ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਨਵੇਂ ਸਮਾਰਟਫੋਨ OnePlus Nord 2 ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। OnePlus Nord 2 ਨੂੰ ਹੁਣ ਗਰੀਨ ਵਡਸ ਰੰਗ ’ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਸਭ ਤੋਂ ਪਹਿਲਾਂ ਐਮੇਜ਼ਾਨ ਅਤੇ ਕੰਪਨੀ ਦੇ ਆਨਲਾਈਨ ਸਟੋਰ ’ਤੇ ਉਪਲੱਬਧ ਕੀਤਾ ਗਿਆ ਹੈ। ਹੁਣ OnePlus Nord 2 ਤਿੰਨ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ।
ਕੀਮਤ
OnePlus Nord 2 ਦੇ ਗਰੀਨ ਵੁਡਸ ਕਲਰ ਮਾਡਲ ਨੂੰ ਅੱਜ ਯਾਨੀ 26 ਅਗਸਤ ਨੂੰ ਦੁਪਹਿਰ 12 ਵਜੇ ਐਮੇਜ਼ਾਨ ਇੰਡੀਆ ਅਤੇ ਕੰਪਨੀ ਦੇ ਆਨਲਾਈਨ ਸਟੋਰ ’ਤੇ ਵਿਕਰੀ ਲਈ ਉਪਲੱਬਧ ਕਰ ਦਿੱਤਾ ਗਿਆ ਹੈ। OnePlus Nord 2 5ਜੀ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 34,999 ਰੁਪਏ ਰੱਖੀ ਗਈ ਹੈ।
OnePlus Nord 2 ਦੇ ਨਵੇਂ ਮਾਡਲ ਦੇ ਫੀਚਰਜ਼
ਡਿਸਪਲੇਅ - 6.43 ਇੰਚ ਦੀ ਫੁਲ-ਐੱਚ.ਡੀ. ਪਲੱਸ, ਐਮੋਲੇਡ, ਰਿਫ੍ਰੈਸ਼ ਰੇਟ 90Hz
ਪ੍ਰੋਸੈਸਰ - ਮੀਡੀਆਟੈੱਕ ਹੀਲਿਓ ਡਾਈਮੈਂਸਿਟੀ 1200
ਰੈਮ - 12 ਜੀ.ਬੀ.
ਸਟੋਰੇਜ - 256 ਜੀ.ਬੀ.
ਓ.ਐੱਸ. - 50MP Sony IMX766 (ਮੇਨ ਕੈਮਰਾ) + 8MP (ਅਲਟਰਾ ਵਾਈਡ ਐਂਗਲ) + 2MP (ਮੋਨੋਕ੍ਰੋਮ ਸੈਂਸਰ), (4K ਵੀਡੀਓ (30fps) ’ਤੇ ਰਿਕਾਰਡ ਕਰਨ ਦੀ ਸੁਵਿਧਾ)
ਫਰੰਟ ਕੈਮਰਾ - 4,500mAh (65 ਦੀ ਫਾਸਟ ਚਾਰਜਿੰਗ)
ਕੁਨੈਕਟੀਵਿਟੀ - 5G, 4G LTE, Wi-Fi 6, ਬਲੂਟੁੱਥ v5.2, GPS/A-GPS/NavIC, NFC ਅਤੇ USB ਟਾਈਪ-ਸੀ ਪੋਰਟ
ਜੀਓ ਦਾ ਨਵਾਂ ਕਮਾਲ! ਦਿੱਲੀ ’ਚ 2 ਕਰੋੜ ਗਾਹਕ ਬਣਾਉਣ ਵਾਲੀ ਪਹਿਲੀ ਕੰਪਨੀ ਬਣੀ
NEXT STORY