ਜਲੰਧਰ— ਤਾਇਵਾਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ HTC ਨੇ ਆਪਣੇ HTC 10 ਲਾਈਫਸਟਾਈਵ ਸਮਾਰਟਫੋਨ ਨੂੰ ਭਾਰਤ 'ਚ ਵੀ ਉਪਲੱਬਧ ਕਰ ਦਿੱਤਾ ਹੈ। ਇਸ ਨੂੰ ਆਨਲਾਈਨ ਵੈੱਬਸਾਈਟ ਅਤੇ ਰਿਟੇਲ ਸਟੋਰਸ 'ਤੇ 47,990 ਰੁਪਏ ਦੀ ਕੀਮਤ 'ਚ ਕਾਰਬਨ ਗ੍ਰੇ ਅਤੇ ਟੋਪਾਜ ਗੋਲਡ ਕਲਰ ਆਪਸ਼ੰਸ ਨਾਲ ਉਪਲੱਬਧ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 2560x1440 ਪਿਕਸਲ ਸੁਪਰ LCD5 HD
ਪ੍ਰੋਟੈਕਸ਼ਨ - ਕਾਰਨਿੰਗ ਗੋਰਿਲਾ ਗਿਲਾਸ
ਪ੍ਰੋਸੈਸਰ - ਸਨੈਪਡ੍ਰੈਗਨ 652 ਆਕਟਾ-ਕੋਰ
ਓ.ਐੱਸ. - ਐਂਡ੍ਰਾਇਡ ਮਾਰਸ਼ਮੈਲੋ
ਰੈਮ - 3 ਜੀ.ਬੀ.
ਰੋਮ - 32 ਜੀ.ਬੀ.
ਕੈਮਰਾ - 12 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 2 ਟੀ.ਬੀ.
ਬੈਟਰੀ - 3000 ਐੱਮ.ਏ.ਐੱਚ.
ਨੈੱਟਵਰਕ - 4 ਜੀ
ਸੁਪਰ AMOLED HD ਡਿਸਪਲੇ ਦੇ ਨਾਲ ਲਾਂਚ ਹੋਇਆ ਸੈਮਸੰਗ Galaxy J3 V
NEXT STORY