ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Zopo ਨੇ ਨਵੇਂ ਜੋਪੋ ਸਪੀਡ 8 ਸਮਾਰਟਫੋਨ ਨੂੰ 31,500 ਰੁਪਏ ਕੀਮਤ 'ਚ ਲਾਂਚ ਕਰ ਦਿੱਤਾ ਹੈ। ਇਹ ਪਹਿਲਾ ਸਮਾਰਟਫੋਨ ਹੈ ਜਿਸ 'ਚ ਮੀਡੀਆਟੈੱਕ ਦਾ ਹੈਲੀਓ X20 ਡੇਕਾ-ਕੋਰ ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਸਮਾਰਟਫੋਨ ਜੁਲਾਈ ਦੇ ਮਹੀਨੇ 'ਚ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ - 5 . 5 ਇੰਚ (1920x1080 ਪਿਕਸਲਸ) HD IPS
ਓ. ਐੱਸ - ਐਂਡ੍ਰਾਇਡ ਮਾਰਸ਼ਮੈਲੋ 6.0
ਗ੍ਰਾਫਿਕਸ - ਮਾਲੀ- T880
ਰੈਮ - 4GB
ਰੋਮ - 32GB
ਕੈਮਰਾ - 21 MP (ਸੋਨੀ 9MX230 ਸੈਂਸਰ) ਰਿਅਰ, 8 MP ਫ੍ਰੰਟ
ਬੈਟਰੀ - 3600 mAh
ਨੈੱਟਵਰਕ - 4G LTE
ਸਾਇਜ਼ - 152.5x76.35x9.8mm
ਹੋਰ ਫੀਚਰਸ - WiFi, ਬਲੂਟੁੱਥ 4.1, GPS, NFC, USB ਟਾਈਪ-3 ਪੋਰਟ
ਦੁਨੀਆ ਦਾ ਸਭ ਤੋਂ ਤੇਜ਼ ਡ੍ਰੋਨ, 0 ਤੋਂ 100 kmph ਦੀ ਰਫਤਾਰ ਫੜਦੈ ਮਹਿਜ਼ 1.3 ਸੈਕੰਡ 'ਚ
NEXT STORY