ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਦੋ ਨਵੇਂ ਬਜਟ ਸਮਾਰਟਫੋਨਸ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ 'ਚੋਂ Fashion Eye ਸਮਾਰਟਫੋਨ ਦੀ ਕੀਮਤ 5,490 ਰੁਪਏ ਅਤੇ Fashion Eye 2.0 ਸਮਾਰਟਫੋਨ ਦੀ ਕੀਮਤ 6,490 ਰੁਪਏ ਦਸੀ ਗਈ ਹੈ।
ਇਸ ਫੋਨਸ 'ਚ ਕੰਪਨੀ ਨੇ Staqus (ਆਰਟੀਫੀਸ਼ਿਅਲ ਇੰਟੈਲੀਜੇਨਸ ਟੈਕਨਾਲੋਜੀ ਅਨੇਬਲਡ) ਫ਼ੈਸ਼ਨ ਐਪ ਦਿੱਤੀ ਹੈ ਜੋ ਤਸਵੀਰ ਨੂੰ ਕਲਿੱਕ ਕਰਨ 'ਤੇ ਆਉਟਫਿੱਟ ਸਰਚ ਕਰਨ 'ਚ ਮਦਦ ਕਰੇਗੀ। ਇਨ੍ਹਾਂ ਦੋਨਾਂ ਮਾਡਲਸ 'ਚ ਫਰਕ ਸਿਰਫ ਇੰਨਾਂ ਹੈ ਕਿ ਕਾਰਬਨ ਫ਼ੈਸ਼ਨ ਆਈ 'ਚ 1GB RAM ਅਤੇ 8GB ਇੰਟਰਨਲ ਸਟੋਰੇਜ ਮਿਲੇਗੀ ਜਦ ਕਿ ਫ਼ੈਸ਼ਨ ਆਈ 2.0 'ਚ 2GB RAM ਅਤੇ 16GB ਇੰਟਰਨਲ ਸਟੋਰੇਜ ਮਿਲੇਗੀ।
ਇਸ ਸਮਾਰਟਫੋਨਸ ਦੇ ਹੋਰ ਫੀਚਰਸ -
ਡਿਸਪਲੇ - 5 ਇੰਚ HD
ਪ੍ਰੋਟੈਕਸ਼ਨ- ਡ੍ਰੈਗਨਟਰੇਲ ਗਲਾਸ
ਪ੍ਰੋਸੈਸਰ - 1.3GHZ ਕਵਾਡ-ਕੋਰ
ਓ. ਐੱਸ - ਐਂਡ੍ਰਾਇਡ ਲਾਲੀਪਾਪ 5 . 1
ਕੈਮਰਾ - ਫਲੈਸ਼ ਦੇ ਨਾਲ 8 MP ਰਿਅਰ, 5 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 32GB
ਬੈਟਰੀ - 2000 mAh
ਅਜਿਹੀ ਮਸ਼ੀਨ ਜੋ ਇਨਸਾਨੀ ਮੂਤਰ ਨੂੰ ਬਦਲ ਦਿੰਦੀ ਹੈ ਪੀਣ ਯੋਗ ਪਾਣੀ 'ਚ
NEXT STORY