ਜਲੰਧਰ: ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਆਪਣੇ ਦੋ ਨਵੇਂ ਸਮਾਰਟਫੋਨਸ ਗਲੈਕਸੀ J5 (2016) ਅਤੇ ਗਲੈਕਸੀ J7 (2016) ਨੂੰ ਲਾਂਚ ਕੀਤਾ ਸੀ, ਅਤੇ ਹੁਣ ਇਹ ਸਮਾਰਟਫੋਨਸ ਤੁਹਾਨੂੰ ਐਕਸਚੇਂਜ ਆਫਰ ਦੇ ਤਹਿਤ ਸਿਰਫ਼ 2,989 ਰੁਪਏ 'ਚ ਮਿਲ ਸਕਦਾ ਹੈ। ਇਹ ਜਾਣਕਾਰੀ ਇਕ ਵੱਡੇ ਮੀਡੀਆ ਹਾਊਸ ਦੁਆਰਾ ਸਾਹਮਣੇ ਆਈ ਹੈ। ਇਸ ਸਮਾਰਟਫੋਨਸ ਨੂੰ ਪਿਛਲੇ ਹਫ਼ਤੇ ਹੀ ਫਲਿਪਕਾਰਟ 'ਤੇ ਐਕਸਕਲੁਸੀਵ ਤੌਰ 'ਤੇ ਲਾਂਚ ਕੀਤਾ ਗਿਆ ਸੀ। ਧਿਆਨ ਯੋਗ ਹੈ ਕਿ ਇਸ ਸਮਾਰਟਫੋਨਸ ਦੀ ਅਸਲ ਕੀਮਤ ਗਲੈਕਸੀ J5 (2016) 13,999 ਰੁਪਏ ਅਤੇ ਗੈਲੇਕਸੀ J7 ( 2016) 15,990 ਰੁਪਏ ਹੈ।
Samsung Galaxy J5 (2016) :
ਡਿਸਪਲੇ: 5.2-ਇੰਚ ਦੀ 84 ਸੁਪਰ AMOLED
ਪ੍ਰੋਸੈਸਰ: 1.2ghz ਦਾ ਕਵਾਡ-ਕੋਰ ਸਨੈਪਡ੍ਰੈਗਨ
ਬੈਟਰੀ: 3100mAh
ਕੈਮਰਾ: 13MP ਦਾ ਰਿਅਰ ਅਤੇ 5MP ਦਾ ਫ੍ਰੰਟ ਫੇਸਿੰਗ
Samsung Galaxy J7 ( 2016 ) :
ਡਿਸਪਲੇ: 5.5-ਇੰਚ ਦੀ hd ਸੁਪਰ AMOLED
ਪ੍ਰੋਸੈਸਰ: 1.6ghz ਦਾ ਓਕਟਾ-ਕੋਰ ਐਕਸੀਨੋਸ
ਕੈਮਰਾ: 13MP ਦਾ ਰਿਅਰ ਅਤੇ 5MP ਦਾ ਫ੍ਰੰਟ ਫੇਸਿੰਗ
ਬੈਟਰੀ: 3300mAh
iOS ਦੀ ਇਸ ਅਪਡੇਟ ਨਾਲ ਤੁਸੀਂ ਵੀ ਕਰ ਸਕਦੇ ਹੋ ਪੂਰੀ ਰਾਤ ਆਈਫੋਨ ਦੀ ਵਰਤੋਂ
NEXT STORY