Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    11:17:36 PM

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

  • phone call from foreign minister seyed abbas araghchi

    ਈਰਾਨੀ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨੂੰ ਕੀਤਾ ਫ਼ੋਨ,...

  • hyderabad gets a target of 244 runs

    MI vs SRH : ਸਿਰਫ 44 ਗੇਂਦਾਂ 'ਚ Ryan ਨੇ ਜੜਿਆ...

  • bengaluru rains 7 dead after hospital compound wall collapses

    ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Technology News
  • Jalandhar
  • 8ਵੀਂ ਜਨਰੇਸ਼ਨ ਦੇ ਇੰਟੇਲ ਪ੍ਰੋਸੈਸਰ ਨਾਲ ਸ਼ਿਓਮੀ Mi ਨੋਟਬੁੱਕ ਹੋਈ ਲਾਂਚ

TECHNOLOGY News Punjabi(ਤੇਕਨੋਲੋਜੀ)

8ਵੀਂ ਜਨਰੇਸ਼ਨ ਦੇ ਇੰਟੇਲ ਪ੍ਰੋਸੈਸਰ ਨਾਲ ਸ਼ਿਓਮੀ Mi ਨੋਟਬੁੱਕ ਹੋਈ ਲਾਂਚ

  • Updated: 26 Sep, 2018 05:06 PM
Jalandhar
launch xiaomi mi notebook
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਚੀਨ ਦੀ ਕੰਪਨੀ ਸ਼ਿਓਮੀ (Xiaomi) ਨੇ ਆਪਣੀ ਨੋਟਬੁੱਕ ਲਾਈਨਅਪ 'ਚ ਨਵੀਂ ਮੀ ਨੋਟਬੁੱਕ (Mi Notebook) ਪੇਸ਼ ਕਰ ਦਿੱਤੀ ਹੈ, ਜਿਸ 'ਚ ਲੇਟੈਸਟ ਇੰਟੇਲ ਕੋਰ 8ਵੀਂ (8th) ਜਨਰੇਸ਼ਨ ਦੇ ਪ੍ਰੋਸੈਸਰ ਅਤੇ 15.6 ਇੰਚ ਦੀ ਡਿਸਪਲੇਅ ਮੌਜੂਦ ਹੈ।

ਫੀਚਰਸ-
ਨਵੀਂ ਮੀ ਨੋਟਬੁੱਕ 'ਚ 15.6 ਇੰਚ ਦੀ ਫੁੱਲ ਐੱਚ. ਡੀ, ਆਈ. ਪੀ. ਐੱਸ. ਡਿਸਪਲੇਅ ਮੌਜੂਦ ਹੈ, ਜਿਸ 'ਚ 1920x1080 ਪਿਕਸਲ ਰੈਜ਼ੋਲਿਊਸ਼ਨ ਅਤੇ 178 ਵਿਊਇੰਗ ਐਂਗਲ ਮੌਜੂਦ ਹੈ। ਪਰਫਾਰਮੇਂਸ ਦੇ ਮਾਮਲੇ 'ਚ ਇਹ ਲੇਟੈਸਟ 8th ਜਨਰੇਸ਼ਨ ਦੇ ਇੰਟੇਲ ਕੋਰ i5 ਅਤੇ ਕੋਰ i7 ਪ੍ਰੋਸੈਸਰ ਨਾਲ ਉਪਲੱਬਧ ਹੈ। ਮੀ ਨੋਟਬੁੱਕ ਦੀ ਸਾਰੀਆਂ ਕੋਂਨਫਿੰਗਰੇਸ਼ਨ 'ਚ ਫਾਸਟ ਬੂਟਿੰਗ ਟਾਈਮ ਲਈ 128 ਜੀ. ਬੀ. ਐੱਸ. ਐੱਸ. ਡੀ. ਅਤੇ 1 ਟੀ. ਬੀ. ਦੀ ਹਾਰਡ ਡਰਾਈਵ ਦਿੱਤੀ ਗਈ ਹੈ ਪਰ ਡਿਵਾਈਸ ਦੇ ਬੇਸ ਵੇਰੀਐਂਟ 'ਚ ਸਿਰਫ 4 ਜੀ. ਬੀ. ਰੈਮ ਅਤੇ ਦੋ ਹੋਰ ਮਹਿੰਗੇ ਮਾਡਲਾਂ 'ਚ 8 ਜੀ. ਬੀ. ਰੈਮ ਸ਼ਾਮਿਲ ਹੈ। ਇਸ ਦੇ ਨਾਲ ਯੂਜ਼ਰਸ ਆਪਣੇ ਆਪ ਰੈਮ ਨੂੰ ਵਧਾ ਸਕਦੇ ਹਨ, ਕਿਉਂਕਿ ਮੀ ਨੋਟਬੁੱਕ 'ਚ 32 ਜੀ. ਬੀ. ਤੱਕ ਦੀ DDR4-2400 ਮੈਮਰੀ ਸਪੋਰਟ ਕਰਦੀ ਹੈ।

ਪਰਫਾਰਮੈਂਸ-
ਪਰਫਾਰਮੈਂਸ ਦੇ ਮਾਮਲੇ 'ਚ ਨੋਟਬੁੱਕ ਡਿਊਲ ਏਅਰ ਆਊਟਲੇਟਸ ਅਤੇ 2+2 ਹੀਟ ਪਾਈਪਸ ਦੇ ਨਾਲ ਡਿਊਲ ਫੈਨ ਕੂਲਿੰਗ ਸਾਧਨ ਮੌਜੂਦ ਹੈ। ਇਹ ਗਰਮੀ ਨੂੰ ਜਲਦ ਹੀ ਖਤਮ ਕਰਨ 'ਚ ਮਦਦ ਕਰਦਾ ਹੈ। ਗ੍ਰਾਫਿਕਸ ਲਈ ਮੀ ਨੋਟਬੁੱਕ ਯਕੀਨਨ ਤੌਰ 'ਤੇ ਗੇਮਰਸ ਨੂੰ ਪ੍ਰਭਾਵਿਤ ਨਹੀਂ ਕਰੇਗਾ। ਚੀਨ 'ਚ ਇਸ ਨੋਟਬੁੱਕ ਦੇ ਸਾਰੇ ਵੇਰੀਐਂਟਸ 2 ਜੀ ਬੀ VRAM ਵਾਲੇ NVIDIA GeForce MX110 ਜੀ.  ਪੀ. ਯੂ. ਦੇ ਨਾਲ ਆਉਂਦੇ ਹਨ। Maxwell GM108 ਚਿਪ 'ਤੇ ਆਧਾਰਿਤ ਇਹ ਜੀ. ਪੀ. ਯੂਨੋ ਨੋਟਬੁਕਸ ਦੇ ਲਈ ਇਕ ਐਂਟਰੀ ਲੈਵਲ ਪੇਸ਼ਕਸ ਹੈ।

ਹੋਰ ਫੀਚਰਸ-
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਨਿਊਮੈਰਿਕ ਪੈਡ ਦੇ ਨਾਲ ਫੁਲ ਸਾਈਜ਼ਡ ਕੀਬੋਰਡ, 1.5 ਮਿ. ਮੀ. ਕੀਸਟ੍ਰੋਕਸ ਅਤੇ ਬ੍ਰਾਊਜ਼ਰ ਐਪ ਨੂੰ ਖੋਲਣ ਦੇ ਲਈ ਇਕ ਡੈਡੀਕੇਟਿਡ ਬਟਨ ਦਿੱਤਾ ਗਿਆ ਹੈ। 

ਕੁਨੈਕਟੀਵਿਟੀ- 
ਕੁਨੈਕਟੀਵਿਟੀ ਦੇ ਲਈ ਮੀ ਨੋਟਬੁਕ 'ਚ 3ਇਨ 1 ਕਾਰਡ ਰੀਡਰ , 1 ਯੂ. ਐੱਸ. ਬੀ 2.0, 1 ਗੀਗਾਬਿਟ ਇੰਥਰਾਂਨੈੱਟ ਪੋਰਟ, 1 ਐੱਚ. ਡੀ. ਐੱਮ. ਆਈ. ਪੋਰਟ, 2 ਯੂ. ਐੱਸ. ਬੀ. ਪੋਰਟ ਅਤੇ  ਹੈੱਡਫੋਨ ਜੈੱਕ ਮੌਜੂਦ ਹਨ। ਡਾਲਬੀ ਆਡੀਓ ਦੇ ਲਈ ਵਰਚੂਅਲ ਸਰਾਊਂਡ ਸਾਊਂਡ ਤਕਨੀਕ ਦੀ ਸਪੋਰਟ ਦੇ ਨਾਲ, ਨੋਟਬੁੱਕ 'ਚ 3ਡਬਲਿਊ ਦੇ ਦੋ ਸਟੀਰਿਓ ਸਪੀਕਰ ਮੌਜੂਦ ਹਨ। ਸਾਫਟਵੇਅਰ ਦੇ ਲਈ ਇਹ ਨੋਟਬੁੱਕ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਚੱਲਦੀ  ਹੈ ਅਤੇ ਇਸ 'ਚ ਮਾਈਕ੍ਰੋ-ਸਾਫਟ ਆਫਿਸ ਪ੍ਰੀ-ਇੰਸਟਾਲਡ ਹੈ।  

ਕੀਮਤ ਅਤੇ ਉਪਲੱਬਧਤਾ- 
ਨਵੀਂ ਮੀ ਨੋਟਬੁੱਕ ਚੀਨ 'ਚ ਹੁਣ ਪ੍ਰੀ-ਆਰਡਰ ਲਈ ਉਪਲੱਬਧ ਹੈ। ਨੋਟਬੁੱਕ ਦੇ ਬੇਸ ਵੇਰੀਐਂਟ ਦੀ ਕੀਮਤ 3,999 ਯੂਆਨ (ਲਗਭਗ 40,800 ਰੁਪਏ) ਜਿਸ 'ਚ 8th ਜਨਰੇਸ਼ਨ ਇੰਟੇਲ ਕੋਰ i5 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਮੌਜੂਦ ਹੈ। ਮਿਡ ਵੇਰੀਐਂਟ ਦੀ ਕੀਮਤ 4,499 ਯੂਆਨ (ਲਗਭਗ 45,900 ਰੁਪਏ) ਹੈ, ਜਿਸ 'ਚ 8 ਜੀ. ਬੀ. ਰੈਮ ਦੇ ਨਾਲ ਬਾਕੀ ਕੋਨਫਿੰਗਰੇਸ਼ਨ ਬੇਸ ਮਾਡਲ ਦੇ ਬਰਾਬਰ ਹੈ। ਟਾਪ ਐਂਡ ਮਾਡਲ 'ਚ 8ਵੀਂ ਜਨਰੇਸ਼ਨ ਦਾ ਇੰਟੇਲ ਕੋਰ i7 ਪ੍ਰੋਸੈਸਰ ਅਤੇ 8ਜੀ. ਬੀ. ਰੈਮ ਦੇਖਣ ਨੂੰ ਮਿਲੇਗੀ। ਇਸ ਟਾਪ ਵੇਰੀਐਂਟ ਦੀ ਕੀਮਤ 4,999 ਯੂਆਨ (ਲਗਭਗ 51,000 ਰੁਪਏ) ਹੈ। ਇਨ੍ਹਾਂ ਤਿੰਨਾਂ ਮਾਡਲਾਂ 'ਚ ਬਰਾਬਰ  ਰੂਪ 'ਚ 128 ਜੀ. ਬੀ. ਦੀ ਸਾਲਿਡ ਸਟੇਟ ਡਰਾਈਵ (SSD), 1ਟੀ. ਬੀ. ਦੀ ਹਾਰਡ ਡਿਸਕ ਡਰਾਈਵ ਅਤੇ GeForce MX110 ਜੀ. ਪੀ. ਯੂ. ਸ਼ਾਮਿਲ ਹੈ। ਯੂਜ਼ਰਸ ਮੀ ਨੋਟਬੁੱਕ ਨੂੰ ਡੀਪ ਗ੍ਰੇ ਅਤੇ ਵਾਈਟ ਕਲਰਸ 'ਚ ਖਰੀਦ ਸਕਣਗੇ।   

  • Intel Processor
  • China
  • Xiaomi
  • ਇੰਟੇਲ
  • ਪ੍ਰੋਸੈਸਰ

ਰੀਅਲ ਟਾਈਮ Google Lens ਸਪੋਰਟ ਕਰੇਗਾ Pixel 3 ਕੈਮਰਾ

NEXT STORY

Stories You May Like

  • ipl 2026 mi vs csk
    ਸੰਜੂ ਸੈਮਸਨ ਦੇ ਸੈਂਕੜੇ ਤੇ ਨੂਰ-ਅਕੀਲ ਦੀ ਫਿਰਕੀ ਦਾ ਜਾਦੂ, CSK ਨੇ MI ਨੂੰ 103 ਦੌੜਾਂ ਨਾਲ ਹਰਾਇਆ
  • today 5 time champions mi and cks will face each other
    ਅੱਜ ਆਹਮੋ-ਸਾਹਮਣੇ ਹੋਣਗੇ 5-5 ਵਾਰ ਦੇ ਚੈਂਪੀਅਨ MI ਤੇ CKS ! ਇਨ੍ਹਾਂ 2 ਦਿੱਗਜਾਂ 'ਤੇ ਰਹਿਣਗੀਆਂ ਨਜ਼ਰਾਂ
  • mi vs srh ipl 2026 mumbai won the toss and elected to bat
    MI vs SRH, IPL 2026: ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਕੀਤਾ ਫੈਸਲਾ
  • ipl 2026 gt vs mi
    IPL 2026 GT vs MI: ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
  • samson  s big revelation after scoring a century against mi
    MI ਖ਼ਿਲਾਫ਼ ਸੈਂਕੜਾ ਲਗਾਉਣ ਤੋਂ ਬਾਅਦ ਸੈਮਸਨ ਦਾ ਵੱਡਾ ਖੁਲਾਸਾ, ਕਿਹਾ-ਸੈਂਕੜੇ ਪਿੱਛੇ ਸੀ ਇਹ ਖ਼ਾਸ ਪ੍ਰੇਰਨਾ
  • mi vs pbks ipl 2026
    ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪੁਆਇੰਟ ਟੇਬਲ 'ਚ ਨੰਬਰ 1 ਬਣੀ ਪੰਜਾਬ ਕਿੰਗਜ਼
  • ipl 2026  21 year old young player gets a chance in mi
    IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ
  • ipl  mi  s ashwini kumar becomes   impact player    disrupts gujarat  s batting
    IPL: MI ਦੇ ਅਸ਼ਵਨੀ ਕੁਮਾਰ ਨੇ 'ਇਮਪੈਕਟ ਪਲੇਅਰ' ਬਣ ਕੇ ਗੁਜਰਾਤ ਦੀ ਬੱਲੇਬਾਜ਼ੀ ਨੂੰ ਕੀਤਾ ਢਹਿ-ਢੇਰੀ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੇਕਨੋਲੋਜੀ ਦੀਆਂ ਖਬਰਾਂ
    • be careful if you run ac at 20 degrees
      20 ਡਿਗਰੀ 'ਤੇ AC ਚਲਾਉਣ ਵਾਲੇ ਹੋ ਜਾਓ ਸਾਵਧਾਨ! ਬਿਜਲੀ ਬਿੱਲ ਕਰ ਸਕਦੈ ਤੁਹਾਡੀ...
    • whatsapp will stop working on these phones from september 8
      ਇਨ੍ਹਾਂ ਫੋਨਾਂ 'ਚ ਬੰਦ ਹੋ ਜਾਵੇਗਾ WhatsApp ! ਛੇਤੀ ਕਰ ਲਓ ਆਹ ਕੰਮ
    • big blow to gaming enthusiasts
      ਗੇਮਿੰਗ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! Sony ਨੇ PS5 ਤੇ PS5 Pro ਦੀਆਂ ਕੀਮਤਾਂ...
    • commercial seaplane service to start for the first time in india
      ਭਾਰਤ 'ਚ ਪਹਿਲੀ ਵਾਰ ਸ਼ੁਰੂ ਹੋਵੇਗੀ ਕਮਰਸ਼ੀਅਲ 'ਸੀ-ਪਲੇਨ' ਸੇਵਾ, ਇਸ ਕੰਪਨੀ ਨੂੰ...
    • us global alarm chinese ai distillation deepseek
      ਚੀਨ ਦੀਆਂ AI ਕੰਪਨੀਆਂ 'ਤੇ ਅਮਰੀਕਾ ਦੀ ਸਖਤੀ, DeepSeek ਸਣੇ ਕਈ ਫਰਮਾਂ 'ਤੇ...
    • elon musk is going to compete with whatsapp
      WhatsApp ਨੂੰ ਟੱਕਰ ਦੇਣ ਜਾ ਰਹੇ Elon Musk ! ਲਾਂਚ ਕੀਤਾ Xchat, ਫੀਚਰਜ਼...
    • dhakad plan launched
      30 ਮਹੀਨੇ ਤੱਕ ਰੀਚਾਰਜ ਦੀ No Tension ! ਅਨਲਿਮਟਿਡ ਡਾਟਾ ਤੇ ਫ੍ਰੀ ਕਾਲਿੰਗ,...
    • meta and microsoft preparing to eliminate 23 000 jobs
      ਮਾਈਕ੍ਰੋਸਾਫਟ ਤੇ ਮੈਟਾ ਵੱਲੋਂ 23,000 ਨੌਕਰੀਆਂ ਖ਼ਤਮ ਕਰਨ ਦੀ ਤਿਆਰੀ, AI ਨਿਵੇਸ਼...
    • finance minister s stern warning about cyber attacks
      ਸਾਈਬਰ ਹਮਲਿਆਂ ਨੂੰ ਲੈ ਕੇ ਵਿੱਤ ਮੰਤਰੀ ਦੀ ਸਖ਼ਤ ਚਿਤਾਵਨੀ: ਕਿਹਾ—AI ਦੇ ਦੌਰ 'ਚ...
    • mix this little thing in the cooler water in summer
      ਗਰਮੀਆਂ 'ਚ ਕੂਲਰ ਦੇ ਪਾਣੀ 'ਚ ਮਿਲਾਓ ਇਹ ਛੋਟੀ ਜਿਹੀ ਚੀਜ਼ ! ਠੰਡਕ ਦੇ ਨਾਲ-ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +