ਜਲੰਧਰ - ਭਾਰਤ 'ਚ ਲੋਕਪ੍ਰੀਅ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਆਪਣੀ S - ਕਰਾਸ ਕਰਾਸਓਵਰ ਕਾਰ ਦਾ ਪੈਟਰੋਲ ਵੈਰਿਅੰਟ ਲੈ ਕੇ ਆ ਰਹੀ ਹੈ। ਇਸ ਕਾਰ 'ਚ ਫਿਲਹਾਲ 1.3- ਲਿਟਰ ਅਤੇ 1.6-ਲਿਟਰ ਦੇ ਆਪਸ਼ਨ 'ਚ DDiS ਡੀਜਲ ਇੰਜਣ ਦਿੱਤਾ ਜਾ ਰਿਹਾ ਹੈ।
ਆਟੋਕਾਰ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਇਸ ਕਾਰ ਦੇ ਪੈਟਰੋਲ ਵੈਰਿਅੰਟ 'ਚ ਖਾਸ ਤੌਰ 'ਤੇ ਫੋਰ-ਸਿਲੈਂਡਰ ਸੁਜ਼ੂਕੀ M15 1.5-ਲਿਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ , ਜੋ 100 PS ਪਾਵਰ ਅਤੇ 133 Nm ਦਾ ਟਾਰਕ ਜਨਰੇਟ ਕਰੇਗਾ। ਉਂਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਰ ਇਸ ਸਾਲ ਦੇ ਅਖੀਰ ਤੱਕ ਲਾਂਚ ਕੀਤੀ ਜਾਵੇਗੀ।
HTC 10 ਲਾਈਫਸਟਾਈਲ ਸਮਾਰਟਫੋਨ ਹੁਣ ਭਾਰਤ 'ਚ ਵੀ ਉਪਲੱਬਧ
NEXT STORY