ਜਲੰਧਰ— ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ ਨਾਲ ਮਸ਼ਹੂਰ ਹੋਈ ਕੰਪਨੀ ਰਿੰਗਿੰਗ ਬੈੱਲਸ ਨੇ ਅੱਜ ਆਪਣੇ ਨਵੇਂ ਐੱਲ.ਈ.ਡੀ. ਟੀ.ਵੀ. ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ 31.5-ਇੰਚ ਦੇ ਐੱਲ.ਈ.ਡੀ. ਟੀ.ਵੀ. ਦੀ ਕੀਮਤ 9,900 ਰੁਪਏ ਹੈ। ਇਸ ਨੂੰ 30 ਜੁਲਾਈ ਤੋਂ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
ਪ੍ਰੈੱਸ ਰਿਲੀਜ਼-
ਲਾਂਚ ਦੇ ਮੌਕੇ 'ਤੇ ਰਿੰਗਿੰਗ ਬੈੱਲਸ ਦੇ ਡਾਇਰੈਕਟਰ ਮੋਹਿਤ ਗੋਇਲ ਨੇ ਕਿਹਾ ਹੈ ਕਿ ਅਸੀਂ ਪ੍ਰਾਡਕਟਸ ਦੀ ਵੈਲਿਊ ਇੰਜੀਨੀਅਰਿੰਗ, ਉਤਪਾਦਕਤਾ, ਵਿਕਰੀ ਦੀ ਲਾਗਤ ਅਤੇ ਵਿਕਰੀ ਦੀ ਅਰਥਵਿਵਸਥਾ ਨੂੰ ਦਿਮਾਗ 'ਚ ਲੈ ਕੇ ਚੱਲ ਰਹੇ ਹਾਂ ਅਤੇ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹੀ ਅਸੀਂ ਆਪਣੇ ਪ੍ਰਾਡਕਟ ਦੀ ਕੀਮਤ ਤੈਅ ਕਰਦੇ ਹਾਂ।
ਅਗਲੇ ਮਹੀਨੇ ਲਾਂਚ ਹੋ ਸਕਦੈ Innova Crysta ਦਾ ਪੈਟਰੋਲ ਵਰਜਨ
NEXT STORY