ਜਲੰਧਰ— ਮੋਟੋਰੋਲਾ ਨੇ ਹਾਲ ਹੀ 'ਚ ਮੋਟੋ ਜੀ4 ਪਲੱਸ ਲਾਂਚ ਕੀਤਾ ਹੈ ਅਤੇ ਹਾਲ ਹੀ 'ਚ ਫਲਿੱਪਕਾਰਟ 'ਤੇ ਮੋਟੋਰੋਲਾ ਦੇ ਨਵੇਂ ਸਮਾਰਟਫੋਨਸ 'ਤੇ ਡਿਸਕਾਊਂਟ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਪਰ ਕੰਪਨੀ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਨਾਲ ਤੁਸੀਂ ਵੀ ਹੈਰਾਨ ਹੋ ਸਕਦੇ ਹੋ। ਮੋਟੋਰੋਲਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਫਲਿੱਪਕਾਰਟ ਮੋਟੋ ਜੀ3 ਅਤੇ ਮੋਟੋ ਜੀ ਟਰਬੋ ਸਮਾਰਟਫੋਨਸ 'ਤੇ ਜੋ ਡਿਸਕਾਊਂਟ ਦੇ ਰਿਹਾ ਹੈ ਉਹ ਅਧਿਕਾਰਿਕ ਡਿਸਕਾਊਂਟ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਮੋਟੋਰੋਲਾ ਨੇ ਅਧਿਕਾਰਤ ਤੌਰ 'ਤੇ ਕੋਈ ਡਿਸਕਾਊਂਟ ਦੀ ਪੇਸ਼ਕਸ਼ ਨਹੀਂ ਕੀਤੀ ਹੈ।
ਮੋਬਾਇਲ, ਟੈਬਲੇਟ ਬਾਜ਼ਾਰ 'ਚ ਨੋਕੀਆ ਕਰੇਗੀ ਧਮਾਕੇਦਾਰ ਵਾਪਸੀ
NEXT STORY