Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 21, 2025

    2:08:51 PM

  • nationwide internet blackout

    ਹੁਣ ਦੇਸ਼ ਭਰ 'ਚ internet blackout!

  • air india officials

    Breaking News ; ਅਹਿਮਦਾਬਾਦ ਪਲੇਨ ਕ੍ਰੈਸ਼ ਮਗਰੋਂ...

  • pant creates history breaks dhoni s great record

    ਪੰਤ ਨੇ ਰਚਿਆ ਇਤਿਹਾਸ, ਤੋੜਿਆ ਧੋਨੀ ਦਾ ਮਹਾਰਿਕਾਰਡ,...

  • large scale action against defaulters has begun

    Punjab 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • 128 GB ਵੇਰੀਅੰਟ 'ਚ ਵੀ ਮਿਲੇਗਾ LeEco Le Max 2

GADGETS News Punjabi(ਗੈਜੇਟ)

128 GB ਵੇਰੀਅੰਟ 'ਚ ਵੀ ਮਿਲੇਗਾ LeEco Le Max 2

  • Updated: 01 Jul, 2016 03:41 PM
ਜਲੰਧਰ
leeco le max 2 smartphones quick charging technology
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ LeEco ਨੇ ਹਾਲ ਹੀ 'ਚ ਆਪਣੇ ਸਮਾਰਟਫੋਨ Le2 ਅੇਤ Le max2 ਭਾਰਤ 'ਚ ਲਾਂਚ ਕੀਤੇ ਹਨ। ਸ਼ੰਘਾਈ 'ਚ ਹੋ ਰਹੇ MWC ਇਵੈਂਟ 'ਚ ਕੰਪਨੀ ਨੇ Le max2 ਸਮਾਰਟਫੋਨ ਦਾ 128 ਜੀ.ਬੀ. ਵੇਰੀਅੰਟ ਵੀ ਪੇਸ਼ ਕੀਤਾ ਹੈ। ਆਪਣੇ ਦੋਵੇਂ ਨਵੇਂ ਸਮਾਰਟਫੋਨ Le 2 ਅਤੇ Le max2 ਦੀ 61,000 ਤੋਂ ਜ਼ਿਆਦਾ ਸੇਲਸ ਆਰਡਰ ਹਾਸਿਲ ਕਰਕੇ ਆਪਣੇ ਫਲੈਸ਼ ਸੇਲ ਕੈਂਪੇਨ ਨਾਲ ਕੰਪਨੀ ਨੇ 78.6 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ 8 ਦਿਨਾਂ 'ਚ 6 ਲੱਖ ਤੋਂ ਜ਼ਿਆਦਾ ਪ੍ਰੀ-ਬੁਕਿੰਗ ਕੀਤੀ ਹੈ।
LeEco ਨੇ Le2, Le max2 ਅਤੇ Le2 Pro ਸਮਾਰਟਫੋਨ ਲਈ ਨਵਾਂ ਫੋਰਸ ਗੋਲਡ ਕਲਰ ਵੇਰੀਅੰਟ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ LeEco ਸਮਾਰਟਫੋਨ ਸਿਲਵਰ, ਰੋਜ਼ ਗੋਲਡ ਅਤੇ ਗ੍ਰੇ ਕਲਰ ਵੇਰੀਅੰਟ 'ਚ ਮੁਹੱਈਆ ਸਨ। ਇਸ ਤੋਂ ਇਲਾਵਾ, ਲੇ ਮੈਕਸ 2 ਹੁਣ 128 ਜੀ.ਬੀ. ਸਟੋਰੇਜ਼ ਵੇਰੀਅੰਟ 'ਚ ਮਿਲੇਗਾ ਅਤੇ ਇਸ ਵਿਚ 6ਜੀ.ਬੀ. ਰੈਮ ਹੈ। ਲੇ ਮੈਕਸ 2 ਦੇ ਇਸ ਵੇਰੀਅੰਟ ਨੂੰ ਚੀਨ ਦੇ ਬਾਜ਼ਾਰ 'ਚ ਦੂਜੇ ਸਮਾਰਟਫੋਨਸ ਨੂੰ ਟੱਕਰ ਦੇਣ ਦੇ ਇਰਾਦੇ ਨਾਲ ਪੇਸ਼ ਕੀਤਾ ਗਿਆ ਹੈ। 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ਼ ਵੇਰੀਅੰਟ ਵਾਲੇ ਲੇ ਮੈਕਸ 2 ਦੀ ਕੀਮਤ 2,799 ਚੀਨੀ ਯੁਆਨ (ਕਰੀਬ 28,500 ਰੁਪਏ) ਰੱਖੀ ਗਈ ਹੈ।
LeEco Le2 ਦੇ ਬਿਹਤਰੀਨ ਫੀਚਰਸ-
Le 2 'ਚ 5.5-ਇੰਚ ਦੀ ਫੁੱਲ ਐੱਚ.ਡੀ. ਡਿਸਪਲੇ ਸਕ੍ਰੀਨ ਹੈ ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਇਸ ਫੋਨ 'ਚ 2.3 ਗੀਗਾਹਰਟਜ਼ ਦਾ ਡੇਕਾ-ਕੋਰ ਮੀਡੀਆਟੈੱਕ ਹੀਲਿਓ ਐਕਸ 20 ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਇਸ ਵਿਚ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਸਮੇਤ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਇਨਬਿਲਟ ਸਟੋਰੇਜ਼ 32 ਜੀ.ਬੀ. ਹੈ। ਫੋਨ 'ਚ 3000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਹੈ।
LeEco Le Max2 ਦੇ ਬਿਹਤਰੀਨ ਫੀਚਰਸ-
Le max2 'ਚ 5.7-ਇੰਚ ਦੀ QHD ਡਿਸਪਲੇ ਸਕ੍ਰੀਨ ਹੈ ਜਿਸ ਦਾ ਰੈਜ਼ੋਲਿਊਸ਼ਨ 1440x2560 ਪਿਕਸਲ ਹੈ। ਇਸ ਵਿਚ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਨਾਲ ਹੀ ਇਸ ਵਿਚ 6 ਜੀ.ਬੀ. ਰੈਮ ਹੈ। Le max2 'ਚ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਸਮੇਤ 21 ਮੈਗਾਪਿਕਸਲ ਸੋਨੀ ਸੈਂਸਰ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਇਸ ਵਿਚ 64 ਜੀ.ਬੀ. ਦੀ ਇਨਬਿਲਟ ਸਟੋਰੇਜ਼ ਹੈ। ਫੋਨ ਨੂੰ ਪਾਵਰ ਦੇਣ ਲਈ 3100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਵਾਲਕਾਮ ਕੁਇੱਕ ਚਾਰਜਿੰਗ 3.0 ਟੈਕਨਾਲੋਜੀ ਨੂੰ ਸਪੋਰਟ ਕਰੇਗੀ।

  • ਚੀਨ
  • ਸਮਾਰਟਫੋਨ
  • LeEco
  • Le max 2
  • smartphones

16MP ਸੈਲਫੀ ਕੈਮਰੇ ਦੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ

NEXT STORY

Stories You May Like

  • police arrest 2 accused on gambling charges
    ਜੂਆ ਖਿਡਾਉਣ ਦੇ ਦੋਸ਼ ’ਚ ਪੁਲਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, 3 ਫਰਾਰ
  • bloody clash between 2 groups
    2 ਧੜਿਆਂ ਵਿਚਾਲੇ ਖੂਨੀ ਝੜਪ, ਇਕ-ਦੂਜੇ ਦੇ ਘਰਾਂ ਨੂੰ ਲਾਈ ਅੱਗ, 54 ਲੋਕਾਂ 'ਤੇ ਕੇਸ ਦਰਜ
  • police arrest 2 drug smugglers including ice drug
    ਪੁਲਸ ਨੇ ਆਈਸ ਡਰੱਗ ਸਮੇਤ 2 ਨਸ਼ਾ ਸਮੱਗਲਰ ਦਬੋਚੇ
  • fazilka police arrest 2 drug smugglers with heroin
    ਫਾਜ਼ਿਲਕਾ ਪੁਲਸ ਵਲੋਂ 2 ਨਸ਼ਾ ਤਸਕਰਾਂ ਨੂੰ ਹੈਰੋਇਨ ਸਣੇ ਕੀਤਾ ਗਿਆ ਗ੍ਰਿਫ਼ਤਾਰ
  • power supply will be cut off for 2 days
    ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ
  • ajay devgn returns son of sardaar 2 announces release date
    ਜਾਰੀ ਹੋਇਆ 'ਸਨ ਆਫ ਸਰਦਾਰ 2' ਦਾ ਪਹਿਲਾ ਪੋਸਟਰ
  • film kesari chapter 2 will stream on jiohotstar from june 13
    ਇਸ ਦਿਨ ਜੀਓਹੌਟਸਟਾਰ 'ਤੇ ਸਟ੍ਰੀਮ ਹੋਵੇਗੀ ਫਿਲਮ 'ਕੇਸਰੀ ਚੈਪਟਰ 2'
  • kesari chapter 2  inspiring journey  ananya pandey
    'ਕੇਸਰੀ ਚੈਪਟਰ 2' ਦਾ ਹਿੱਸਾ ਬਣਨਾ ਇੱਕ ਬਹੁਤ ਹੀ ਪ੍ਰੇਰਨਾਦਾਇਕ ਯਾਤਰਾ ਰਹੀ ਹੈ: ਅਨੰਨਿਆ ਪਾਂਡੇ
  • jalandhar residents celebrated international yoga day
    ਜਲੰਧਰ 'ਚ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ, ਮਨੋਰੰਜਨ ਕਾਲੀਆ ਨੇ ਵੀ ਕੀਤਾ ਯੋਗ
  • major accident involving crpf jawan
    Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ...
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ...
  • punjab government employees
    ਅਫ਼ਸਰਾਂ ਨੂੰ ਵਿਦੇਸ਼ ਦਾ ਟੂਰ ਕਰਵਾਏਗੀ ਪੰਜਾਬ ਸਰਕਾਰ! ਇਸ ਵਿਭਾਗ ਲਈ ਜਾਰੀ ਹੋਏ...
  • operation seal in punjab
    ਪੰਜਾਬ ਦੀਆਂ ਸਰਹੱਦਾਂ ਸੀਲ! ਨਾਕਿਆਂ 'ਤੇ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ
  • punjab weather update
    ਪੰਜਾਬ 'ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ! ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ...
  • another by election in punjab
    ਪੰਜਾਬ 'ਚ ਇਕ ਹੋਰ ਜ਼ਿਮਨੀ ਚੋਣ ਦੀ ਤਿਆਰੀ! ਜਾਰੀ ਹੋ ਗਏ ਨਿਰਦੇਸ਼
  • jalandhar police solve suchi village murder case
    ਜਲੰਧਰ : ਪੁਲਸ ਨੇ ਸੁਲਝਾਇਆ ਸੁੱਚੀ ਪਿੰਡ ਕਤਲ ਕੇਸ, ਚਾਰ ਦੋਸ਼ੀਆਂ ਨੂੰ ਕੀਤਾ...
Trending
Ek Nazar
yoga day celebrations in china

ਚੀਨ 'ਚ ਹਜ਼ਾਰਾਂ ਲੋਕ ਯੋਗ ਦਿਵਸ ਸਮਾਰੋਹ 'ਚ ਹੋਏ ਸ਼ਾਮਲ

pakistani minister threatens to dissolve provincial assembly

ਪਾਕਿਸਤਾਨੀ ਮੰਤਰੀ ਨੇ ਸੂਬਾਈ ਅਸੈਂਬਲੀ ਭੰਗ ਕਰਨ ਦੀ ਦਿੱਤੀ ਚੇਤਾਵਨੀ

for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

akali dal big statement on jammu kashmir s refusal to provide water to punjab

ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ...

farmer leader dies in tragic road accident

ਪੰਜਾਬ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਕਿਸਾਨ ਆਗੂ ਦੀ ਮੌਤ

pak police rescue three hindu sisters

ਪਾਕਿਸਤਾਨ 'ਚ ਬਚਾਈਆਂ ਗਈਆਂ ਤਿੰਨ ਹਿੰਦੂ ਭੈਣਾਂ, ਕਰਾਇਆ ਸੀ ਜ਼ਬਰੀ ਧਰਮ ਪਰਿਵਰਤਨ

meteorological department has made a big forecast for 5 days

ਪੰਜਾਬ 'ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ...

another case of measles  alert issued

ਸ਼ਹਿਰ 'ਚ ਖਸਰੇ ਦਾ ਇੱਕ ਹੋਰ ਮਾਮਲਾ, ਚੇਤਾਵਨੀ ਜਾਰੀ

pm luxon discusses trade with xi jinping

ਨਿਊਜ਼ੀਲੈਂਡ ਦੇ PM ਲਕਸਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਪਾਰ 'ਤੇ...

85 chinese nationals deported

85 ਚੀਨੀ ਨਾਗਰਿਕਾਂ ਨੂੰ ਦਿੱਤਾ ਗਿਆ ਦੇਸ਼ ਨਿਕਾਲਾ

pakistan imported railway bogies from china

ਪਾਕਿਸਤਾਨ ਨੇ ਚੀਨ ਤੋਂ 149 ਮਿਲੀਅਨ ਡਾਲਰ ਦੀਆਂ ਰੇਲਵੇ ਬੋਗੀਆਂ ਕੀਤੀਆਂ ਦਰਾਮਦ

doctor slapped woman in jalandhar

ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ...

australia suspends embassy ops in iran

ਆਸਟ੍ਰੇਲੀਆ ਨੇ ਈਰਾਨ 'ਚ ਦੂਤਘਰ ਕੀਤਾ ਬੰਦ, ਅਧਿਕਾਰੀਆਂ ਨੂੰ ਤਹਿਰਾਨ ਛੱਡਣ ਦਾ...

indian gujarati man sentenced to prison in us

ਅਮਰੀਕਾ 'ਚ ਭਾਰਤੀ-ਗੁਜਰਾਤੀ ਵਿਅਕਤੀ ਨੂੰ ਟੈਕਸ ਚੋਰੀ ਮਾਮਲੇ 'ਚ ਕੈਦ ਦੀ ਸਜ਼ਾ

major action can be taken against 3 senior officials

Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3 ਵੱਡੇ ਅਧਿਕਾਰੀਆਂ ’ਤੇ ਲਟਕੀ...

big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਗੈਜੇਟ ਦੀਆਂ ਖਬਰਾਂ
    • be careful when downloading play store apps
      Play Store ਤੋਂ Apps ਨੂੰ Downloads ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!
    • mercedes benz customers the company has recalled these s
      Mercedes-benz ਦੇ ਗਾਹਕਾਂ ਲਈ ਵੱਡੀ ਖ਼ਬਰ, ਕੰਪਨੀ ਨੇ ਇਨ੍ਹਾਂ ਮਾਡਲਾਂ ਨੂੰ...
    • the iphone will change everything
      iPhone : ਬਦਲ ਜਾਵੇਗਾ ਸਭ ਕੁਝ! ਹੁਣ ਮਿਲੇਗੀ New Look ਤੇ Updated ਕੈਮਰੇ
    • youtube creators   fun
      YouTube Creators ਦੀਆਂ ਲੱਗੀਆਂ ਮੌਜਾਂ! ਹੁਣ ਆਸਾਨ ਤਰੀਕੇ ਨਾਲ ਬਣਾ ਸਕੋਗੇ...
    • bsnl launches 5g service
      BSNL ਨੇ ਲਾਂਚ ਕੀਤੀ 5G Service! ਬਿਨਾਂ SIM ਚੱਲੇਗਾ ਧੜਾਧੜ ਇੰਟਰਨੈਟ, ਜਾਣੋ...
    • google users fun
      Google Users ਦੀਆਂ ਲੱਗੀਆਂ ਮੌਜਾਂ! ਮਿਲਣ ਜਾ ਰਿਹਾ ਇਹ ਧਾਕੜ Features
    • you will get rid of unnecessary charges of upi
      UPI ਦੇ ਬੇਫਿਜ਼ੂਲ Charge ਤੋਂ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ
    • thinnest foldable phone coming on july 2
      2 ਜੁਲਾਈ ਨੂੰ ਆ ਰਿਹਾ ਸਭ ਤੋਂ ਪਤਲਾ ਫੋਲਡੇਬਲ ਫੋਨ, ਸੈਮਸੰਗ ਦੇ ਇਸ ਮਾਡਲ ਨੂੰ...
    • when is the folding iphone being launched
      Folding iPhone ਕਦੋਂ ਹੋ ਰਿਹਾ ਲਾਂਚ? ਸਾਹਮਣੇ ਆਈ ਜਾਣਕਾਰੀ, ਕੀਮਤ ਜਾਣ ਉਡ...
    • google is using youtube videos to train its ai video generator
      Google ਆਪਣੇ AI ਵੀਡੀਓ ਜਨਰੇਟਰ ਨੂੰ Train ਕਰਨ ਲਈ ਵਰਤ ਰਿਹੈ Youtube ਦੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +