ਜਲੰਧਰ- ਆਨਲਾਈਨ ਸ਼ਾਪਿੰਗ ਕੰਪਨੀ ਸਨੈਪਡੀਲ 'ਤੇ 'ਵੇਲਕਮ 2017' ਦੀ ਸ਼ੁਰੂਆਤ ਹੋ ਚੁੱਕੀ ਹੈ। ਸਨੈਪਡੀਲ ਦੀ ਇਸ ਸੇਲ 'ਚ ਉਪਭੋਗਤਾ ਨੂੰ ਸਮਾਰਟਫੋਨਜ਼, ਹੋਮ ਐਪਲਇੰਸ ਅਤੇ ਹੋਰ ਇਲੈਕਟ੍ਰਾਨਿਕਸ ਉਤਪਾਦਾ 'ਤੇ 70 ਫੀਸਦੀ ਤੱਕ ਦਾ ਡਿਸਕਾਊਂਟ ਮਿਲੋਗਾ। ਆਓ ਜਾਣਦੇ ਹਨ ਸਨੈਪਡੀਲ ਦੀ 'ਵੇਲਕਮ 2017' ਸੇਲ 'ਚ ਡਿਸਕਾਊਂਟ ਤੋਂ ਬਾਅਦ ਇਨ੍ਹਾਂ ਪ੍ਰੋਡੈਕਟਸ ਦੀ ਕੀਮਤ:
1. ਰੈੱਡਮੀ ਨੋਟ 3 ਨੂੰ 11,999 ਰੁਪਏ
2. ਸੈਮਸੰਗ J2 ਪ੍ਰੋ (16GB) 9,490 ਰੁਪਏ
3. ਆਈਫੋਨ 5S (16GB) 17,499 ਰੁਪਏ
4. ਆਈਫੋਨ 7 (32GB) 52,999 ਰੁਪਏ
5. ਆਈਫੋਨ 6S (32GB) 43,999 ਰੁਪਏ
6. ਮੋਟੋ ਜੀ ਟਰਬੋ 9,299 ਰੁਪਏ
7. ਐਪਲ ਮੈਕਬੁੱਕ ਪ੍ਰੋ (13.3 ਇੰਚ) 49,999 ਰੁਪਏ
8. ਮਾਈਕ੍ਰੋਮੈਕਸ ਸਪਾਰਕ 3 ਨੂੰ 3,899 ਰੁਪਏ
9. ਕੈਨਵਾਸ 5 (16GB) 7,499 ਰੁਪਏ
ਇਨ੍ਹਾਂ ਡਿਵਾਈਸਿਸ ਨਾਲ ਤੁਸੀਂ ਮਾਈਕ੍ਰੋਮੈਕਸ 50 ਇੰਚ ਸਮਾਰਟ ਅਲਟ੍ਰਾ ਐੱਚ. ਡੀ. 4K ਐੱਲ. ਈ. ਡੀ. ਟੀ. ਵੀ. 59 ਫੀਸਦੀ ਛੋਟ 'ਤੇ ਪਾ ਸਕਦੇ ਹਨ। ਇੰਨਾ ਹੀ ਨਹੀਂ ਸਟੇਟ ਬੈਂਕ ਆਫ ਇੰਡੀਆ ਦੇ ਕ੍ਰੇਡਿਟ ਕਾਰਡ ਯੂਜ਼ਰਸ ਨੂੰ 15 ਫੀਸਦੀ ਦਾ ਜ਼ਿਆਦਾ ਡਿਸਕਾਊਂਟ ਵੀ ਮਿਲੇਗਾ। ਸਨੈਪਡੀਲ ਸਾਰੇ ਮੁੱਖ ਕ੍ਰੇਡਿਟ ਕਾਰਡ ਗਾਹਕਾਂ ਨੂੰ ਬਿਨਾ ਕਿਸੇ ਜ਼ਿਆਦਾ ਕੀਮਤ ਦੇ ਈ. ਐੱਮ. ਆਈ. 'ਚ ਖਰੀਦਦਾਰੀ ਦਾ ਵੀ ਵਿਕਲਪ ਦੇ ਰਹੀ ਹੈ।
ਇਹ ਹੈ 'ਨੋਕੀਆ' ਦਾ ਪਹਿਲਾ ਐਂਡ੍ਰਾਇਡ ਸਮਾਰਟਫੋਨ
NEXT STORY