ਗੈਜੇਟ ਡੈਸਕ—ਓਪੋ ਆਪਣੇ ਨਵੇਂ ਸਮਾਰਟਫੋਨ ਐੱਫ17 ਦੀ ਸੇਲ 21 ਸਤੰਬਰ ਤੋਂ ਸ਼ੁਰੂ ਕਰਨ ਵਾਲੀ ਹੈ। ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗਸ ਅੱਜ ਤੋਂ ਫਲਿੱਪਕਾਰਟ ਅਤੇ ਐਮਾਜ਼ੋਨ ਰਾਹੀਂ ਸ਼ੁਰੂ ਕਰ ਦਿੱਤੀ ਹੈ। ਇਸ ਫੋਨ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 17,990 ਰੁਪਏ ਅਤੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 19,990 ਰੁਪਏ ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ ਕਲਾਸਿਕ ਸਿਲਵਰ, ਡਾਇਨੈਮਿਕ ਆਰੇਂਜ ਅਤੇ ਨੇਵੀ ਬਲੂ ਕਲਰ ਆਪਸ਼ੰਸ ’ਚ 21 ਸਤੰਬਰ ਤੋਂ ਲੀਡਿੰਗ ਈ-ਕਾਮਰਸ ਪਲੇਟਫਾਰਮਸ ਅਤੇ ਆਫਲਾਈਨ ਸਟੋਰਸ ਰਾਹੀਂ ਖਰੀਦ ਸਕਣਗੇ।
ਇਸ ਫੋਨ ਨੂੰ ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਤੋਂ ਖਰੀਦਣ ’ਤੇ 1500 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਵੀ ਕੰਪਨੀ ਹੋਰ ਬੈਂਕ ਦੇ ¬ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ 7.5 ਫੀਸਦੀ ਤੱਕ ਦਾ ਕੈਸ਼ਬੈਕ ਦੇ ਰਹੀ ਹੈ। ਇਸ ਫੋਨ ਨੂੰ ਯੂਜ਼ਰ ਆਕਰਸ਼ਕ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਰਾਹੀਂ ਵੀ ਖਰੀਦ ਸਕਣਗੇ।
ਸਪੈਸੀਫਿਕੇਸ਼ਨ
ਡਿਸਪਲੇਅ |
6.43 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ |
ਪ੍ਰੋਸੈਸਰ |
ਸਨੈਪਡਰੈਗਨ 662 |
ਰੈਮ |
6ਜੀ.ਬੀ./8ਜੀ.ਬੀ. |
ਇੰਟਰਨਲ ਸਟੋਰੇਜ਼ |
128ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 ’ਤੇ ਆਧਾਰਿਤ ColorOS 7.2 |
ਕਵਾਡ ਰੀਅਰ ਕੈਮਰਾ |
16MP ਪ੍ਰਾਈਮਰੀ ਸੈਂਸਰ+8MP (ਵਾਇਡ ਐਂਗਲ ਲੈਂਸ)+2MP (ਮੋਨੋ¬ਕ੍ਰੋਮ ਸੈਂਸਰ)+2MP (ਪੋਟ੍ਰੇਟ ਸੈਂਸਰ) |
ਡਿਊਲ ਫਰੰਟ ਕੈਮਰਾ |
16MP + 2MP(ਡੈਪਥ ਸੈਂਸਰ) |
ਬੈਟਰੀ |
4000mAh |
ਕੁਨੈਕਟੀਵਿਟੀ |
4G VoLTE , ਮਾਈ¬ਕ੍ਰੋ ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੁੱਥ 5.0 ਅਤੇ 3.5 ਐੱਮ.ਐੱਮ. ਆਡੀਓ ਜੈੱਕ |
7000mAh ਦੀ ਵੱਡੀ ਬੈਟਰੀ ਨਾਲ ਸੈਮਸੰਗ ਨੇ ਲਾਂਚ ਕੀਤਾ ਇਹ ਸਮਾਰਟਫੋਨ
NEXT STORY