ਜਲੰਧਰ— ਚਾਇਨਾ ਆਧਾਰਿਤ ਇੰਟਰਨੈਟ ਸਮੂਹ LeTV ਨੇ ਬੁੱਧਵਾਰ ਨੂੰ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ (35S) 2016 'ਚ ਦੁਨੀਆ ਦਾ ਸਭ ਤੋਂ ਪਤਲਾ ਟੀ.ਵੀ Super 4 Max65 blade ਪੇਸ਼ ਕੀਤਾ। ਲਾਸ ਵੇਗਾਸ 'ਚ ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਟੈਕ ਇਵੈਂਟ 'ਚ LetV ਨੇ ਕੱਲ੍ਹ ਸਨੈਪਡ੍ਰੈਗਨ 820 ਚਿਪਸੈੱਟ ਵਾਲਾ ਪਹਿਲਾ ਸਮਾਰਟਫੋਨ ਪੇਸ਼ ਕੀਤਾ ਸੀ।
Super 4 Max65 blade 3.9 ਐਮ. ਐਸ ਪਤਲਾ ਹੈ ਅਤੇ ਕੰਪਨੀ ਦੇ ਮੁਤਾਬਕ ਇਹ ਟੀ.ਵੀ ਦੋ ਸਿੱਕਿਆਂ ਦੇ ਬਰਾਬਰ ਹੈ। ਇਹ ਕੰਪਨੀ ਦੀ ਟੀ.ਵੀ ਸੀਰੀਜ਼ ਦੀ ਦੂਸਰੀ ਚੈਨ ਦਾ ਪਹਿਲਾ ਟੀ.ਵੀ ਹੈ। Super 4 Max70 70 ਇੰਚ ਦਾ ਅਤੇ 65 ਇੰਚ ਦਾ Super 4 Max 65 curved ਟੀ.ਵੀ 2 ਹਫ਼ਤੇ ਬਾਅਦ ਬੀਜਿੰਗ ਲਾਂਚ ਕੀਤਾ ਜਾਵੇਗਾ।
ਸਸਤੀ ਇਲੈਕਟ੍ਰਿਕ ਕਾਰ ਦੇ ਰੂਪ 'ਚ ਚੰਗਾ ਵਿਕਲਪ ਹੋ ਸਕਦੀ ਹੈ Bolt
NEXT STORY