Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 31, 2025

    12:03:37 PM

  • there is a rush to buy gold in countries around the world

    ਦੁਨੀਆ ਭਰ ਦੇ ਦੇਸ਼ਾਂ 'ਚ ਸੋਨਾ ਖਰੀਦਣ ਦੀ ਲੱਗੀ...

  • de ath of a young man in england

    ਵਿਦੇਸ਼ੀ ਧਰਤੀ ਨੇ ਖੋਹ ਲਿਆ ਮਾਪਿਆਂ ਦਾ...

  • leaked audio of mla raman arora s conversation with shopkeeper

    MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ...

  • modi g7 summit sikh groups

    ਕੈਨੇਡਾ 'ਚ ਸਿੱਖ ਸੰਗਠਨਾਂ ਦਾ ਭਾਰਤ ਵਿਰੋਧੀ ਏਜੰਡਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • LG ਦੇ ਇਨ੍ਹਾਂ ਨਵੇਂ ਸਮਾਰਟਫੋਨਜ਼ ਤੋਂ ਉਠਿਆ ਪਰਦਾ, ਮਿਲੇਗਾ ਟ੍ਰਿਪਲ ਰੀਅਰ ਕੈਮਰਾ

GADGETS News Punjabi(ਗੈਜੇਟ)

LG ਦੇ ਇਨ੍ਹਾਂ ਨਵੇਂ ਸਮਾਰਟਫੋਨਜ਼ ਤੋਂ ਉਠਿਆ ਪਰਦਾ, ਮਿਲੇਗਾ ਟ੍ਰਿਪਲ ਰੀਅਰ ਕੈਮਰਾ

  • Updated: 20 Feb, 2019 01:44 PM
Gadgets
lg q60 lg k50 lg k40 will be on display at mwc 2019
  • Share
    • Facebook
    • Tumblr
    • Linkedin
    • Twitter
  • Comment

PunjabKesariਗੈਜੇਟ ਡੈਸਕ- ਬਾਰਸਿਲੋਨਾ 'ਚ ਆਯੋਜਿਤ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ 2019 'ਚ ਐੱਲ ਜੀ ਘੱਟ ਤੋਂ ਘੱਟ ਤਿੰਨ ਮਿਡ-ਰੇਂਜ ਸਮਾਰਟਫੋਨ ਤੋਂ ਪਰਦਾ ਉਠਾਵੇਗੀ। ਕੰਪਨੀ ਦੀ ਐੱਲ ਜੀ Q60 ,ਐੱਲ ਜੀ K50 ਅਤੇ ਐੱਲ ਜੀ K40 ਨੂੰ ਲਾਂਚ ਕਰਨ ਦੀ ਯੋਜਨਾ ਹੈ। ਇਨ੍ਹਾਂ 'ਚੋਂ ਐੱਲ ਜੀ Q60 ਸਭ ਤੋਂ ਪ੍ਰੀਮੀਅਮ ਹੈ। ਭਲੇ ਹੀ ਤਿੰਨਾਂ ਫੋਨਜ਼ ਤੋਂ ਮੋਬਾਇਲ ਵਰਲਡ ਕਾਂਗਰਸ 2019 'ਚ ਪਰਦਾ ਚੁੱਕਿਆ ਜਾਵੇਗਾ। ਪਰ ਐੱਲ ਜੀ Q60, ਐੱਲ ਜੀ K50 ਤੇ ਐੱਲ ਜੀ K40 ਦੀ ਕੀਮਤ ਤੇ ਉਪਲੱਬਧਤਾ ਦਾ ਐਲਾਨ ਮਾਰਕੀਟ 'ਤੇ ਨਿਰਭਰ ਕਰੇਗਾ। ਕੰਪਨੀ ਨੇ ਦੱਸਿਆ ਹੈ ਕਿ ਇਹ ਤਿੰਨੋਂ ਹੀ ਫੋਨ ਏ. ਆਈ ਕੈਮ ਫੀਚਰ ਨਾਲ ਲੈਸ ਹਨ। ਇਸ ਤੋਂ ਇਲਾਵਾ ਗੂਗਲ ਅਸਿਸਟੇਂਟ ਨੂੰ ਐਕਟਿਵ ਕਰਨ ਲਈ ਫੋਨ 'ਚ ਵੱਖ-ਵੱਖ ਬਟਨ ਹਨ ਤੇ ਇਹ 4“S:X34 ਸਰਾਊਂਡ ਸਾਊਂਡ ਨੂੰ ਸਪੋਰਟ ਕਰਦੇ ਹਨ। 

ਐੱਲ ਜੀ Q60 ਸਪੈਸੀਫਿਕੇਸ਼ਨ
ਐੱਲ. ਜੀ ਕਿਊ60 'ਚ 6.26 ਇੰਚ ਦੀ ਐੱਚ. ਡੀ+ ਡਿਸਪਲੇਅ ਹੈ। ਇਹ 19:9 ਆਸਪੈਕਟ ਰੇਸ਼ਿਓ ਵਾਲਾ ਹੈ ਤੇ ਵਾਟਰਡਰਾਪ ਨੌਚ ਦੇ ਨਾਲ ਆਉਂਦਾ ਹੈ। ਫੋਨ 'ਚ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦਿੱਤੇ ਗਏ ਹਨ। ਇਨਬਿਲਟ ਸਟੋਰੇਜ 64 ਜੀ.ਬੀ. ਹੈ ਤੇ ਜ਼ਰੂਰਤ ਪੈਣ 'ਤੇ 2 ਟੀ.ਬੀ ਤੱਕ ਦਾ ਮਾਈਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰਨਾ ਸੰਭਵ ਹੈ। LG Q60 'ਚ ਪਿਛਲੇ ਹਿੱਸੇ 'ਤੇ ਤਿੰਨ ਕੈਮਰੇ ਹਨ।  ਇਕ 16 ਮੈਗਾਪਿਕਸਲ ਦਾ ਸੈਂਸਰ ਹੈ ਜੋ ਪੀ. ਡੀ. ਏ. ਐਫ ਨਾਲ ਲੈਸ ਹੈ। ਇਸ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ ਤੇ 5 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਸੈਂਸਰ। ਫੋਨ 'ਚ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 3,500 ਐੱਮ. ਏ. ਐੱਚ ਦੀ ਹੈ ਤੇ ਇਸ ਦਾ ਡਾਇਮੇਂਸ਼ਨ 161.3x77x8.7 ਮਿਲੀਮੀਟਰ ਹੈ। ਫੋਨ 'ਚ ਰੀਅਰ ਫਿੰਗਰਪ੍ਰਿੰਟ ਸੈਂਸਰ ਹੈ।PunjabKesari 

ਐੱਲ ਜੀ K50 ਸਪੈਸੀਫਿਕੇਸ਼ਨ
ਐੱਲ. ਜੀ ਕੇ50 'ਚ 6.26 ਇੰਚ ਦੀ ਐੱਚ. ਡੀ+ ਫੁਲਵਿਜਨ ਡਿਸਪਲੇਅ ਹੈ, 19:9 ਆਸਪੈਕਟ ਰੇਸ਼ਿਓ ਤੇ ਵਾਟਰਡਰਾਪ ਨੌਚ ਦੇ ਨਾਲ। ਇਸ 'ਚ 2 ਗੀਗਾਹਰਟਜ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ.ਬੀ ਹੈ ਤੇ ਜ਼ਰੂਰਤ ਪੈਣ 'ਤੇ 2 ਟੀਬੀ ਤੱਕ ਦਾ ਐੱਸ ਡੀ ਕਾਰਡ ਇਸਤੇਮਾਲ ਕਰਣਾ ਸੰਭਵ ਹੈ। ਐੱਲ ਜੀ K50 ਡਿਊਲ ਰੀਅਰ ਕੈਮਰਾ ਸੈਟਅਪ ਦੇ ਨਾਲ ਆਉਂਦਾ ਹੈ। ਇਸ 'ਚ ਫੇਜ ਡਿਟੈਕਸ਼ਨ ਆਟੋ ਫੋਕਸ ਨਾਲ ਲੈਸ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ ਤੇ ਇਸ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ ਦਾ ਸੈਲਫੀ ਸੈਂਸਰ ਹੈ। ਬੈਟਰੀ 3,500 ਐੱਮ. ਏ. ਐੱਚ ਦੀ ਹੈ। ਐੱਲ. ਜੀ ਦੇ50 ਦਾ ਡਾਇਮੇਂਸ਼ਨ ਐੱਲ ਜੀ Q60 ਵਾਲਾ ਹੀ ਹੈ। ਇਸ 'ਚ ਵੀ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਹੈ।PunjabKesari 

ਐੱਲ ਜੀ K40 ਸਪੈਸੀਫਿਕੇਸ਼ਨ
ਐੱਲ. ਜੀ ਕੇ40 'ਚ 18:9 ਆਸਪੈਕਟ ਰੇਸ਼ਿਓ ਵਾਲਾ 5.7 ਇੰਚ ਦਾ ਐੱਚ. ਡੀ+ ਫੁਲਵਿਜ਼ਨ ਡਿਸਪਲੇਅ ਹੈ। 2 ਗੀਗਾਹਰਟਜ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 2 ਜੀ. ਬੀ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ. ਬੀ ਹੈ ਤੇ ਜ਼ਰੂਰਤ ਪੈਣ 'ਤੇ 2 ਟੀ. ਬੀ ਤੱਕ ਦਾ ਐੱਸ ਡੀ ਕਾਰਡ ਇਸਤੇਮਾਲ ਕਰਣਾ ਸੰਭਵ ਹੈ। ਫੋਨ 'ਚ ਪਿਛਲੇ ਹਿੱਸੇ 'ਤੇ ਫੇਜ਼ ਡਿਟੈਕਸ਼ਨ ਆਟੋਫੋਕਸ ਨਾਲ ਲੈਸ 16 ਮੈਗਾਪਿਕਸਲ ਦਾ ਕੈਮਰਾ ਹੈ। ਐੱਲ. ਈ. ਡੀ ਫਲੈਸ਼ ਸਪੋਰਟ ਦੇ ਨਾਲ 8 ਮੈਗਾਪਿਕਸਲ ਦਾ ਸੈਲਫੀ ਸੈਂਸਰ ਦਿੱਤਾ ਗਿਆ ਹੈ। ਐੱਲ ਜੀ K40 ਦੀ ਬੈਟਰੀ 3,000 ਐੱਮ. ਏ. ਐੱਚ ਦੀ ਹੈ। ਇਸ ਦਾ ਡਾਇਮੇਂਸ਼ਨ 153.0x71.9x8.3 ਮਿਲੀਮੀਟਰ ਹੈ। ਇਸ ਫੋਨ 'ਚ ਵੀ ਰੀਅਰ ਫਿੰਗਰਪ੍ਰਿੰਟ ਸੈਂਸਰ ਹੈ।

8f3585as

  • LG Q60
  • LG K50
  • LG K40
  • display at MWC 2019
  • ਐੱਲ ਜੀ
  • ਐੱਲ ਜੀ Q60
  • ਐੱਲ ਜੀ K50
  • ਐੱਲ ਜੀ K40

ਨਵੀਂ ਮਹਿੰਦਰਾ XUV300 ਆਟੋਮੈਟਿਕ ਪਹਿਲੀ ਵਾਰ ਟੈਸਟਿੰਗ ਦੌਰਾਨ ਆਈ ਨਜ਼ਰ

NEXT STORY

Stories You May Like

  • lg launches wi fi convertible refrigerator
    LG ਨੇ ਲਾਂਚ ਕੀਤਾ Wi-Fi ਕਨਵਰਟੀਬਲ ਰੈਫ੍ਰਿਜਰੇਟਰ, ਜਾਣੋ ਕੀ ਹੈ ਇਸ ਦੀ ਖਾਸੀਅਤ
  • lg sinha s big step for terrorism victims
    ਅੱਤਵਾਦ ਪੀੜਤਾਂ ਲਈ LG ਸਿਨਹਾ ਦਾ ਵੱਡਾ ਕਦਮ, ਐਕਸ-ਗ੍ਰੇਸ਼ੀਆ 'ਚ ਕੀਤਾ ਭਾਰੀ ਵਾਧਾ
  • lg manoj sinha reviewed the security preparations
    LG ਮਨੋਜ ਸਿਨਹਾ ਨੇ ਅਮਰਨਾਥ ਯਾਤਰਾ ਦੀਆਂ ਸੁਰੱਖਿਆ ਤਿਆਰੀਆਂ ਲਿਆ ਜਾਇਜ਼ਾ, ਦਿੱਤੇ ਸਖ਼ਤ ਨਿਰਦੇਸ਼
  • airtel launches 3 new ott recharge plans
    Airtel ਨੇ ਲਾਂਚ ਕੀਤੇ 3 ਨਵੇਂ ਪਲਾਨ, ਅਨਲਿਮਟਿਡ ਡਾਟਾ ਨਾਲ ਮਿਲੇਗਾ 25 ਤੋਂ ਵੱਧ OTT ਦਾ ਫਾਇਦਾ
  • hese people will not get free ration
    ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਜਲਦੀ ਕੱਟਿਆ ਜਾਵੇਗਾ ਨਾਮ
  • new orders issued before summer vacations in punjab schools
    ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਨਵੇਂ ਹੁਕਮ ਜਾਰੀ, ਜ਼ਰੂਰ ਪੜ੍ਹਨ ਮਾਪੇ
  • epfo makes 5 major changes  account holders must know new rules
    EPFO ਨੇ ਕੀਤੇ 5 ਵੱਡੇ ਬਦਲਾਅ, ਖ਼ਾਤਾਧਾਰਕਾਂ ਲਈ ਜਾਣਨਾ ਹੈ ਜ਼ਰੂਰੀ ਇਨ੍ਹਾਂ ਨਵੇਂ ਨਿਯਮਾਂ ਬਾਰੇ
  • pak   spy   jyoti malhotra received training from isi
    PAK 'ਜਾਸੂਸ' ਜੋਤੀ ਮਲਹੋਤਰਾ ਨੂੰ ISI ਤੋਂ ਮਿਲੀ ਸੀ ਟ੍ਰੇਨਿੰਗ, Travel Vlog ਲਈ ਯੂਜ ਕਰਦੀ ਸੀ ਖ਼ਾਸ ਕੈਮਰਾ
  • leaked audio of mla raman arora s conversation with shopkeeper
    MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ
  • punjab s weather will change direction today
    ਪੰਜਾਬ ਦੇ ਮੌਸਮ ਦਾ ਅੱਜ ਬਦਲੇਗਾ ਰੁਖ, ਮੌਸਮ ਵਿਭਾਗ ਨੇ ਕੀਤਾ ਅਲਰਟ
  • mla raman arora s confidant mahesh makhija arrested by vigilance
    MLA ਰਮਨ ਅਰੋੜਾ ਦਾ ਰਾਜ਼ਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਹੋਣਗੇ...
  • channi did this work without the consent of warring and baghel
    ਜਦੋਂ ਰਾਜਾ ਵੜਿੰਗ ਤੇ ਬਘੇਲ ਦੀ ਸਹਿਮਤੀ ਤੋਂ ਬਿਨਾਂ ਹੀ ਚੰਨੀ ਨੇ ਕਰ 'ਤਾ ਆਹ...
  • danger sirens will sound in punjab today
    ਪੰਜਾਬ 'ਚ ਅੱਜ ਵੱਜਣਗੇ ਖ਼ਤਰੇ ਦੇ ਸਾਇਰਨ! ਜਾਣੋ ਕਿਹੜੇ ਜ਼ਿਲ੍ਹੇ 'ਚ ਕਿੰਨੇ ਵਜੇ...
  • vigilance bureau arrests police si for accepting rs 30 000 bribe
    30,000 ਰੁਪਏ ਰਿਸ਼ਵਤ ਲੈਂਦਾ ਸੀਆਈਏ ਸਟਾਫ ਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ
  • blackout and mock drill to be held in jalandhar
    ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ...
  • arrested municipal corporation inspector harpreet kaur on 2 day remand
    ਗ੍ਰਿਫ਼ਤਾਰ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ 2 ਦਿਨਾਂ ਦੇ ਰਿਮਾਂਡ 'ਤੇ,...
Trending
Ek Nazar
federal employees trump

ਟਰੰਪ ਨੂੰ ਝਟਕਾ, ਅਦਾਲਤ ਨੇ ਸੰਘੀ ਕਰਮਚਾਰੀਆਂ ਨੂੰ ਛਾਂਟਣ ਦੇ ਹੁਕਮ 'ਤੇ ਲਾਈ ਰੋਕ

punjab s weather will change direction today

ਪੰਜਾਬ ਦੇ ਮੌਸਮ ਦਾ ਅੱਜ ਬਦਲੇਗਾ ਰੁਖ, ਮੌਸਮ ਵਿਭਾਗ ਨੇ ਕੀਤਾ ਅਲਰਟ

balochistan army captures pakistan city

ਪਾਕਿ ਦੇ ਸੁਰਾਬ ਸ਼ਹਿਰ ’ਤੇ ਬਲੋਚਿਸਤਾਨੀ ਫੌਜ ਨੇ ਕੀਤਾ ਕਬਜ਼ਾ

important news for protein bar products

ਪ੍ਰੋਟੀਨ ਬਾਰ ਉਤਪਾਦਾਂ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

blackout and mock drill to be held in jalandhar

ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ...

vishal rana from garhshankar became a lieutenant in canada

ਗੜ੍ਹਸ਼ੰਕਰ ਦੇ ਨੌਜਵਾਨ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਲੈਫਟੀਨੈਂਟ ਬਣ ਪੰਜਾਬ...

major bank robbery in punjab

ਪੰਜਾਬ 'ਚ ਵੱਡੀ ਬੈਂਕ ਡਕੈਤੀ, ਦਿਨ-ਦਿਹਾੜੇ ਲੁੱਟਿਆ  HDFC ਬੈਂਕ

next 24 hours crucial for punjab danger alert raised 20 districts on alert

ਪੰਜਾਬ ਲਈ ਅਗਲੇ 24 ਘੰਟੇ ਅਹਿਮ! ਵਧੀ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ 'ਚ Alert

danger bells will ring mock drill in punjab tomorrow

ਭਲਕੇ ਵੱਜਣਗੇ ਪੰਜਾਬ 'ਚ ਖ਼ਤਰੇ ਦੇ ਘੁੱਗੂ! ਮੌਕ ਡਰਿੱਲ ਤੇ Blackout ਸਬੰਧੀ...

hrtc bus going to vrindavan attacked in punjab

ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ

pictures of sri harmandir sahib removed from the wall of a saudi arabian hotel

ਵੱਡੀ ਖ਼ਬਰ: ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਹਟਾਈਆਂ ਗਈਆਂ ਸ੍ਰੀ ਹਰਿਮੰਦਰ...

alert regarding storm and rain in punjab

ਪੰਜਾਬ 'ਚ ਤੂਫ਼ਾਨ ਤੇ ਮੀਂਹ ਨੂੰ ਲੈ ਕੇ ਅਲਰਟ, ਫੋਨ 'ਤੇ ਵੱਜਣ ਲੱਗੀਆਂ ਘੰਟੀਆਂ

the path of gurdaspur mukerian railway link project is clear

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

navy patrol plane crashes south korea

ਜਲ ਸੈਨਾ ਦਾ ਗਸ਼ਤੀ ਜਹਾਜ਼ ਹਾਦਸਾਗ੍ਰਸਤ, ਚਾਰ ਦੀ ਮੌਤ

fight between indian farm workers  italy

ਇਟਲੀ : ਭਾਰਤੀ ਖੇਤ ਮਜ਼ਦੂਰਾਂ ਵਿਚਾਲੇ ਵੱਡਾ ਝਗੜਾ; ਤਿੰਨ ਜ਼ਖਮੀ ਅਤੇ ਇੱਕ ਗੰਭੀਰ

two former ministers sentenced to jail

ਸ਼੍ਰੀਲੰਕਾ: ਭ੍ਰਿਸ਼ਟਾਚਾਰ ਮਾਮਲੇ 'ਚ ਦੋ ਸਾਬਕਾ ਮੰਤਰੀਆਂ ਨੂੰ ਕੈਦ ਦੀ ਸਜ਼ਾ

cricket tournament at veronanova concluded

ਵੇਰੋਲਾਨੋਵਾ ਵਿਖੇ ਕ੍ਰਿਕਟ ਟੂਰਨਾਮੈਂਟ ਸਫ਼ਲਤਾ ਪੂਰਵਕ ਸੰਪੰਨ

congress councilor under vigilance watch in mla raman arora corruption case

MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • jobs available in the revenue department
      ਮਾਲ ਵਿਭਾਗ 'ਚ ਨਿਕਲੀਆਂ ਨੌਕਰੀਆਂ, 12ਵੀਂ ਪਾਸ ਨੌਜਵਾਨ ਕਰ ਸਕਦੇ ਨੇ ਅਪਲਾਈ
    • toll plaza checking so much cash found in car
      ਟੋਲ ਪਲਾਜ਼ਾ 'ਤੇ ਚੈਕਿੰਗ ਦੌਰਾਨ ਕਾਰ 'ਚੋਂ ਮਿਲਿਆ ਇੰਨਾ ਕੈਸ਼, ਲਿਆਉਣੀ ਪੈ ਗਈ ਨੋਟ...
    • shraman health care ayurvedic physical illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ
    • sgpc delegation meeting with takht sri patna sahib management committee
      ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ...
    • virat hints at anushka after rcb reaches final
      ਬੱਸ ਇਕ ਹੋਰ... RCB ਦੇ ਫਾਈਨਲ 'ਚ ਪੁਹੰਚਣ 'ਤੇ ਵਿਰਾਟ ਨੇ ਕੀਤਾ ਅਨੁਸ਼ਕਾ ਨੂੰ...
    • lalu yadav approached delhi high court
      ਜ਼ਮੀਨ ਦੇ ਬਦਲੇ ਨੌਕਰੀ ‘ਘਪਲਾ’: ਲਾਲੂ ਯਾਦਵ ਨੇ CBI ਦੀ FIR ਨੂੰ ਹਾਈ ਕੋਰਟ 'ਚ...
    • ali and salman lead pakistan to a 37 run win over bangladesh
      ਅਲੀ ਅਤੇ ਸਲਮਾਨ ਨੇ ਪਾਕਿਸਤਾਨ ਨੂੰ ਬੰਗਲਾਦੇਸ਼ ’ਤੇ 37 ਦੌੜਾਂ ਦੀ ਦੁਆਈ ਜਿੱਤ
    • ipl qualifier  expect a thrilling encounter between gujarat and mumbai
      IPL ਕੁਆਲੀਫਾਇਰ : ਗੁਜਰਾਤ ਅਤੇ ਮੁੰਬਈ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ
    • donald trump gave a big blow to the company that produced the vaccine
      ਜਿਸ ਵੈਕਸੀਨ ਨੇ ਕੋਰੋਨਾ ਤੋਂ ਦਿਵਾਈ ਨਿਜਾਤ, ਉਸੇ ਕੰਪਨੀ ਨੂੰ ਡੋਨਾਲਡ ਟਰੰਪ ਨੇ...
    • pakistan will never compromise on water issue  pak army chief munir
      ਪਾਕਿਸਤਾਨ ਪਾਣੀ ਦੇ ਮੁੱਦੇ 'ਤੇ ਕਦੇ ਵੀ ਸਮਝੌਤਾ ਨਹੀਂ ਕਰੇਗਾ : ਪਾਕਿ ਫ਼ੌਜ ਮੁਖੀ...
    • how rich is diljit dosanjh tasted the most expensive coffee in london
      ਦਿਲਜੀਤ ਨੇ ਲੰਡਨ 'ਚ ਚੱਖਿਆ ਸਭ ਤੋਂ ਮਹਿੰਗੀ ਕੌਫੀ ਦਾ ਸੁਆਦ, ਇੰਨੀ ਹੈ 1 ਕੱਪ ਦੀ...
    • ਗੈਜੇਟ ਦੀਆਂ ਖਬਰਾਂ
    • the price of this smartphone has been leaked even before its launch
      ਲਾਂਚ ਤੋਂ ਪਹਿਲਾਂ ਹੀ ਇਸ Smartphone ਦੀ ਕੀਮਤ ਹੋਈ ਲੀਕ!
    • whatsapp gave a big gift to users
      Whatsapp ਨੇ Users ਨੂੰ ਦਿੱਤਾ ਵੱਡਾ ਤੋਹਫਾ! ਮਿਲੇਗਾ ਇਹ ਖਾਸ Features
    • google store live in india pixel 9 pixel watch 3 pixel 8
      ਬੰਪਰ ਡਿਸਕਾਊਂਟ 'ਤੇ ਮਿਲਣਗੇ Pixel ਫੋਨ, ਭਾਰਤ 'ਚ ਲਾਂਚ ਹੋਇਆ Google Store
    • telegram to get grok ai chatbot and deal with 300 million us dollar
      ਇੱਕ ਫੀਚਰ ਲਈ 2568 ਕਰੋੜ! ਕੀ Elon Musk ਕਰਨਗੇ Telegram ਨਾਲ ਡੀਲ?
    • paypal gets approval from rbi to operate as a cross border
      paypal ਨੂੰ ਸਰਹੱਦ ਪਾਰ ਭੁਗਤਾਨ ਐਗਰੀਗੇਟਰ ਦੇ ਤੌਰ ’ਤੇ ਸੰਚਾਲਨ ਦੀ RBI ਵੱਲੋਂ...
    • new prepaid plan launched
      ਹੁਣ 84 ਦਿਨ ਰੀਚਾਰਜ ਕਰਨ ਦੀ ਟੈਂਸ਼ਨ ਖਤਮ ! ਨਵਾਂ ਪ੍ਰੀਪੇਡ ਪਲਾਨ ਹੋਇਆ ਲਾਂਚ
    • now nissan magnite will also be available in cng variant
      ਹੁਣ CNG ਵੇਰੀਐਂਟ 'ਚ ਵੀ ਉਪਲੱਬਧ ਹੋਵੇਗੀ Nissan Magnite, ਬਸ ਇੰਨੀ ਹੈ...
    • trai issues consultation for spectrum allocation in 6 ghz e and v bands
      ਟਰਾਈ ਨੇ 6 ਗੀਗਾਹਰਟਜ਼, ਈ ਅਤੇ ਵੀ ਬੈਂਡ ’ਚ ਸਪੈਕਟ੍ਰਮ ਦੀ ਵੰਡ ਲਈ ਜਾਰੀ ਕੀਤਾ...
    • airtel launches 3 new ott recharge plans
      Airtel ਨੇ ਲਾਂਚ ਕੀਤੇ 3 ਨਵੇਂ ਪਲਾਨ, ਅਨਲਿਮਟਿਡ ਡਾਟਾ ਨਾਲ ਮਿਲੇਗਾ 25 ਤੋਂ ਵੱਧ...
    • byju s app disappears from play store
      Play Store ਤੋਂ Byju's App ਗਾਇਬ! ਜਾਣੋ ਕੀ ਹੈ ਪੂਰਾ ਮਾਮਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +