾਵਰ ਸੋਰਸ- ਏ. ਸੀ. ਐਡਾਪਟਰ
ਫਲਿੱਪਕਾਰਟ ਸਮਾਰਟਬਾਈ ਪਾਵਰ ਬੈਂਕ (Flipkart Smartbay Power Bank)
ਪਾਵਰ- 11,000 mAh
ਵੇਂਰੀਅੰਟ- ਬਲੈਕ, ਵਾਈਟ
ਕੀਮਤ-675 ਰੁਪਏ
ਡਿਸਕਾਊਂਟ-38 ਫੀਸਦੀ
ਪਾਵਰਸੋਰਸ- ਏ.ਸੀ.ਐਡਾਪਟਰ, ਯੂ.ਐੱਸ.ਬੀ.
ਲੈਨੋਵੋ ਪੀ. ਏ. ਪਾਵਰਬੈਂਕ (Lenovo PA Power Bank)
ਪਾਵਰ-10,400 mAh
ਵੇਂਰੀਅੰਟ-ਵਾਈਟ,ਬਲੈਕ
ਕੀਮਤ-749 ਰੁਪਏ
ਡਿਸਕਾਊਂਟ-70 ਫੀਸਦੀ
ਪਾਵਰਸੋਰਸ-ਏ. ਸੀ. ਐਡਾਪਟਰ
ਇਸ ਸਮਾਰਟਫੋਨ ਦੇ ਨਾਲ 1 ਸਾਲ ਤੱਕ ਮੁਫਤ ਮਿਲੇਗਾ 4G ਡਾਟਾ ਅਤੇ ਅਨਲਿਮਟਿਡ ਕਾਲਿੰਗ
NEXT STORY