ਜਲੰਧਰ- ਓਪਰੇਟਿੰਗ ਸਿਸਟਮ ਐਂਡਾਇਡ ਦੁਨੀਆਂ ਭਰ 'ਚ ਕਾਫੀ ਪ੍ਰਸਿੱਧ ਹੈ। ਇਸ ਦਾ ਇਕ ਵੱਡਾ ਕਾਰਨ ਐਪਸ ਹੈ। ਗੂਗਲ ਪਲੇ ਸਟੋਰ 'ਤੇ ਲੱਖਾਂ ਐਪਸ ਉਪਲੱਬਧ ਹੈ। ਉਂਝ ਤਾਂ ਐਪਸ ਅਪਡੇਟ ਹੋਣ ਤੋਂ ਬਾਅਦ ਬਿਹਤਰ ਹੋ ਜਾਂਦੀ ਹੈ ਪਰ ਕੁਝ ਐਪਸ ਅਜਿਹੀ ਵੀ ਹੁੰਦੀ ਹੈ, ਜੋ ਐਪ ਨੂੰ ਬਿਹਤਰ ਬਣਾਉਣ ਦੇ ਬਜਾਏ, ਫੀਚਰਸ ਨੂੰ ਹੋਰ ਖਰਾਬ ਕਰ ਦਿੰਦੀ ਹੈ। ਅਜਿਹੇ 'ਚ ਨਵੇਂ ਅਪਡੇਟ ਦੀ ਬਜਾਏ ਯੂਜ਼ਰਸ ਐਪਸ ਫੀਚਰਸ ਵਾਪਸ ਲੈਣਾ ਚਾਹੁੰਦੇ ਹਨ। ਕਈ ਯੂਜ਼ਰਸ ਨੂੰ ਇਸ ਦਾ ਤਰੀਕਾ ਨਹੀਂ ਪਤਾ ਹੁੰਦਾ, ਤਾਂ ਉਹ ਅਪਡੇਟਡ ਐਪਸ ਨੂੰ ਹੀ ਇਸਤੇਮਾਲ ਕਰਦੇ ਰਹਿੰਦੇ ਹਨ। ਕੀ ਤੁਹਾਡੇ ਨਾਲ ਵੀ ਕਦੀ ਅਜਿਹਾ ਹੋਇਆ ਹੈ? ਤਾਂ ਅਸੀਂ ਇਸ ਪਰੇਸ਼ਾਨੀ ਦਾ ਹੱਲ ਲੈ ਕੇ ਆਏ ਹਨ। ਤੁਸੀਂ ਆਪਣੇ ਸਮਾਰਟਫੋਨ 'ਤੇ ਐਂਡਰਾਇਡ ਐਪਸ ਦੇ ਪੁਰਾਣੇ ਵਰਜਨ ਨੂੰ ਵਾਪਸ ਲਿਆਇਆ ਸਕਦੇ ਹਨ।
ਤੁਸੀਂ ਅਜਿਹਾ ਉਦੋਂ ਤੱਕ ਨਾ ਕਰੋ, ਜਦੋਂ ਤੱਕ ਇਹ ਬੇਹੱਦ ਜ਼ਰੂਰੀ ਨਾ ਹੋਵੇ, ਕਿਉਂਕਿ ਐਪ ਅਪਡੇਟ ਸਿਰਫ ਨਵੇਂ ਫੀਚਰਸ ਨਹੀਂ ਲਾਉਂਦੇ ਹਨ, ਸਗੋਂ ਉਹ ਤੁਹਾਡੇ ਡਿਵਾਈਸ ਅਤੇ ਇਸ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਨਵੇਂ ਸੁਰੱਖਿਆ ਪੈਚ ਨਾਸਲ ਆਉਂਦੇ ਹਨ।
ਐਂਡਰਾਇਡ ਐਪਸ ਦੇ ਪੁਰਾਣੇ ਵਰਜਨ ਨੂੰ ਕਿਸ ਤਰ੍ਹਾਂ ਲਿਆਓ ਵਾਪਸ?
1. ਸਭ ਤੋਂ ਪਹਿਲੇ ਯੂਜ਼ਰ ਨੂੰ ਐਪ ਦੇ ਐਕਸਟਰਨਲ ਸੋਰਸ ਨੂੰ ਆਪਣੇ ਡਿਵਾਈਸ ਦੇ ਸੋਰਸ 'ਚ ਇੰਸਟਾਲ ਕਰਨਾ ਹੋਵੇਗਾ। ਇਸ ਲਈ ਫੋਨ ਦੀ ਸੈਟਿੰਗ 'ਚ ਜਾਵੇਂ। ਫਿਰ ਸਕਿਉਰਿਟੀ 'ਤੇ ਟੈਪ ਕਰੋ। ਇਸ ਤੋਂ ਬਾਅਦ unknown sources ਨੂੰ ਚੈੱਕ ਦਿਓ।
2. ਹੁਣ ਪੁਰਾਣੇ ਐਪਲੀਕੇਸ਼ਨ ਵਰਜਨ ਦੀ ਏ. ਪੀ. ਕੇ. ਫਾਈਲ ਨੂੰ ਡਾਊਨਲੋਡ ਕਰ ਇੰਸਟਾਲ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਫਾਈਲ APKMirror ਵੈੱਬਸਾਈਟ ਤੋਂ ਹੀ ਡਾਊਨਲੋਡ ਕਰੋ, ਕਿਉਂਕਿ ਇਹ ਸਾਈਟ ਭਰੋਸੇਯੋਗ ਹੈ। ਜਿੱਥੇ ਨੂੰ ਲਗਭਗ ਹਰ ਐਪ ਦੀ ਏ. ਪੀ. ਕੇ ਫਾਈਲ ਮਿਲ ਜਾਵੇਗੀ।
3. ਡਾਊਨਲੋਡ ਦੀ ਗਈ ਏ. ਪੀ. ਕੇ ਫਾਈਲ ਨੂੰ ਐਂਡਰਾਇਡ ਸਮਾਰਟਫੋਨ 'ਤੇ ਕਾਪੀ ਕਰੋ। ਫਾਈਲ ਐਕਸਪਲੋਰਰ ਦੇ ਰਾਹੀ ਇਸ ਨੂੰ ਨੇਵੀਗੇਟ ਕਰੋ। ਸਮਾਰਟਫੋਨ ਆਪਣੇ-ਆਪ ਨੂੰ ਰਿਕਗ੍ਰਾਈਜ਼ ਕਰ ਲਵੇਗਾ। ਇਸ ਤੋਂ ਬਾਅਦ ਐਪ ਨੂੰ ਇੰਸਟਾਲ ਇੰਸਟਾਲ ਕਰੋ। ਅਜਿਹਾ ਕਰਨ ਨਾਲ ਤੁਹਾਡੇ ਫੋਨ 'ਚ ਪੁਰਾਣੇ ਵਰਜਨ ਦੀ ਐਪ ਕੰਮ ਕਰਨ ਲੱਗੇਗੀ।
4. ਇੰਸਟਾਲ ਤੋਂ ਬਾਅਦ ਵੀ ਗੂਗਲ ਪਲੇ ਸਟੋਰ ਨੂੰ ਅਪਡੇਟ ਕਰ ਸਕਦਾ ਹੈ। ਅਜਿਹਾ ਹੋਣ ਤੋਂ ਰੋਕਣ ਲਈ ਗੂਗਲ ਪਲੇ ਸਟੋਰ 'ਤੇ ਜਾਓ। ਫਿਰ ਸੈਟਿੰਗ 'ਤੇ ਟੈਪ ਕਰ ਆਟੋ ਅਪਡੇਟ ਐਪ 'ਤੇ ਜਾਓ। ਇਸ ਤੋਂ ਬਾਅਦ Do not auto-apps ਆਪਸ਼ਨ ਨੂੰ ਸਲੈਕਟ ਕਰੋ।
ਬੀ.ਐੱਸ 4 ਇੰਜਣ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਜੋ ਤੁਹਾਡੇ ਲਈ ਜਾਨਣਾ ਹੈ ਬੇਹੱਦ ਹੀ ਜਰੂਰੀ
NEXT STORY