ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ F103 pro ਸਮਾਰਟਫੋਨ 11,990 ਰੁਪਏ ਦੀ ਕੀਮਤ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਕੰਪਨੀ ਨੇ ਆਫਲਾਈਨ ਅਤੇ ਰਿਟੇਲ ਸਟੋਰ 'ਤੇ ਮੁਹੱਈਆ ਕਰ ਦਿੱਤਾ ਹੈ।
ਇਸ ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. (1280x720 ਪਿਕਸਲ)
ਪ੍ਰੋਸੈਸਰ - 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6735
ਓ.ਐੱਸ. - ਐਂਡ੍ਰਾਇਡ ਮਾਰਸ਼ਮੈਲੋ 6.0
ਰੋਮ - 16 ਜੀ.ਬੀ.
ਕੈਮਰਾ - ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ, 8 ਮੈਗਾਪਿਕਸਲ ਦਾ ਫਰੰਟ ਕੈਮਰਾ
ਕਾਰਡ ਸਪੋਰਟ- ਅਪ-ਟੂ 128 ਜੀ.ਬੀ.
ਬੈਟਰੀ - 2400 ਐੱਮ.ਏ.ਐੱਚ.
ਨੈੱਟਵਰਕ - 4 ਜੀ ਐੱਲ.ਟੀ.ਈ., VoLTE
ਇਸ ਅਮਰੀਕੀ ਕੰਪਨੀ ਨੇ 23,990 ਰੁਪਏ 'ਚ ਲਾਂਚ ਕੀਤਾ 40 ਇੰਚ ਵਾਲਾ TV
NEXT STORY