ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ X38 ਸਮਾਰਟਫੋਨ ਭਾਰਤ 'ਚ ਉਪਲੱਬਧ ਕਰ ਦਿੱਤਾ ਹੈ ਜਿਸ ਦੀ ਕੀਮਤ 6,599 ਰੁਪਏ ਹੈ। ਸਮਾਰਟਫੋਨ ਨੂੰ ਤਸਵੀਰਾਂ ਅਤੇ ਸਪੈਸੀਫਿਕੇਸ਼ੰਸ ਦੇ ਨਾਲ ਇੰਡੀਆ ਟਾਈਮਜ਼ ਸ਼ਾਪਿੰਗ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. ਆਈ.ਪੀ.ਐੱਸ.
ਪ੍ਰੋਸੈਸਰ - ਕਵਾਡ-ਕੋਰ
ਰੈਮ - 1 ਜੀ.ਬੀ.
ਮੈਮਰੀ - 8 ਜੀ.ਬੀ. ਇੰਟਰਨਲ
ਕੈਮਰਾ - ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ - 4000 ਐੱਮ.ਏ.ਐੱਚ.
ਹੋਰ ਫੀਚਰਸ - 4G, WiFi, ਮਾਈਕ੍ਰੋ-ਯੂ.ਐੱਸ.ਬੀ. ਪੋਰਟ, AGPS ਅਤੇ 3.5mm ਜੈੱਕ।
ਖੁਸ਼ਖਬਰੀ: online site 'ਤੇ iPhone 6S ਦੀ ਕੀਮਤ 'ਚ ਹੋਈ ਭਾਰੀ ਕਟੌਤੀ !
NEXT STORY