ਜਲੰਧਰ- ਇਸ ਸਾਲ ਫਰਵਰੀ 'ਚ ਲਿਨੋਵੋ ਨੇ ਦੋ 8-ਇੰਚ ਅਤੇ ਦੋ 10-ਇੰਚ ਦੇ ਟੈਬਲੇਟ ਪੇਸ਼ ਕੀਤੇ ਸਨ। ਉਥੇ ਹੀ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲਿਨੋਵੋ ਜਲਦੀ ਹੀ ਆਪਣੇ ਨਵੇਂ ਟੈਬਲੇਟ ਨੂੰ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਬੈਂਚਮਾਰਕਿੰਗ ਵੈੱਬਸਾਈਟ GFXBench ਤੋਂ ਸਾਹਮਣੇ ਆਈ ਹੈ, ਜਿਥੇ ਨਵੇਂ ਟੈਬਲੇਟ ਨੂੰ TB-X804 ਨਾਂ ਨਾਲ ਲਿਸਟ ਕੀਤਾ ਗਿਆ ਹੈ। ਇਸ ਲਿਸਟਿੰਗ 'ਚ ਟੈਬਲੇਟ ਦੇ ਕਈ ਫੀਚਰਸ ਦਾ ਵੀ ਖੁਲਾਸਾ ਹੋਇਆ ਹੈ।
Lenovo TB-X804 ਦੇ ਫੀਚਰਸ
ਡਿਸਪਲੇਅ - 10-ਇੰਚ (1920x1200 ਪਿਕਸਲ)
ਪ੍ਰੋਸੈਸਰ - 2.0GHz ਆਕਾਟ-ਕੋਰ ਪ੍ਰੋਸੈਸਰ
ਰੈਮ - 4 ਜੀ.ਬੀ.
ਮੈਮਰੀ - 64 ਜੀ.ਬੀ.
ਕੈਮਰਾ - 8MP ਰਿਅਰ ਅਤੇ 5MP ਫਰੰਟ
ਓ.ਐੱਸ. - ਐਂਡਰਾਇਡ 7.1.1 ਨੂਗਟ
ਕੁਨੈਕਟੀਵਿਟੀ - ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ.
ਸੈਮਸੰਗ ਦੇ ਇਸ ਫਲੈਗਸ਼ਿਪ ਫਲਿਪ ਫੋਨ ਦੀਆਂ ਲਾਈਵ ਤਸਵੀਰਾਂ ਹੋਈਆਂ ਲੀਕ,iris Scanner ਹੋਣ ਦੀ ਉਮੀਦ
NEXT STORY