Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    12:47:42 AM

  • petrol and diesel will be cheaper

    ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • gt vs kkr ipl 2026

    ਸ਼ੁਭਮਨ ਗਿੱਲ ਦੀ ਕਪਤਾਨੀ ਪਾਰੀ, ਗੁਜਰਾਤ ਨੇ ਕੋਲਕਾਤਾ...

  • israel will not attack lebanon  trump makes big announcement on   nuclear dust

    ਇਜ਼ਰਾਈਲ ਨਹੀਂ ਕਰੇਗਾ ਲੇਬਨਾਨ 'ਤੇ ਹਮਲੇ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਜਾਣੋ,ਇਸ ਤਰਾਂ ਕੰਮ ਕਰੇਗਾ Bhim ਐਪ

GADGETS News Punjabi(ਗੈਜੇਟ)

ਜਾਣੋ,ਇਸ ਤਰਾਂ ਕੰਮ ਕਰੇਗਾ Bhim ਐਪ

  • Updated: 30 Apr, 2017 05:27 PM
ਜਲੰਧਰ
learn how will the bhim app work
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਪੇਮੈਂਟ 'ਚ ਵਾਧਾ ਕਰਨ ਦੇ ਲਈ ਇਕ ਖਾਸ ਸਿਸਟਮ ਲਾਂਚ ਕੀਤਾ ਹੈ। ਇਸ ਨੂੰ ਬਾਇਓਮੈਟ੍ਰਿਕ ਬੇਸਡ ਪੇਮੈਂਟ ਸਿਸਟਮ ਕਿਹਾ ਜਾ ਰਿਹਾ ਹੈ। ਇਸ ਦੇ ਰਾਹੀਂ ਗਾਹਕਾਂ ਨੂੰ ਪੇਮੈਂਟ ਕਰਨ ਦੇ ਲਈ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਈ-ਵਾਲਿਟ ਜਾਂ ਸਮਾਰਟਫੋਨ ਦੀ ਜ਼ਰੂਰਤ ਨਹੀਂ ਹੋਵੇਗੀ। ਬਲਕਿ ਗਾਹਕ ਆਪਣੇ ਫਿੰਗਰਪ੍ਰਿੰਟ ਦੇ ਕੇ ਪੇਮੈਂਟ ਕਰ ਸਕਣਗੇ। ਸਰਕਾਰ ਦੇ ਮੁਤਾਬਿਕ ਹੁਣ ਲੋਕ ਬਿਨ੍ਹਾਂ ਸਮਾਰਟਫੋਨ, ਇੰਟਰਨੈੱਟ, ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਰਾਹੀਂ ਡਿਜੀਟਲ ਟਰਾਂਜੰਕਸ਼ਨ ਕਰ ਸਕਦੇ ਹਨ। ਇਹ ਸਰਵਿਸ Bhim ਐਪ ਦੇ ਨਾਲ ਇੰਟੀਗਰੇਟ ਕੀਤੀ ਗਈ ਹੈ।

ਕਿਵੇਂ ਕੰਮ ਕਰੇਗਾ ਆਧਾਰ ਪੇਅ?

ਇਸ ਦੇ ਲਈ ਗਾਹਕਾਂ ਨੂੰ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਅਕਾਊਟ, ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਲਿੰਕ ਕਰਨਾ ਹੋਵੇਗਾ ਨਾਲ ਹੀ ਦੁਕਾਨਦਾਰ ਨੂੰ ਆਪਣੇ ਫੋਨ 'ਚ Bhim ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਨੂੰ ਗੂਗਲ ਪਲੇ ਸਟੋਰ ਤੋਂ ਫਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਪੇਮੈਂਟ ਕਰਨ ਦੇ ਲਈ ਦੁਕਾਨਦਾਰ ਨੂੰ ਗਾਹਕਾਂ ਦੇ ਬੈਂਕ ਅਕਾਊਟ ਜਾਣਨਾ ਹੋਵੇਗਾ। ਇਸ ਦੇ ਬਾਅਦ ਗਾਹਕਾਂ ਦੁਆਰਾ ਬੈਂਕ ਦੇ ਸਰਵਰ ਤੋਂ ਦੁਕਾਨਦਾਰ ਨੂੰ ਆਪਣੀ ਮਸ਼ੀਨ ਲਿੰਕ ਕਰਨੀ ਹੋਵੇਗੀ। ਫਿਰ ਗਾਹਕਾਂ ਨੂੰ ਆਪਣਾ ਫਿੰਗਰਪ੍ਰਿੰਟ ਦੇਣਾ ਹੋਵੇਗਾ। ਅਜਿਹੇ ਗਾਹਕਾਂ ਦੇ ਬੈਂਕ ਅਕਾਊਟ ਤੋਂ ਪੈਸੇ ਸਿੱਧੇ ਦੁਕਾਨਦਾਰ ਦੇ ਬੈਂਕ ਅਕਾਊਟ 'ਚ ਟਰਾਂਸਫਰ ਹੋ ਜਾਵੇਗੀ।

ਕੀ ਹੈ ਆਧਾਰ ਪੇਅ ਸਿਸਟਮ?

ਉਪਭੋਗਤਾ ਨੂੰ ਇਸ ਦੇ ਲਈ ਕਿਸੇ ਵੀ ਤਰ੍ਹਾਂ ਦਾ ਸਰਵਿਸ ਟੈਕਸ ਜਾਂ ਵਪਾਰੀ ਨੂੰ ਮਰਚੈਂਟ ਡਿਸਕਾਊਟ ਰੇਟ ਮਤਲਬ ਐੱਮ. ਡੀ. ਆਰ. ਨਹੀਂ ਚੁਕਾਉਣਾ ਹੋਵੇਗਾ। ਇਹ ਨਵਾਂ ਐਪ ਉਨ੍ਹਾਂ ਲੋਕਾਂ ਨੂੰ ਆਨਲਾਈਨ ਭੁਗਤਾਨ ਕਰਨ ਦੇ ਲਈ ਬੜ੍ਹਾਵਾ ਦਿੰਦਾ ਹੈ ਜਿਸ ਦੇ ਕੋਲ ਸਮਾਰਟਫੋਨ ਨਹੀਂ ਹੈ। ਇਸ ਐਪ ਦੇ ਰਾਹੀਂ ਬਿਨ੍ਹਾਂ ਸਮਾਰਟਫੋਨ ਦੇ ਭੁਗਤਾਨ ਕੀਤਾ ਜਾ ਸਕੇਗਾ। ਇਸ ਦੇ ਲਈ ਗਾਹਕਾਂ ਨੂੰ ਸਿਰਫ ਆਪਣਾ ਆਧਾਰ ਨੰਬਰ ਯਾਦ ਰੱਖਣਾ ਹੋਵੇਗਾ Op sensor 'ਤੇ ਆਪਣੇ ਅੰਗੂਠੇ ਦਾ ਨਿਸ਼ਾਨ ਦੇਣਾ ਹੋਵੇਗਾ। ਇਸ ਦੇ ਰਾਹੀਂ ਗਾਹਕਾਂ ਦੀ ਪਹਿਚਾਣ ਹੋਵੇਗੀ। ਯੂਜ਼ਰਸ ਨੂੰ ਸਿਰਫ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਅਕਾਊਟ, ਡੈਬਿਟ ਜਾਂ ਕ੍ਰੈਡਿਟ ਕਾਰਡ 'ਚ ਲਿੰਕ ਕਰਨਾ ਹੋਵੇਗਾ।

ਹਰ ਉਪਭੋਗਤਾ ਨੂੰ ਹੋਵੇਗਾ ਫਾਇਦਾ:

ਇਸ ਸਰਵਿਸ ਤੋਂ ਗਾਹਕਾਂ ਅਤੇ ਦੁਕਾਨਦਾਰ ਦੋਨੋ ਨੂੰ ਹੀ ਫਾਇਦਾ ਹੋਵੇਗਾ। ਗਾਹਕਾਂ ਨੂੰ ਪੇਮੈਂਟ ਕਰਨ ਦੇ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਅਲੱਗ-ਅਲੱਗ ਸਕੀਮ ਦੇ ਤਹਿਤ ਦੁਕਾਨਦਾਰਾਂ ਨੂੰ ਕੈਸ਼ਬੈਕ ਦਿੱਤਾ ਜਾਵੇਗਾ। ਇਹ ਕੈਸ਼ਬੈਕ ਦੁਕਾਨਦਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ 'ਚ ਜੁੜੀਆ ਦੋ ਸਕੀਮਾਂ Bhim-cashback ਅਤੇ ਰੈਫਰਲ ਬੋਨਸ ਸ਼ੁਰੂ ਕੀਤੀਆ ਗਈਆ ਹੈ।

ਕੀ ਹੈ ਭੀਮ ਐਪ?

ਇਹ ਇਕ ਮੋਬਾਇਲ ਐਪ ਹੈ ਜਿਸ ਨੂੰ ਐੱਨ. ਪੀ. ਸੀ. ਆਈ. ਨੇ ਤਿਆਰ ਕੀਤਾ ਹੈ। ਆਧਾਰ ਲਿੰਕ ਦੇ ਨਾਲ ਇਸ ਦੇ ਮਾਧਿਅਮ 'ਚ ਕੋਈ ਵੀ ਵਿਅਕਤੀ ਵਿੱਤੀ ਭੁਗਤਾਨ ਕਰ ਸਕਦਾ ਹੈ। ਇਸ 'ਚ ਪੈਸੇ ਭੇਜਣ ਦੇ ਲਈ ਤੁਹਾਨੂੰ ਸਿਰਫ ਇਕ ਵਾਰ ਆਪਣਾ ਬੈਂਕ ਅਕਾਊਟ ਨੰਬਰ ਰਜਿਸਟਰ ਕਰਨਾ ਹੋਵੇਗਾ ਅਤੇ ਇਕ UPI ਪਿੰਨਕੋਡ ਜਨਰੇਟ ਕਰਨਾ ਹੋਵੇਗਾ। ਵੇਰੀਫਿਕੇਸ਼ਨ ਹੋਣ ਦੇ ਬਾਅਦ ਪਾਸਵਰਡ ਸੈੱਟ ਕਰੋ ਅਤੇ ਫਿਰ ਆਪਣੇ ਬੈਂਕ ਦੀ ਚੋਣ ਕਰੋ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਬੈਂਕ ਨੂੰ 30 ਬੈਂਕ ਸਪੋਰਟ ਕਰਦੇ ਹਨ। ਜੇਕਰ ਤੁਹਾਡੇ ਕੋਲ ਯੂ. ਪੀ. ਆਈ. ਨੰਬਰ ਹੈ ਤਾਂ ਇਹ ਮੋਬਾਇਲ ਨੰਬਰ ਤੋਂ ਜਾਣਕਾਰੀ ਲੈ ਲੈਣਗੇ ਅਤੇ ਜੇਕਰ ਨਹੀਂ ਹੈ ਤਾਂ ਤੁਸੀਂ ਕ੍ਰੀਏਟ ਕਰ ਸਕਦੇ ਹੈ। ਤੁਹਾਡੇ ਮੋਬਾਇਲ ਨੰਬਰ ਦੇ ਨਾਲ ਜੋ ਵੀ ਅਕਾਊਟ ਐਂਡ ਹੋਵੇਗਾ ਉਸਨੂੰ ਇਹ ਐਪ ਖੋਜ ਲਵੇਗਾ ਅਤੇ ਤੁਹਾਡੀ ਸਕਰੀਨ 'ਤੇ ਬੈਂਕ ਅਕਾਊਟ ਦੀ ਡੀਟੇਲ ਆਵੇਗੀ। ਇਸ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ। ਕਲਿੱਕ ਕਰਨ ਤੋਂ ਬਾਅਦ ਤੁਹਾਨੂੰ UPI ਪਿੰਨ ਸੈਟ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਆਪਣੇ ਡੈਬਿਟ ਕਾਰਡ ਦੇ ਆਖਿਰੀ 6 ਡਿਜਿਟ ਅਤੇ ਐਕਸਪਾਇਰੀ ਡੇਟ ਪਾਉਣੀ ਹੋਵੇਗੀ। ਇਸ ਦੇ ਬਾਅਦ ਤੁਹਾਡਾ UPI ਪਿੰਨ ਜਨਰੇਟ ਹੋ ਜਾਵੇਗਾ। ਇਸ ਦੇ ਬਾਅਦ ਤੁਸੀਂ ਮੇਨ ਮੈਨਯੂ 'ਚ ਜਾਉ। ਇਹ ਤਿੰਨ ਅਪਸ਼ਨ ਸੈਂਡ, ਰਿਕਵੈਸਟ, ਸਕੈਨ ਐਂਡ ਪੇਅ ਮਿਲੇਗਾ। ਪੈਸੇ ਭੇਜਣ ਦੇ ਲਈ ਰੀਸੀਵਰ ਦਾ ਯੂ. ਪੀ. ਆਈ. ਨੰਬਰ ਪਾਉਣਾ, ਅਮਾਊਟ ਪਾਉਣਾ, ਬਾਅਦ ਕੋਈ ਵੀ ਰੀਮਾਰਕ ਪਾਉਣਾ। ਇਸ ਦੇ ਬਾਅਦ ਆਪਣਾ UPI ਪਿੰਨ ਪਾਉਣ ਅਤੇ ਰਿਕਵੈਸਟ ਬੈਂਲੇਸ 'ਤੇ ਕਲਿੱਕ ਕਰੋ।

  • ਪੇਮੈਂਟ
  • ਸਿਸਟਮ
  • ਐਪ
  • Payment
  • System
  • App

ਇਹ ਕੰਪਨੀ ਲਿਆਏਗੀ ਦੁਨੀਆ ਦਾ ਪਹਿਲਾ ਹੈਕ ਪਰੂਫ ਸਮਾਰਟਫੋਨ

NEXT STORY

Stories You May Like

  • dr bhim rao ambedkar
    ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ ਸੰਕਲਪ
  • trading app  fraud rs 21 35 lakh
    ਟ੍ਰੇਡਿੰਗ ਐਪ ਬਣੀ 'ਠੱਗ ਐਪ'! ਰਾਤੋ-ਰਾਤ ਅਮੀਰ ਹੋਣ ਦੇ ਚੱਕਰ 'ਚ ਵਪਾਰੀ ਦੇ ਉੱਡੇ 21.35 ਲੱਖ ਰੁਪਏ
  • online attendance app   m star   becomes a problem for teachers
    ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ
  • beware of fake trading apps government issues fresh advisory
    ਸਾਵਧਾਨ! ਨਕਲੀ ਟ੍ਰੇਡਿੰਗ ਐਪ ਨਾਲ ਹੋ ਸਕਦੈ ਵੱਡਾ ਨੁਕਸਾਨ, ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ
  • 500 women cheated of rs 2 crore by creating fake profiles on  dating app
    ‘ਡੇਟਿੰਗ ਐਪ’ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ 500 ਔਰਤਾਂ ਤੋਂ ਠੱਗੇ 2 ਕਰੋੜ ਰੁਪਏ
  • oppo will soon launch two explosive phones from the find x9 series
    Oppo ਜਲਦ ਲਾਂਚ ਕਰੇਗਾ Find X9 ਸੀਰੀਜ਼ ਦੇ ਦੋ ਧਮਾਕੇਦਾਰ phone! ਜਾਣੋ ਕੀ ਹੋਵੇਗਾ ਖਾਸ
  • bhim army regarding taxi driver suicide case ultimatum to the police
    ਟੈਕਸੀ ਚਾਲਕ ਖ਼ੁਦਕਸ਼ੀ ਕਾਂਡ ਨੂੰ ਲੈ ਕੇ ਭੀਮ ਆਰਮੀ ਅਤੇ ਅੰਬੇਦਕਰ ਸੰਸਥਾਵਾਂ ਦਾ ਪੁਲਸ ਨੂੰ ਅਲਟੀਮੇਟਮ
  • these predictions made by dr bhim rao ambedkar are coming true
    ਡਾ.ਭੀਮ ਰਾਓ ਅੰਬੇਡਕਰ ਜੀ ਵਲੋਂ ਕੀਤੀਆਂ ਗਈਆਂ ਇਹ ਭਵਿੱਖਬਾਣੀਆਂ ਹੋ ਰਹੀਆਂ ਨੇ ਸੱਚ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar  fraud at hdfc atm in rama mandi
    ਜਲੰਧਰ: ਰਾਮਾ ਮੰਡੀ ਦੇ HDFC ATM 'ਤੇ ਠੱਗੀ, ਮਸ਼ੀਨ 'ਚ ਕਾਰਡ ਫਸਾ ਕੇ ਠੱਗਾਂ...
  • attempts to divert attention from issues  pargat singh
    ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਹੋ ਰਹੀ ਕੋਸ਼ਿਸ਼ : ਪਰਗਟ ਸਿੰਘ
  • clash among students outside private school  seriously injured
    ਜਲੰਧਰ 'ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ 'ਚ ਹੋਈ ਖ਼ੂਨੀ ਝੜਪ
  • nearly one and a half acres of farmer  s wheat burnt to ashes
    ਬਿਆਸ ਪਿੰਡ ’ਚ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ
  • fraud case in jalandhar
    ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 20 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਮਾਮਲਾ...
  • preparations for strict action against corruption in tehbazari branch
    ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਖੁੱਲ੍ਹੇਆਮ ਭ੍ਰਿਸ਼ਟਾਚਾਰ...
  • vehicles overturn in horrific truck car collision on highway jalandhar goraya
    ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ
Trending
Ek Nazar
samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

akshaya tritiya shukra gochar malavya rajyog

ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...

vehicles overturn in horrific truck car collision on highway jalandhar goraya

ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • new bike coming to compete with royal enfield classic 350
      Royal Enfield Classic 350 ਨੂੰ ਟੱਕਰ ਦੇਣ ਆ ਰਹੀ ਨਵੀਂ ਬਾਈਕ, ਜਾਣੋ ਇੰਜਣ ਤੇ...
    • maruti suzuki discontinues its most affordable car
      ਮਾਰੂਤੀ ਸੁਜ਼ੂਕੀ ਨੇ ਬੰਦ ਕੀਤੀ ਆਪਣੀ ਸਭ ਤੋਂ ਕਿਫਾਇਤੀ ਕਾਰ, ਹੁਣ ਲਿਆਵੇਗੀ ਨਵੀਂ...
    • bsnl 599 plan 70 days 3gb data daily offer
      70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...
    • this expensive car has become expensive
      ਮਹਿੰਗੀ ਹੋ ਗਈ ਇਹ ਧਾਕੜ ਕਾਰ ! 50 ਹਜ਼ਾਰ ਤੱਕ ਚੜ੍ਹ ਗਈਆਂ ਕੀਮਤਾਂ, ਗਾਹਕਾਂ ਨੂੰ...
    • fastag will be blacklisted
      FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼
    • enjoy the ac to your heart s content
      ਰੱਜ ਕੇ ਲਓ AC ਦਾ ਆਨੰਦ! ਸਰਕਾਰ ਦੇਵੇਗੀ 60 ਫੀਸਦ ਸਬਸਿਡੀ, ਜਾਣੋ ਕਿਵੇਂ
    • you will now get rid of youtube shorts forever
      YouTube Shorts ਤੋਂ ਹੁਣ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ
    • are planning to buy an ev read this first changed the rules
      ਨਵੀਂ EV ਖਰੀਦਣ ਦਾ ਬਣਾ ਰਹੇ ਹੋ Plan ਤਾਂ ਪੜ੍ਹ ਲਓ ਇਹ ਖ਼ਬਰ ! ਜਾਰੀ ਹੋਏ ਸਖ਼ਤ...
    • vivo launches a powerful phone with a powerful battery
      Vivo ਨੇ 9020mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤਾ ਧਾਕੜ Phone ! ਜਾਣੋ ਕੀਮਤ...
    • the story of spam messages will end
      Spam messages ਦਾ ਕਿੱਸਾ ਹੋਵੇਗਾ ਖ਼ਤਮ! ਆ ਗਿਆ WhatsApp ਦਾ ਸ਼ਾਨਦਾਰ ਫੀਚਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +