ਜਲੰਧਰ— ਜੇਕਰ ਤੁਸੀਂ ਸੈਮਸੰਗ ਦਾ ਬਿਹਤਰ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਫਲਿੱਪਕਾਰਟ 'ਤੇ ਚੱਲ ਰਹੇ ਬਿਹਤਰੀਨ ਆਫਰ ਦੇ ਤਹਿਤ ਸੈਮਸੰਗ ਗਲੈਕਸੀ ਨੋਟ 4 ਸਿਰਫ 13490 ਰੁਪਏ 'ਚ ਖਰੀਦ ਸਕਦੇ ਹੋ। ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਚੱਲ ਰਹੇ ਆਫਰ ਦੇ ਤਹਿਤ ਜੇਕਰ ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਨਾਲ ਗਲੈਕਸੀ ਨੋਟ 4 ਨੂੰ ਐਕਸਚੇਂਜ ਕਰਦੇ ਹੋ ਤਾਂ 27,900 ਰੁਪਏ ਦੇ ਇਸ ਫੋਨ 'ਤੇ ਤੁਹਾਨੂੰ ਕਰੀਬ 14,500 ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ।
Samsung Galaxy Note 4 ਦੇ ਸਪੈਸੀਫਿਕੇਸ਼ਨ-
ਡਿਸਪਲੇ - 5.7-ਇੰਚ ਸੁਪਰ ਐਮੋਲੇਟ ਟਚਸਕ੍ਰੀਨ
ਪ੍ਰੋਸੈਸਰ - 1.0 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ (MT6735P) ਅਤੇ ਮਾਲੀ-T720 GPU
ਓ.ਐੱਸ. - ਐਂਡ੍ਰਾਇਡ 4.4 ਕਿਟਕੈਟ
ਰੈਮ - 1 ਜੀ.ਬੀ.
ਰੋਮ - 8 ਜੀ.ਬੀ.
ਕੈਮਰਾ - 2.2 ਅਪਰਚਰ ਨਾਲ ਲੈਸ 8 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ - 3800 ਐੱਮ.ਏ.ਐੱਚ.
ਨੈਟਵਰਕ - 4ਜੀ
ਪ੍ਰੀਲੋਡਿਡ ਐਪਸ - ਆਨਲਾਈਨ ਸਾਫਟਵੇਅਰ ਅਪਡੇਟ, ਇੰਟੈਕਸ ਸਰਵਿਸ, ਸਾਵਨ, ਕਲੀਨ ਮਾਸਟਰ ਅਤੇ ਓਪੇਰਾ ਮਿਨੀ।
ਇਹ ਵਾਇਰਲੈੱਸ ਸਪੀਕਰ ਵੱਡੇ ਕੈਬੀਨੇਟ 'ਚ ਵੀ ਦਵੇਗਾ ਮਿਊੁਜ਼ਿਕ ਸਟ੍ਰੀਮਿੰਗ ਦਾ ਮਜ਼ਾ
NEXT STORY